song lyrics / Mohabbat Brar / Pistol Rakhda lyrics  | FRen Français

Pistol Rakhda lyrics

Performers Mohabbat BrarGurlez Akhtar

Pistol Rakhda song lyrics by Mohabbat Brar official

Pistol Rakhda is a song in Panjabi

Hey Baby
MixSingh In The House!

ਵੇ ਨਖਰੇ ਮੇਰਾ ਚੱਲ ਚੁੱਲ੍ਹੇ ਲੈਂਦਾ
ਤੈਨੂੰ ਵੀ ਫਿੱਟ ਜਿਯਾ ਬੈਂਦਾ
ਨਾਲੇ ਬੜਾ safe ਇਆ ਰੱਖ ਦਾ
ਹੁਸਨਾਂ ਦੀ ਹੱਟੀ ਨੂੰ
ਡੁੱਬ ਦੇ ਨਾਲ Pistol ਰੱਖ ਦਾ
ਨੀ ਹਿੱਕ ਦੇ ਨਾਲ ਜੱਟੀ ਨੂੰ
ਹਾਏ ਡੁੱਬ ਦੇ ਨਾਲ Pistol ਰੱਖ ਦਾ
ਹੋ ਹਿੱਕ ਦੇ ਨਾਲ ਜੱਟੀ ਨੂੰ
ਹੋ ਡੁੱਬ ਦੇ ਨਾਲ Pistol ਰੱਖ ਦਾ

Show Off ਨੀ ਕਰਦਾ ਭਾਵੇਂ
ਜੇਬੇ ਵਿਚ Approach’ਆਂ ਨੇ
Hidden Weapon ਨੇ ਕਾਰਾਂ ਦੇ ਵਿਚ
ਡਿੱਗੀ ਮਾਲੀ Scotch ਆ ਨੇ
Limited ਜਿਹੀ ਪੀਂਦਾ ਦਾਰੂ
Limited ਜਿਹੀ ਪੀਂਦਾ ਦਾਰੂ
ਨਾ Touch ਕਰਦਾ ਬੱਤੀ ਨੂੰ
ਡੁੱਬ ਨਾਲ ਲਾ , ਕੀ
ਡੁੱਬ ਨਾਲ ਲਾ , ਹਾ
ਡੁੱਬ ਨਾਲ ਲਾ Pistol ਰੱਖਦਾ
ਨੀ ਹਿੱਕ ਦੇ ਨਾਲ ਜੱਟੀ ਨੂੰ
ਹੋ ਡੁੱਬ ਦੇ ਨਾਲ Pistol ਰੱਖ ਦਾ
ਉਹ ਹਿੱਕ ਦੇ ਨਾਲ ਜੱਟੀ ਨੂੰ
ਹੋ ਡੁੱਬ ਨਾਲ ਲਾ Pistol ਰੱਖ ਦਾ

Yeah Baby

ਉਹ ਫਿੱਟ ਸੂਟ ਤੇ ਸੂਟ Fitting ਤੇ
ਲੱਗ ਦਾ ਜ਼ੋਰ Boutique ਆਂ ਦਾ
Out Look ਤੋਂ Ideal ਬੰਨਿਆਂ
ਤੂੰ ਵੀ Gym Freak’ਆਂ ਦਾ
ਗੋਰਾ ਰੰਗ ਸੂਟ Color Full
ਰੰਗ ਗੋਰਾ ਸੂਟ Color Full
ਪਾ ਕੇ ਬੜਾ ਜਚੀ ਤੂੰ
ਡੁੱਬ ਨਾਲ ਲਾ , ਡੁੱਬ ਦੇ ਨਾਲ
ਡੁੱਬ ਨਾਲ ਲਾ ਪਿਸਤੌਲ ਰੱਖ ਦਾ
ਨੀ ਹਿੱਕ ਦੇ ਨਾਲ ਜੱਟੀ ਨੂੰ
ਹੈ ਡੁੱਬ ਨਾਲ ਲਾ Pistol ਰੱਖਦਾ
ਹੋ ਹਿੱਕ ਦੇ ਨਾਲ ਜੱਟੀ ਨੂੰ
ਹੋ ਡੁੱਬ ਨਾਲ ਲਾ Pistol ਰੱਖਦਾ

Brar

ਸੁਲਤਾਨ ਵਿੰਡ ਆ ਜੂਨ ਜੱਟ ਦਾ
ਮਾਰ ਊਂਚੀ ਅਸਮਾਨਾਂ ਤੋਂ
ਗੱਲ ਤਾਂ ਤੇਰੇ ਠੀਕ ਨਾ ਬਚ ਦਾ
ਨੈਣ ਤੇਰਾ ਕਾਰਪਾਨ ਤੋਂ
Love Bhullar’ਏ ਤੇਰਾ ਕਰਕੇ
ਵੇ Love Bhullar’ਏ ਤੇਰਾ ਕਰਕੇ
ਤੂੰ ਮੋਡਣ ਨਿਤ 36 ਨੂੰ
ਡੁੱਬ ਦੇ ਨਾਲ , ਡੁੱਬ ਨਾਲ ਲਾ
ਮੁਹੱਬਤ ਬਰਾੜ ਆਂ Darling
ਨੀ ਹਿੱਕ ਦੇ ਨਾਲ ਜੱਟੀ ਨੂੰ
ਹੈ ਡੁੱਬ ਨਾਲ ਲਾ Pistol ਰੱਖਦਾ
ਹੋ ਹਿੱਕ ਦੇ ਨਾਲ ਜੱਟੀ ਨੂੰ
ਹੋ ਡੁੱਬ ਨਾਲ ਲਾ Pistol ਰੱਖਦਾ
Lyrics copyright : legal lyrics licensed by Lyricfind.
No unauthorized reproduction of lyric.

Comments for Pistol Rakhda lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the helmet
2| symbol at the bottom of the thumbs up
3| symbol to the right of magnifying glass
grid grid grid
grid grid grid
grid grid grid