song lyrics / Mohammed Rafi / Nahin Ris Punjab Di lyrics  | FRen Français

Nahin Ris Punjab Di lyrics

Performer Mohammed Rafi

Nahin Ris Punjab Di song lyrics by Mohammed Rafi official

Nahin Ris Punjab Di is a song in Panjabi

ਨਹੀਂ ਰੀਸ ਪੰਜਾਬ ਦੀ ਆ ਆ ਆ
ਕਹਿੰਦੀ ਲਹਿਰ ਚਨਾਬ ਦੀ

ਆ ਆ ਆ ਆ ਆ
ਓਏ ਨਹੀਂ ਰੀਸ ਪੰਜਾਬ ਦੀ
ਭਾਈ ਕਹਿੰਦੀ ਲਹਿਰ ਚਨਾਬ ਦੀ
ਨਹੀਂ ਰੀਸ ਪੰਜਾਬ ਦੀ
ਭਾਈ ਕਹਿੰਦੀ ਲਹਿਰ ਚਨਾਬ ਦੀ
ਨਾਲ ਮੋਤੀਏ ਘਿਰੀ ਇਹ ਛਤਰੀ ਉੱਤੇ ਗੁਲਾਬ ਕੀ
ਨਹੀਂ ਰੀਸ ਪੰਜਾਬ ਦੀ
ਆ ਆ ਆ ਆ ਆ

ਉਤੇ ਜੰਨ੍ਹਦੇ ਜ਼ਮੀਂ ਦੇ ਉੱਤੇ
ਮਸਤੀ ਬਿਕਤੀ ਹੈ ਹਰ ਰੁਤੇ
ਉਤੇ ਜੰਨ੍ਹਦੇ ਜ਼ਮੀਂ ਦੇ ਉੱਤੇ
ਮਸਤੀ ਬਿਕਤੀ ਹੈ ਹਰ ਰੁਤੇ
ਇਸ ਧਰਤੀ ਦੇ ਸਬ ਨੇ ਰਾਜੇ
ਲੋਡ ਨਹੀਂ ਸੁਰ ਖਾ ਕੀ
ਨਹੀਂ ਰੀਸ ਪੰਜਾਬ ਦੀ
ਕਹਿੰਦੀ ਲਹਿਰ ਚਨਾਬ ਦੀ

ਹਥਾਂ ਉੱਤੇ ਪਿਆਰ ਵਕੀਂਦੇ
ਹਥਾਂ ਉੱਤੇ ਪਿਆਰ ਵਕੀਂਦੇ
ਦਿਲਵਾਲੇ ਪੈਰ ਹੋਕੇ ਦੇਂਦੇ
ਮੁੱਹੋਂ ਮਿੱਠੇ ਬੋਲ ਹੈ ਬੋਲਣ
ਬੋਲੀ ਕੀਵੇਂ ਰਬਾਬ ਦੀ
ਨਹੀਂ ਰੀਸ ਪੰਜਾਬ ਦੀ
ਕਹਿੰਦੀ ਲਹਿਰ ਚਨਾਬ ਦੀ
ਆਆ ਆ ਆ ਆ ਆ
Lyrics copyright : legal lyrics licensed by Lyricfind.
No unauthorized reproduction of lyric.
Writers: Prem Dhawan, Sardul Kwatra

Comments for Nahin Ris Punjab Di lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the bulb
2| symbol to the right of the calculator
3| symbol at the top of the heart
grid grid grid
grid grid grid
grid grid grid