song lyrics / Miss Pooja / Dj Vajda lyrics  | FRen Français

Dj Vajda lyrics

Performers Miss PoojaJuss Musik

Dj Vajda song lyrics by Miss Pooja official

Dj Vajda is a song in Panjabi

Dj ਵੱਜਦਾ ਗਵਾਂਡੀਆਂ ਦੇ
Juss Musik
Dj ਵੱਜਦਾ ਗਵਾਂਡੀਆਂ ਦੇ

ਰੁਕੀ ਜ਼ਰਾ ਰੁਕੀ ਫੋਨ ਬਾਦ ਵਿਚ ਕਰੀ
ਰੁਕੀ ਜ਼ਰਾ ਰੁਕੀ ਫੋਨ ਬਾਦ ਵਿਚ ਕਰੀ
ਤੇਰੇ ਕੋਲੋਂ ਦੱਸ ਕਾਹਦਾ ਪਰਦਾ
Dj ਵੱਜਦਾ ਗਵਾਂਡੀਆਂ ਦੇ
ਹਾਂ ਮੇਰਾ ਦਿਲ ਨਚਣੇ ਨੂੰ
ਮੇਰਾ ਦਿਲ ਨਚਣੇ ਨੂੰ
ਮੇਰਾ ਦਿਲ ਨਚਣੇ ਨੂੰ ਕਰਦਾ
Dj ਵੱਜਦਾ ਗਵਾਂਡੀਆਂ ਦੇ
ਮੇਰਾ ਦਿਲ ਨਚਣੇ ਨੂੰ ਕਰਦਾ
Dj ਵੱਜਦਾ ਗਵਾਂਡੀਆਂ ਦੇ
ਮੇਰਾ ਦਿਲ ਨਚਣੇ ਨੂੰ ਕਰਦਾ
Dj ਵੱਜਦਾ ਗਵਾਂਡੀਆਂ ਦੇ

ਚੁਣ ਚੁਣ ਗੀਤਾਂ ਉੱਤੇ ਕਿੱਤੀ ਏ ਤਿਆਰੀ ਮੈਂ
ਸਿਰ ਉੱਤੇ ਲੈਣੀ ਲਾਲ ਸੂਹੀ ਫੁਲਕਾਰੀ ਮੈਂ
ਸਿਰ ਉੱਤੇ ਲੈਣੀ ਲਾਲ ਸੂਹੀ ਫੁਲਕਾਰੀ ਮੈਂ
ਹਾਂ ਚੁਣ ਚੁਣ ਗੀਤਾਂ ਉੱਤੇ ਕਿੱਤੀ ਏ ਤਿਆਰੀ ਮੈਂ
ਸਿਰ ਉੱਤੇ ਲੈਣੀ ਲਾਲ ਸੂਹੀ ਫੁਲਕਾਰੀ ਮੈਂ
ਪਾਉਣੀ ਆਂ snapchat ਉੱਤੇ ਮੈਂ story
ਪਾਉਣੀ ਆਂ snapchat ਉੱਤੇ ਮੈਂ story
ਸੜੀ ਜਾਵੇ ਜਿਹੜਾ ਵੇਖ ਸੜ ਦਾ
Dj ਵੱਜਦਾ ਗਵਾਂਡੀਆਂ ਦੇ
ਹਾਏ ਮੇਰਾ ਦਿਲ ਨਚਣੇ ਨੂੰ
ਹਾਏ ਮੇਰਾ ਦਿਲ ਨਚਣੇ ਨੂੰ ਕਰਦਾ
Dj ਵੱਜਦਾ ਗਵਾਂਡੀਆਂ ਦੇ
ਮੇਰਾ ਦਿਲ ਨਚਣੇ ਨੂੰ ਕਰਦਾ
Dj ਵੱਜਦਾ ਗਵਾਂਡੀਆਂ ਦੇ

Video ਤੇ video ਬਣਾਉਣੀ ਤੇਰੀ ਮਿੱਠੀ ਨੇ
ਆਉਣਾ ਏ trending 'ਚ tiktok'ਆਂ ਪਿੱਟੀ ਨੇ
ਆਉਣਾ ਏ trending 'ਚ tiktok'ਆਂ ਪਿੱਟੀ ਨੇ
ਰਾਈ ਰਾਈ ਰਾਈ
ਰਾਈ ਰਾਈ ਰਾਈ
ਮੈਂ ਮਾਪਿਆਂ ਦਾ thanks ਕਰਾਂ
ਉਹਨਾਂ ਤੇਰੇ ਨਾਲ ਵਿਆਹੀ
ਮਾਪਿਆਂ ਦੀ ਸਿਫਤ ਕਰਾਂ
ਉਹਨਾਂ ਤੇਰੇ ਨਾਲ ਵਿਆਹੀ
ਮੈਂ ਮਾਪਿਆਂ ਦਾ thanks ਕਰਾਂ
ਉਹਨਾਂ ਤੇਰੇ ਨਾਲ ਵਿਆਹੀ

Video ਤੇ video ਬਣਾਉਣੀ ਤੇਰੀ ਮਿੱਠੀ ਨੇ
ਆਉਣਾ ਏ trending 'ਚ tiktok'ਆਂ ਪਿੱਟੀ ਨੇ
ਬਿੰਦਰਾਂ ਵੇ ਨੈਨਾ ਦੀ attachement ਰੱਖ
ਬਿੰਦਰਾਂ ਵੇ ਨੈਨਾ ਦੀ attachement ਰੱਖ
ਵੇਖੀ ਫਿਰ ਨਸ਼ਾ ਕਿਹਦਾ ਚੜ੍ਹਦਾ
Dj ਵੱਜਦਾ ਗਵਾਂਡੀਆਂ ਦੇ
ਹਾਏ ਮੇਰਾ ਦਿਲ ਨਚਣੇ ਨੂੰ
ਹਾਏ ਮੇਰਾ ਦਿਲ ਨਚਣੇ ਨੂੰ ਕਰਦਾ
Dj ਵੱਜਦਾ ਗਵਾਂਡੀਆਂ ਦੇ
ਮੇਰਾ ਦਿਲ ਨਚਣੇ ਨੂੰ ਕਰਦਾ
Dj ਵੱਜਦਾ ਗਵਾਂਡੀਆਂ ਦੇ
Lyrics copyright : legal lyrics licensed by Lyricfind.
No unauthorized reproduction of lyric.

Comments for Dj Vajda lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the camera
2| symbol at the top of the envelope
3| symbol to the right of the bulb
grid grid grid
grid grid grid
grid grid grid