song lyrics / Nav Sandhu / Dagah lyrics  | FRen Français

Dagah lyrics

Performer Nav Sandhu

Dagah song lyrics by Nav Sandhu official

Dagah is a song in Panjabi

ਮੈ ਹਾਲੇ ਹੋਰ ਜੀਣਾ ਸੀ ਜੇ ਤੂੰ ਦਗਾਹ ਨਾ ਕਰਦਾ
ਮਰਨਾ ਤਾ ਇਕ ਦਿਨ ਸੀ ਪਰ ਤੂੰ ਵਜਹ ਨਾ ਬਣਦਾ
ਮੈ ਹਾਲੇ ਹੋਰ ਜੀਣਾ ਸੀ
ਮੈ ਹਾਲੇ ਹੋਰ ਜੀਣਾ ਸੀ

ਸੰਭਲ ਹੋਇਆ ਨਾ ਮੈਥੋਂ ਵੇ ਜਦ ਪਿਆਰ ਜਤਾਇਆ ਤੂੰ
ਮੇਰੀ ਉਮਰ ਹੀ ਕਿਹੜੀ ਸੀ ਵੇ ਜਦ ਜਾਲ ਵਿਛਾਇਆ ਤੂੰ
ਕਠਪੁਤਲੀ ਦੇ ਵਾਂਗ ਬੋਲੁ ਹੱਥਾਂ ਤੇ ਨਚਾਇਆ ਤੂੰ
ਹਾਏ ਜਾਂ ਕੇ ਖਿਡੌਣਾ ਕੋਈ ਮਨ ਪ੍ਰਚਾਯਾ ਤੂੰ
ਘੁੱਟ ਘੁੱਟ ਕੇ ਜੀਨੇ ਦੀ ਜੇ ਤੂੰ ਸਜਾ ਨਾ ਕਰਦਾ
ਮਰਨਾ ਤਾ ਇਕ ਦਿਨ ਸੀ ਪਰ ਤੂੰ ਵਜਹ ਨਾ ਬਣਦਾ
ਮੈ ਹਾਲੇ ਹੋਰ ਜੀਣਾ ਸੀ
ਮੈ ਹਾਲੇ ਹੋਰ ਜੀਣਾ ਸੀ

ਕੀਆ ਹੈ ਪੀਆਰ ਤੋਂ ਸਜਾ ਭੀ ਕਬੂਲ ਹੈ
ਤੇਰੇ ਬਿਨ ਜੀਨਾ ਕਯਾ ਜੀਨਾ ਹੀ ਫਿਜ਼ੂਲ ਹੈ
ਇਸ ਤਰ੍ਹਾਂ ਸੇ ਯਾਰਾ ਤੇਰੀ ਦੁਨੀਆ ਸੇ ਜਾਊਂਗੀ
ਢੂੰਡਣਾ ਭੀ ਚਾਹੋਗੇ ਲੌਟ ਕੇ ਨਾ ਆਉਂਗੀ
ਕੋਲੇ ਮੰਜਿਲਾ ਦੇ ਜਾ ਕੇ ਜੇ ਵੱਖਰੇ ਰਾਹ ਨਾ ਕਰਦਾ
ਮਰਨਾ ਤਾ ਇਕ ਦਿਨ ਸੀ ਪਰ ਤੂੰ ਵਜਹ ਨਾ ਬਣਦਾ
ਮੈ ਹਾਲੇ ਹੋਰ ਜੀਣਾ ਸੀ
ਮੈ ਹਾਲੇ ਹੋਰ ਜੀਣਾ ਸੀ
Lyrics copyright : legal lyrics licensed by Lyricfind.
No unauthorized reproduction of lyric.

Comments for Dagah lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the clock
2| symbol to the left of the helmet
3| symbol to the left of the bulb
grid grid grid
grid grid grid
grid grid grid