song lyrics / Misaal / Majha Malwa Doaba lyrics  | FRen Français

Majha Malwa Doaba lyrics

Performers MisaalGurlez Akhtar

Majha Malwa Doaba song lyrics by Misaal official

Majha Malwa Doaba is a song in Panjabi

Mr pendu
ਓ ਮਾੜੀ ਚੰਗੀ ਦੇਖਦੇ ਨੀ
ਆਹੀ ਤਾਂ ਗਰਾਰੀ ਐ
ਵੇ ਸਾਰਾ ਦਿਨ ਯਾਰ ਯਾਰ
ਤਾਂ ਤੈਨੂੰ ਕੀ ਬਿਮਾਰੀ ਐ
ਸ਼ਹਿਰ ਸਾਰਾ ਤੰਗ ਕੀਤਾ ਤੇਰੇ ਜੱਟਾ ਟੋਲੇ ਨੇ
ਮਿੱਤਰਾਂ ਨੇ ਸਾਰੇ ਟੰਗੇ ਜਿਹੜੇ ਜਿਹੜੇ ਬੋਲੇ ​​ਨੇ
ਹੋ ਪਤਾ ਮੈਂਨੂੰ ਪਤਾ ਤੁਸੀ ਦਬਕਾ ਨੀ ਜਰਦੇ

ਵਹਿਮ ਚ ਵੀ ਕਾਹਤੋਂ ਅਸੀ ਦੁੱਗਣਾ ਹਾ ਕਰਦੇ
ਹੋ ਫੇਲ ਕਰੀ ਬੈਠਾ competition ਚ ਕਈ ਨੀ
ਤੇਰਾ ਕੁੜੇ ਤੇਰਾ ਕੁੜੇ ਜੱਟ ਮਲਵਈ ਨੀ
ਤੇਰਾ ਕੁੜੇ ਤੇਰਾ ਕੁੜੇ
ਓਹ ਤੇਰਾ ਕੁੜੇ ਤੇਰਾ ਕੁੜੇ ਜੱਟ ਮਲਵਈ ਨੀ
ਤੇਰਾ ਕੁੜੇ ਤੇਰਾ ਕੁੜੇ

ਲੋਕਾਂ ਲਈ ਮੈਂ ਤੇਜ ਪਰ ਤੇਰੇ ਲੀ ਸ਼ਦੈਣ ਵੇ
ਤੇਰੀ ਜੱਟਾ ਤੇਰੀ ਜੱਟਾ ਜੱਟੀ ਮਲਵੈਣ ਵੇ
ਤੇਰੀ ਜੱਟਾ ਤੇਰੀ ਜੱਟੈ ਹੋ ਜੱਟੀ ਮਲਵੈਣ ਵੇ
ਤੇਰੀ ਜੱਟਾ ਤੇਰੀ ਜੱਟਾ ਜੱਟੀ ਮਲਵੈਣ ਵੇ

ਹੋ ਜਿਮ ਵਿਚ ਥੋਡਾ ਲੱਗਾ ਡੌਲਿਆਂ ਤੇ ਜੋਰ ਹੋਵੇ
ਜੱਟ ਕੱਢੇ ਟੌਹਰ ਤੇ ਟੌਹਰ ਉਤੇ ਗੌਰ ਹੋਵੇ
ਮੋਟਰ ਤੇ lunch ਬੈਹ ਕੇ ਛੱਕ ਦੇ ਓ ਮੰਜੇ ਤੇ
ਕਰਦੇ ਆਂ ਖੇਤੀ ਵੈਰੀ ਰੱਖੀ ਦੇ ਆ
ਵੇ ਬੋਲੀ ਐਨੀ ਮਿੱਠੀ ਪਰ ਚਾਹ ਕੌੜੀ ਕੌੜੀ ਏ
ਖੇਡਦੇ ਆ ਚੀਨੇ ਨਾਲੇ ਰੱਖੀ ਹੋਈ ਘੋੜੀ ਏ
ਦਾਰੂ ਵਾਲਾ ਕੀੜੇ ਕਾਹਤੋਂ ਜਾਗਦੇ ਆ ਸ਼ਾਮ ਨੂੰ
ਬੱਲੀਏ ਮਸ਼ੂਕ ਵਾਂਗੂੰ ਦੇਖ ਦੇ ਆ ਜਾਮ ਨੂੰ

ਹੋ ਖੂਨ ਚ Flow ਸਾਡੇ ਕਰਦਾ ਏ ਵੈਲ ਨੀ
ਤੇਰਾ ਕੁੜੇ ਤੇਰਾ ਕੁੜੇ ਜੱਟ ਆ ਮਝੈਲ ਨੀ
ਤੇਰਾ ਕੁੜੇ ਤੇਰਾ ਕੁੜੇ ਹੋ ਤੇਰਾ ਕੁੜੇ ਤੇਰਾ ਕੁੜੇ
ਜੱਟ ਆ ਮਝੈਲ ਨੀ ਤੇਰਾ ਕੁੜੇ ਤੇਰਾ ਕੁੜੇ

ਹੋ ਜੀਨ ਵੀ ਪਾਈ ਦੀ ਪਰ ਸੂਟਾ ਨੂੰ ਏ ਪਹਿਲ ਵੇ
ਤੇਰੀ ਜੱਟਾ ਤੇਰੀ ਜੱਟਾ ਜੱਟੀ ਆ ਮਝੈਲ ਵੇ
ਤੇਰੀ ਜੱਟਾ ਤੇਰੀ ਜੱਟਾ ਹੋ ਜੱਟੀ ਆ ਮਝੈਲ ਵੀ
ਤੇਰੀ ਜੱਟਾ ਤੇਰੀ ਜੱਟਾ ਜੱਟੀ ਆ ਮਝੈਲ ਵੇ

ਹੋ ਖੇਡੇ ਕਬੱਡੀ ਲਾ ਕੇ ਪੱਟਾ ਨੂੰ ਜੋ ਤੇਲ ਵੇ
ਜਿੰਨੇ ਪੱਟੂ ਦਿੱਖਦੇ ਨੇ ਅੱਧੇ on bail ਨੇ
ਵੇ ਸੋਹਣਿਆ ਵਿਦੇਸ਼ਾਂ ਚ ਦੁਆਬੇ ਵਾਲੇ ਵੱਜਦੇ
ਹੋ ਰਾਜ ਕਿਹੜਾ ਕਰਦੇ ਆਂ ਬਾਹਰ ਅਸੀ ਅੱਜ ਦੇ
ਹਵੇਲੀਆਂ ਚ ਮਹਿਫਲਾਂ ਤੇ ਕੋਠੀਆਂ ਤੇ ਰੀਝ ਲਾਉਂਦੇ
ਬਣਦੀ Trend ਬੀਬਾ ਜੱਟ ਜਿਹੜੀ ਚੀਜ ਪਾਂਉਦੇ
ਹੋ ਚਾੜ ਦੇ ਓ ਫੈਂਟਾ ਬੜਾ ਬੰਦੇ ਤੁਸੀ fake ਦਾ
ਦੇ ਦੀਏ ਮਰੋੜਾ ਜਿਹੜਾ ਅੱਖਾ ਕੱਢ ਦੇਖਦਾ

ਹੋ ਹਿੰਮਤ ਦਲੇਰੀ ਮਿਲੀ ਗੁੜ੍ਹਤੀ ਚ ਬਾਬੇ ਤੋਂ
ਤੇਰਾ ਕੁੜੇ ਤੇਰਾ ਕੁੜੇ ਜੱਟ ਆ ਦੋਆਬੇ ਤੋਂ
ਤੇਰਾ ਕੁੜੇ ਤੇਰਾ ਕੁੜੇ ਹੋ ਤੇਰਾ ਕੁੜੇ ਤੇਰਾ ਕੁੜੇ
ਜੱਟ ਆ ਦੋਆਬੇ ਤੋਂ ਤੇਰਾ ਕੁੜੇ ਤੇਰਾ ਕੁੜੇ

ਹੋ ਕਲ ਹੀ ਤਾਂ Bail ਕਰਵਾਈ ਤੇਰੀ ਨਾਭੇ ਤੋਂ
ਤੇਰੀ ਜੱਟਾ ਤੇਰੀ ਜੱਟਾ ਵੇ ਜੱਟੀ ਆ ਦੋਆਬੇ ਤੋਂ
ਤੇਰੀ ਜੱਟਾ ਤੇਰੀ ਜੱਟਾ ਜੱਟੀ ਆ ਦੋਆਬੇ ਤੋਂ
ਜੀਰੇ ਆਲਾ ਕੌਣ ਏ ਵੇ ਗੱਲ ਜੀਹਦੀ ਉੱਠ ਦੀ ਐ

ਸੋਨੂੰ ਸਿੰਘ ਨਾਮ ਉਹਦਾ ਜੀਹਦੇ ਬਾਰੇ ਪੁੱਛ ਦੀ ਐ
ਸੋਨੂੰ ਸਿੰਘ ਨਾਮ ਉਹਦਾ ਜੀਹਦੇ ਬਾਰੇ ਪੁੱਛ ਦੀ ਐ
ਮਿਸਾਲ ਵੀ ਕਿਹੜਾ ਘਟ ਆ ਨਵਾਬ ਤੋ
ਤੇਰਾ ਕੂੜੇ ਜੱਟ ਆ ਪੰਜਾਬ ਤੋ
Lyrics copyright : legal lyrics licensed by Lyricfind.
No unauthorized reproduction of lyric.

Comments for Majha Malwa Doaba lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cloud
2| symbol at the bottom of the house
3| symbol at the top of the eye
grid grid grid
grid grid grid
grid grid grid