song lyrics / Navjeet / Feel lyrics  | FRen Français

Feel lyrics

Performers NavjeetShowkidd

Feel song lyrics by Navjeet official

Feel is a song in Panjabi

Showkidd

ਚੰਨ ਵੀ ਆ ਦੇਖ ਸ਼ਰਮਾ ਗਿਆ
ਬਦਲਾਂ ਦੇ ਓਹਲੇ ਓਹਲੇ ਆ ਗਿਆ
ਹਵਾ ਬੜੀ ਠੰਡੀ ਠੰਡੀ ਆਉਂਦੀ ਆ
ਜਦੋਂ ਵੀ ਹੱਥਾਂ 'ਚ ਹੱਥ ਪਾ ਲਿਆ
ਉਜੜੇ ਨਾ ਬੜਾ ਕੁਝ ਬਣ ਗਿਆ ਐ
ਇਸ਼ਕੇ ਦੇ ਪਾਣੀਆਂ ਦੇ ਵਿਚ ਰੁੜ ਕੇ
ਮੈਨੂੰ feel ਬੜੀ ਆਉਂਦੀ ਤੇਰੇ ਨਾਲ ਤੁਰ ਕੇ
Feel ਬੜੀ ਆਉਂਦੀ ਤੇਰੇ ਨਾਲ ਤੁਰ ਕੇ
ਜਦੋਂ ਦੇਖਦੇ ਆ ਲੋਕੀ ਸਾਨੂੰ ਮੁੜ ਮੁੜ ਕੇ
Feel ਬੜੀ ਆਉਂਦੀ ਤੇਰੇ ਨਾਲ ਤੁਰ ਕੇ
Feel ਬੜੀ ਆਉਂਦੀ ਤੇਰੇ ਨਾਲ ਤੁਰ ਕੇ

Feel ਬੜੀ ਆਉਂਦੀ ਤੇਰੇ ਨਾਲ ਤੁਰ ਕੇ
Feel ਬੜੀ ਆਉਂਦੀ ਤੇਰੇ ਨਾਲ ਤੁਰ ਕੇ

ਕਹਾਣੀ ਕੁਝ ਵੀ ਨਹੀਂ ਸਾਡੇ ਅੱਗੇ Romeo ਤੇ Juliet ਦੀ
ਹਾਏ ਜਿੰਦਾ ਦਾ ਵੀ ਪਿਆਰ ਦਿਨੇ ਆ
ਤੇਰੀ ਸਿਫਤ ਬੜੀ ਕਬੂਲਿਯਤ ਦੀ
ਹਾਂ ਐਦਾਂ ਦੀ ਐਦਾਂ ਦੀ ਹੋਈ ਪਈ ਆ ਆਸ਼ਿਕੀ
ਆਸ਼ਿਕਾਂ ਦੀ ਦੁਨੀਆ 'ਚ ਹੁੰਦੀ ਗੱਲ ਬਾਤ ਵੀ
ਲਿਖੀ ਜਾਨੀ ਸਾਡੇ ਉੱਤੇ ਇਸ਼ਕ ਕਿਤਾਬ ਜੀ
ਇੱਥੋਂ ਵੱਧ ਹੋਣਾ ਸਾਡੀ ਜ਼ਿੰਦਗੀ 'ਚ ਖ਼ਾਸ ਕੀ
ਚੰਨ ਤੇ ਚਕੋਰ ਵਾਲੀ ਗੱਲ ਹੋਈ ਪਈ ਐ
ਰਾਤ ਕੱਟਾਂ ਤੇਰੇ ਨਾਲ ਜੁੜ ਜੁੜ ਕੇ
ਮੈਨੂੰ feel ਬੜੀ ਆਉਂਦੀ ਤੇਰੇ ਨਾਲ ਤੁਰ ਕੇ
Feel ਬੜੀ ਆਉਂਦੀ ਤੇਰੇ ਨਾਲ ਤੁਰ ਕੇ
ਜਦੋਂ ਦੇਖਦੇ ਆ ਲੋਕੀ ਸਾਨੂੰ ਮੁੜ ਮੁੜ ਕੇ
Feel ਬੜੀ ਆਉਂਦੀ ਤੇਰੇ ਨਾਲ ਤੁਰ ਕੇ
Feel ਬੜੀ ਆਉਂਦੀ ਤੇਰੇ ਨਾਲ ਤੁਰ ਕੇ

ਹੋਵੇ ਗੁਸਤਾਖੀ ਕੋਈ ਨਾ
ਤੇਰੀ ਰੱਖੀ ਕਰਾਂ ਜਦੋਂ ਤਕ ਸਾਹ ਨੇ
ਕਿ ਸਾਹ ਵੀ ਓਦੋ ਤਕ ਚੱਲਣੇ
ਸਾਡੇ ਕਠੇ ਕਠੇ ਜਦੋਂ ਤਕ ਰਾਹ ਨੇ
ਜਿਦਾਂ ਕਿ ਜਿਦਾਂ ਕਿ ਪਹਿਲਾਂ ਵੀ ਆ ਦੱਸਿਆ
ਤੇਰੇ ਤੋਂ ਤੇਰੇ ਤੋਂ ਓਹਲਾ ਕੋਈ ਨਾ ਰੱਖਿਆ
ਫਿਰ ਵੀ ਮੇਰੇ ਉੱਤੇ ਆਵੇ ਨਾ ਯਕੀਨ
ਮੈਨੂੰ ਮੋੜ ਦਵੀ ਭਾਵੇਂ ਅਸੀਂ ਛੱਲਾ ਜਿਹੜਾ ਵੱਟਿਆ
ਨੱਕੋ ਨੱਕ ਭਰਿਆ ਪਿਆ ਐ ਬਸ ਤੇਰੇ ਲਈ
ਜਾਣਾ ਦੱਸ ਕਿੱਥੇ ਮੇਰਾ ਪਿਆਰ ਥੁੜ ਕੇ
ਮੈਨੂੰ feel ਬੜੀ ਆਉਂਦੀ ਤੇਰੇ ਨਾਲ ਤੁਰ ਕੇ
Feel ਬੜੀ ਆਉਂਦੀ ਤੇਰੇ ਨਾਲ ਤੁਰ ਕੇ
ਜਦੋਂ ਦੇਖਦੇ ਆ ਲੋਕੀ ਸਾਨੂੰ ਮੁੜ ਮੁੜ ਕੇ
Feel ਬੜੀ ਆਉਂਦੀ ਤੇਰੇ ਨਾਲ ਤੁਰ ਕੇ
ਮੈਨੂੰ feel ਬੜੀ ਆਉਂਦੀ ਤੇਰੇ ਨਾਲ ਤੁਰ ਕੇ
Feel ਬੜੀ ਆਉਂਦੀ ਤੇਰੇ ਨਾਲ ਤੁਰ ਕੇ
ਜਦੋਂ ਦੇਖਦੇ ਆ ਲੋਕੀ ਸਾਨੂੰ ਮੁੜ ਮੁੜ ਕੇ
Feel ਬੜੀ ਆਉਂਦੀ ਤੇਰੇ ਨਾਲ ਤੁਰ ਕੇ
Feel ਬੜੀ ਆਉਂਦੀ ਤੇਰੇ ਨਾਲ ਤੁਰ ਕੇ
Lyrics copyright : legal lyrics licensed by Lyricfind.
No unauthorized reproduction of lyric.

Comments for Feel lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the eye
2| symbol at the top of the helmet
3| symbol to the right of the suitcase
grid grid grid
grid grid grid
grid grid grid