song lyrics / Nav Sandhu / You The One lyrics  | FRen Français

You The One lyrics

Performer Nav Sandhu

You The One song lyrics by Nav Sandhu official

You The One is a song in Panjabi

ਰਸਮਾਂ ਜਮਾਨੇ ਦੀਆਂ ਸਾਰੀਆਂ ਨੇਂ ਤੋੜਿਆਂ
ਮੈਂ ਸੁਣਿਆ ਬਣਾਉਂਦਾ ਰੱਬ ਜੰਨਤ ਚ ਜੋੜੀਆਂ
ਜੰਨਤ ਚ ਜੋੜੀਆਂ
ਐ ਓਦਾਂ ਹੀ ਕਮਾਲ ਹੈ ਕਮਾਲ ਹੈ
ਮੈਨੂੰ ਜਿੰਦਗੀ ਚ ਜੋ ਵੀ ਮਿਲਿਆ
ਮੇਰੀ ਜਿੰਦਗੀ ਰੰਗੀਨ ਹੈ ਹਸੀਨ ਹੈ
ਮੈਂ ਜਿੱਦਾਂ ਦਾ ਤੈਨੂੰ ਮਿਲਿਆ
ਹਾਏ ਸੱਚੀ ਲਾਜਵਾਬ ਹੈ ਗੁਲਾਬ ਹੈ
ਜੋ ਸਾਡੇ ਪਿਆਰ ਵਾਲਾ ਫੁੱਲ ਖਿਲਯਾ
ਚਿੱਟੇ ਫੁੱਲਾਂ ਵਾਂਗੂ ਪਾਕ ਤੇਰਾ ਪਿਆਰ ਨੀ
ਤਾਈਓਂ ਤਾਂ ਮੈਂ ਗਿਆ ਦਿਲ ਹਾਰ ਨੀ
ਅਸੀਂ ਦੋਹਾਂ ਨੇਂ ਦੋਹਾਂ ਦਾ ਹੀ ਖਿਆਲ ਰੱਖਣਾ
ਤੈਨੂੰ ਕੱਚ ਤੋਂ ਵੀ ਜਾਦਾ ਸਾਂਭ ਸਾਂਭ ਰੱਖਣਾ
ਐ ਸਮਾਂ ਬੇਮਿਸਾਲ ਹੈ ਬੇਮਿਸਾਲ ਹੈ
ਇਥੇ ਹੀ ਰੁਕਜੇ ਮੇਰਾ ਐ ਦਿਲ ਆ
ਮੇਰੀ ਜਿੰਦਗੀ ਰੰਗੀਨ ਹੈ ਹਸੀਨ
ਹੈ ਮੈਂ ਜਿੱਦਾਂ ਦਾ ਤੈਨੂੰ ਮਿਲਿਆ
ਹਾਏ ਸੱਚੀ ਲਾਜਵਾਬ ਹੈ ਗੁਲਾਬ ਹੈ
ਜੋ ਸਾਡੇ ਪਿਆਰ ਵਾਲਾ ਫੁੱਲ ਖਿਲਯਾ

ਸੱਜਣਾ ਗੁਨਾਹ ਹੋਵੇ ਤੇਰਾ ਤੋਂ ਜੁਦਾ ਹੋਕੇ
ਇਕ ਵੀ ਜੇ ਸਾਹ ਕਦੇ ਲੈ ਲਵਾ
ਬਾਹਾਂ ਵਿੱਚ ਬਾਂਹ ਹੋਵੇ ਬਦਲਾਂ ਦੀ ਛਾ ਹੋਵੇ
ਸਾਰਾ ਦਿਨ ਏਦਾਂ ਹੀ ਲੰਘਾਂ ਲਵਾ
ਮੇਰੇ ਕੋਲੋਂ ਦੂਰ ਕਦੀ ਜੇਈ ਨਾ
ਨੀ ਤੂੰ ਲੋਕਾਂ ਦੀਆਂ ਗੱਲਾਂ ਵਿੱਚ ਆਯੀ ਨਾ
ਜੋ ਰਹਿੰਦਾ ਦੂਰ ਦੂਰ ਸੀ ਦੂਰ ਦੂਰ ਸੀ
ਓਹਨੇ ਇਸ਼ਕ ਪਿਆਲਾ ਪੀ ਲਿਆ
ਮੇਰੀ ਜਿੰਦਗੀ ਰੰਗੀਨ ਹੈ ਹਸੀਨ
ਹੈ ਮੈਂ ਜਿੱਦਾਂ ਦਾ ਤੈਨੂੰ ਮਿਲਿਆ
ਹਾਏ ਸੱਚੀ ਲਾਜਵਾਬ ਹੈ ਗੁਲਾਬ ਹੈ
ਜੋ ਸਾਡੇ ਪਿਆਰ ਵਾਲਾ ਫੁੱਲ ਖਿਲਯਾ

ਕਿੱਥੇ ਗਿਆ Nav ਬਿੱਲੀ ਅੱਖ ਲੱਬਦੀ
ਬਾਰੀ ਵਿਚੋਂ ਖੜਕੇ ਰਾਹਾਂ ਨੁੰ ਤੱਕਦੀ
Sandhu Sandhu ਸਾਰਾ ਦਿਨ ਰਹਿੰਦੀ ਰਟਦੀ
ਇਹ ਪਿਆਰ ਦਾ ਕਮਾਲ ਹੈ ਕਮਾਲ ਹੈ
ਜੋ ਦਿਲ ਸਾਰਾ ਦਿਨ ਰਹਿੰਦਾ ਖਿਲਯਾ
ਮੇਰੀ ਜਿੰਦਗੀ ਰੰਗੀਨ ਹੈ ਹਸੀਨ
ਹੈ ਮੈਂ ਜਿੱਦਾਂ ਦਾ ਤੈਨੂੰ ਮਿਲਿਆ
ਹਾਏ ਸੱਚੀ ਲਾਜਵਾਬ ਹੈ ਗੁਲਾਬ ਹੈ
ਜੋ ਸਾਡੇ ਪਿਆਰ ਵਾਲਾ ਫੁੱਲ ਖਿਲਯਾ
Lyrics copyright : legal lyrics licensed by Lyricfind.
No unauthorized reproduction of lyric.

Comments for You The One lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the heart
2| symbol at the bottom of the house
3| symbol at the top of the television
grid grid grid
grid grid grid
grid grid grid