song lyrics / Navjeet / As Soon As Possible lyrics  | FRen Français

As Soon As Possible lyrics

Performer Navjeet

As Soon As Possible song lyrics by Navjeet official

As Soon As Possible is a song in Panjabi

ਕਿਉਂ ਵੇ ਜੁਦਾਈ ਇੰਨੀ ਲੰਬੀ ਲੰਬੀ ਹੁੰਦੀ ਏ
ਕਿਉਂ ਹਰ ਵੇਲੇ ਤੇਰੀ ਕਮੀ ਕਮੀ ਹੁੰਦੀ ਏ
ਔਖਾ ਔਖਾ ਲੰਘਦਾ ਏ ਤੇਰੇ ਬਿਨਾ ਦਿਨ ਵੇ

ਛੇਤੀ ਛੇਤੀ ਮਿਲ ਸਾਨੂੰ ਛੇਤੀ ਛੇਤੀ ਮਿਲ ਵੇ
ਲਗਦਾ ਨਾ ਦਿਲ ਸਾਡਾ ਲਗਦਾ ਨਾ ਦਿਲ ਵੇ
ਛੇਤੀ ਛੇਤੀ ਮਿਲ ਸਾਨੂੰ ਛੇਤੀ ਛੇਤੀ ਮਿਲ ਵੇ
ਲਗਦਾ ਨਾ ਦਿਲ ਸਾਡਾ ਲਗਦਾ ਨਾ ਦਿਲ ਵੇ

ਗੱਲਾਂ ਉਥੋਂ ਉੱਡ ਗਈ ਲਾਲੀ
ਕਿਦਾਂ ਹੋਸ਼ ਸਮਾਲਾ ਮੈਂ
ਹੋਇਆ ਏ ਹੁਣ ਪਿਆਰ ਕੀ ਕਰੀਏ
ਤੈਨੂੰ ਵੀ ਹੋ ਜਾਣਾ ਵੇ

ਬਾਂਹਾਂ ਵਿਚ ਲੈਕੇ ਤੈਨੂੰ ਤੱਕਣਾ
ਵਾਰੇ ਵਾਰੇ ਜਾਈਏ ਵੇ ਤੇਰਾ ਹੱਸਣਾ
ਮਿੱਠੀ ਮਿੱਠੀ ਅੱਗ ਵਿਚ ਨਿੱਘ ਤੇਰਾ ਲੈਣਾ ਵੇ
ਹੋਇਆ ਮੁਸ਼ਕਿਲ ਹੁਣ ਬਿਨ ਤੇਰੇ ਰਹਿਣਾ ਵੇ

ਰਾਤ ਕਿਵੇਂ ਲੰਘਦੀ ਏ ਕਿਵੇਂ ਲੰਘੇ ਦਿਨ ਵੇ
ਕਿਵੇਂ ਲੰਘੇ ਦਿਨ ਵੇ
ਛੇਤੀ ਛੇਤੀ ਮਿਲ ਸਾਨੂੰ ਛੇਤੀ ਛੇਤੀ ਮਿਲ ਵੇ
ਲਗਦਾ ਨਾ ਦਿਲ ਸਾਡਾ ਲਗਦਾ ਨਾ ਦਿਲ ਵੇ
ਛੇਤੀ ਛੇਤੀ ਮਿਲ ਸਾਨੂੰ ਛੇਤੀ ਛੇਤੀ ਮਿਲ ਵੇ
ਲਗਦਾ ਨਾ ਦਿਲ ਸਾਡਾ ਲਗਦਾ ਨਾ ਦਿਲ ਵੇ

ਓਢ ਲੂੰ ਮੈਂ ਤੈਨੂੰ ਆਪਣੀ ਬਾਂਹੋਂ ਵਿੱਚ ਸੋਨਿਆ
ਜਾਣੇ ਨਾ ਦੂੰ ਤੈਨੂੰ ਜਾਣੇ ਨਾ ਦੂੰ ਸੋਨਿਆ
ਵਾਅਦੇ ਕਰਕੇ ਉਮਰਾਂ ਦੇ ਤੂ ਤੋੜ ਨਾ ਜਾਵੀਂ ਵੇ
ਮੈਂ ਤੇਰੇ ਨਾਲ ਰਹਿਣਾ ਤੂ ਕਿਤੇ ਹੋਰ ਨਾ ਜਾਵੀਂ ਵੇ

ਕਰ ਕੋਈ ਹਲ ਸਾਨੂੰ ਬੜੀ ਮੁਸ਼ਕਿਲ ਵੇ
ਬੜੀ ਮੁਸ਼ਕਿਲ ਵੇ
ਛੇਤੀ ਛੇਤੀ ਮਿਲ ਸਾਨੂੰ ਛੇਤੀ ਛੇਤੀ ਮਿਲ ਵੇ
ਲਗਦਾ ਨਾ ਦਿਲ ਸਾਡਾ ਲਗਦਾ ਨਾ ਦਿਲ ਵੇ
ਛੇਤੀ ਛੇਤੀ ਮਿਲ ਸਾਨੂੰ ਛੇਤੀ ਛੇਤੀ ਮਿਲ ਵੇ
ਲਗਦਾ ਨਾ ਦਿਲ ਸਾਡਾ ਲਗਦਾ ਨਾ ਦਿਲ ਵੇ
Lyrics copyright : legal lyrics licensed by Lyricfind.
No unauthorized reproduction of lyric.

Comments for As Soon As Possible lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the envelope
2| symbol to the left of the cross
3| symbol to the right of the camera
grid grid grid
grid grid grid
grid grid grid