song lyrics / Master Saleem / Mundri lyrics  | FRen Français

Mundri lyrics

Performers Master SaleemGurlez AkhtarJatinder Shah

Mundri song lyrics by Master Saleem official

Mundri is a song in Panjabi

ਹਾਏ ਬੱਲੀਏ ਨੀ ਮੈਂ ਕਿਹਾ ਹਾਏ ਬੱਲੀਏ
ਓ ਮੁਹ ਤੇ ਇਕ ਰੰਗ ਏ ਇਕ ਜਏ ਬੱਲੀਏ
ਹਾਏ ਬੱਲੀਏ ਨੀ ਮੈਂ ਕਿਹਾ ਹਾਏ ਬੱਲੀਏ
ਓ ਮੁਹ ਤੇ ਇਕ ਰੰਗ ਏ ਇਕ ਜਏ ਬੱਲੀਏ

ਓ ਤੇਰਾ ਕਿਹਦੀ ਗੱਲੋਂ ਚਿਤ ਘਬਰਾਏ
ਕ੍ਯੂਂ ਡਰ ਗਈ
ਗੋਰੇ ਰੰਗ ਤੇ ਪਸੀਨਾ ਆ ਗਯਾ
ਕ੍ਯੂਂ ਡਰ ਗਈ
ਗੋਰੇ ਰੰਗ ਤੇ ਪਸੀਨਾ ਆ ਗਯਾ
ਕ੍ਯੂਂ ਡਰ ਗਈ

ਮੁਠ ਘੁਟ ਰਹੀ ਮੈਂ ਵੇ ਲਲਾ ਸੁੱਟ ਦੀ ਰਹੀ ਵੇ
ਮੁਠ ਘੁਟ ਰਹੀ ਮੈਂ ਵੇ ਲਲਾ ਸੁੱਟ ਦੀ ਰਹੀ ਵੇ
ਵੇ ਮੁੰਡਾ ਮੱਲੋ ਮੱਲੀ ਮਰਜ਼ੀ ਪੁਗਾ ਗਯਾ

ਹਾਏ ਮਰ ਗਯੀ
ਨੀ ਮੇਰੀ ਉਂਗਲੀ ਚ ਮੂੰਦਰੀ ਪਾ ਗਯਾ
ਹਾਏ ਮਰ ਗਯੀ
ਨੀ ਮੈਨੂ ਮੱਲੋ ਮੱਲੀ ਆਪਣੀ ਬਣਾ ਗਯਾ
ਹਾਏ ਮਰ ਗਯੀ

ਪਿਹਲਾਂ ਦੂਰੋ ਦੂਰੋ ਸਾਡੀ ਮੁਲਾਕ਼ਾਤ ਜਿਹੀ ਹੋਈ
ਫਿਰ ਅੱਖਾਂ ਅੱਖਾਂ ਵਿਚ ਗਲਬਾਤ ਜਿਹੀ ਹੋਈ
ਪਿਹਲਾਂ ਦੂਰੋ ਦੂਰੋ ਸਾਡੀ ਮੁਲਾਕ਼ਾਤ ਜਿਹੀ ਹੋਈ
ਫਿਰ ਅੱਖਾਂ ਅੱਖਾਂ ਵਿਚ ਗਲਬਾਤ ਜਿਹੀ ਹੋਈ

ਹਾਏ ਕੁਝ ਕਿਹਾ ਭੀ ਨਾ ਜਾਵੇ ਚੁਪ ਰਿਹਾ ਭੀ ਨਾ ਜਾਵੇ
ਕੁਝ ਕਿਹਾ ਭੀ ਨਾ ਜਾਵੇ ਚੁਪ ਰਿਹਾ ਭੀ ਨਾ ਜਾਵੇ
ਦਿਲ ਆਂਖਾਂ ਧਨੀ ਗਲ ਸਮਝ ਗਯਾ

ਹਾਏ ਮਰ ਗਯੀ
ਨੀ ਮੇਰੀ ਉਂਗਲੀ ਚ ਮੂੰਦਰੀ
ਨੀ ਮੇਰੀ ਉਂਗਲੀ ਚ ਮੂੰਦਰੀ ਪਾ ਗਯਾ
ਹਾਏ ਮਰ ਗਯੀ
ਨੀ ਮੇਰੀ ਉਂਗਲੀ ਚ ਮੂੰਦਰੀ ਪਾ ਗਯਾ
ਹਾਏ ਮਰ ਗਯੀ
ਨੀ ਮੈਨੂ ਮੱਲੋ ਮੱਲੀ ਆਪਣੀ ਬਣਾ ਗਯਾ
ਹਾਏ ਮਰ ਗਯੀ

ਥੋਡੀ ਅੱਜ ਗਲ ਬਣੀ ਥੋਡੀ ਕਲ ਬਣ ਗਯੀ
ਫਿਰ ਤੇਰੀ ਮੇਰੀ ਤੇਰੀ ਮੇਰੀ ਤੇਰੀ ਗਲ ਬਣ ਗਯੀ
ਥੋਡੀ ਅੱਜ ਗਲ ਬਣੀ ਥੋਡੀ ਕਲ ਬਣ ਗਯੀ
ਫਿਰ ਤੇਰੀ ਮੇਰੀ ਤੇਰੀ ਮੇਰੀ ਤੇਰੀ ਗਲ ਬਣ ਗਯੀ
ਓ ਮੇਰਾ ਮਾਹੀ ਮੇਰਾ ਜਾਣੀ ਦੇ ਕੇ ਮੂੰਦਰੀ ਨਿਸ਼ਾਨੀ
ਓ ਮੇਰਾ ਮਾਹੀ ਮੇਰਾ ਜਾਣੀ ਦੇ ਕੇ ਮੂੰਦਰੀ ਨਿਸ਼ਾਨੀ
ਮੇਰੀ ਚਿੱਟ ਨੂ ਚੇਤਾਵਨੀ ਲਾ ਗਯਾ

ਹਾਏ ਮਰ ਗਯੀ
ਨੀ ਮੇਰੀ ਉਂਗਲੀ ਚ ਮੂੰਦਰੀ ਪਾ ਗਯਾ
ਓ ਮੁੰਡਾ ਉਂਗਲੀ ਚ ਮੂੰਦਰੀ ਪਾ ਗਯਾ
ਨੀ ਮੈਨੂ ਮੱਲੋ ਮੱਲੀ ਆਪਣੀ ਬਣਾ ਗਯਾ
ਹਾਏ ਮਰ ਗਯੀ

ਜਦੋਂ ਪਿਹਲੀ ਵਾਰੀ ਚੱਲਾ ਆਪਣਾ ਚੱਲੇ ਮੂੰਦਰੀ ਵਟਾਵੇ
ਮੈਨੂ ਰੱਬ ਦੀ ਸੋਂਹ ਕਿਹਦੀ ਨੂ ਸ਼ਰ੍ਮ ਜੀ ਆਏ
ਜਦੋਂ ਪਿਹਲੀ ਵਾਰੀ ਚੱਲਾ ਆਪਣਾ ਚੱਲੇ ਮੂੰਦਰੀ ਵਟਾਵੇ
ਮੈਨੂ ਰੱਬ ਦੀ ਸੋਂਹ ਕਿਹਦੀ ਨੂ ਸ਼ਰ੍ਮ ਜੀ ਆਏ
ਰੀਝ ਦਿਲਾ ਦੀ ਪੂਗਈਏ ਜੋਡ਼ੀ ਰਬ ਨੇ ਬਣੀ
ਰੀਝ ਦਿਲਾ ਦੀ ਪੂਗਈਏ ਜੋਡ਼ੀ ਰਬ ਨੇ ਬਣੀ
ਰੱਬ ਸੱਜਣਾ ਦੇ ਮੇਲ ਕਰਵਾ ਗਯਾ

ਹਾਏ ਮਰ ਗਯੀ
ਨੀ ਮੇਰੀ ਉਂਗਲੀ ਚ ਮੂੰਦਰੀ ਨੀ ਮੇਰੀ ਉਂਗਲੀ ਚ ਮੂੰਦਰੀ ਪਾ ਗਯਾ
ਓ ਮੁੰਡਾ ਉਂਗਲੀ ਚ ਮੂੰਦਰੀ ਪਾ ਗਯਾ
ਨੀ ਮੈਨੂ ਮੱਲੋ ਮੱਲੀ ਆਪਣੀ ਬਣਾ ਗਯਾ
ਹਾਏ ਮਰ ਗਯੀ
Lyrics copyright : legal lyrics licensed by Lyricfind.
No unauthorized reproduction of lyric.
Writer: Babu Singh Maan
Copyright: Peermusic Publishing, Royalty Network

Comments for Mundri lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the eye
2| symbol at the top of the smiley
3| symbol to the left of the heart
grid grid grid
grid grid grid
grid grid grid