song lyrics / Mannat Noor / Maaye Meriye lyrics  | FRen Français

Maaye Meriye lyrics

Performer Mannat Noor

Maaye Meriye song lyrics by Mannat Noor official

Maaye Meriye is a song in Panjabi

ਓ ਮਾਏ ਮੇਰੀਏ ਨੀ ਮੈਨੂੰ ਜੀ ਦੇ ਨਾਲ ਵਿਆਹੇਂਗੀ
ਜਿਦੇ ਨਾਲ ਜੱਟੀ ਦੇ ਸੰਜੋਗ ਤੂੰ ਮਿਲਾਏਂਗੀ
ਓ ਮਾਏ ਮੇਰੀਏ ਨੀ ਮੈਨੂੰ ਜੀ ਦੇ ਨਾਲ ਵਿਆਹੇਂਗੀ
ਜਿਦੇ ਨਾਲ ਜੱਟੀ ਦੇ ਸੰਜੋਗ ਤੂੰ ਮਿਲਾਏਂਗੀ
ਸੂਟ ਵਾਲਿਆ ਪੰਜੇਬਾ ਚੁੰਮ ਕੇ
ਨਾ ਨਾ ਇਹੋ ਤਾ ਨੀ ਨਾਰਾ ਸ਼ਿੰਗਾਰ ਹੁੰਦੇ ਨੇ
ਲੱਭੀ ਜੱਟ ਖਰਚੀਲਾ ਜੇਹਾ ਕੋਈ ਮਾਏ ਮੇਰੀਏ
ਨੀ ਮੇਰੇ ਸੂਟ ਕਈ ਲਖਾ ਚ ਤਿਆਰ ਹੁੰਦੇ ਨੇ
ਲੱਭੀ ਜੱਟ ਖਰਚੀਲਾ ਜੇਹਾ ਕੋਈ ਮਾਏ ਮੇਰੀਏ
ਨੀ ਮੇਰੇ ਸੂਟ ਕਈ ਲਖਾ ਚ ਤਿਆਰ ਹੁੰਦੇ ਨੇ

ਜਿੰਨਾ ਮਰਜੀ ਮੈਂ ਕਰਾਂ ਮੈਨੂੰ ਖਰਚੇ ਤੋਂ ਰੋਕੇ ਨਾ
ਸ਼ੌਕ ਸਾਰੇ ਮੈਂ ਪੁਗਾਵਾਂ ਕਦੇ ਵੀ ਉਹ ਟੋਕੇ ਨਾ
ਜਿੰਨਾ ਮਰਜੀ ਮੈਂ ਕਰਾਂ ਮੈਨੂੰ ਖਰਚੇ ਤੋਂ ਰੋਕੇ ਨਾ
ਸ਼ੌਕ ਸਾਰੇ ਮੈਂ ਪੁਗਾਵਾਂ ਕਦੇ ਵੀ ਉਹ ਟੋਕੇ ਨਾ
ਚੁੰਨੀਆਂ ਦੇ ਰੰਗ match ਗੱਡੀਆਂ ਨਾਂ ਕਰਨੇ
ਗੋਰੇ ਮੁਖ ਤੇ ਸ਼ੇਡ ਫੈਂਡੀ ਆਲੇ ਜੜਨੇ
ਹੋ ਕਿਵੇਂ ਬਾਪੂ ਜੀ ਮੈਨੂੰ ਡਰ ਲਗਦਾ
ਖ਼ਵਾਬ ਤੇਰੇ ਨਾਲ ਇਜ਼ਹਾਰ ਹੁੰਦੇ ਨੇ
ਲੱਭੀ ਜੱਟ ਖਰਚੀਲਾ ਜੇਹਾ ਕੋਈ ਮਾਏ ਮੇਰੀਏ
ਨੀ ਮੇਰੇ ਸੂਟ ਕਈ ਲਖਾ ਚ ਤਿਆਰ ਹੁੰਦੇ ਨੇ
ਲੱਭੀ ਜੱਟ ਖਰਚੀਲਾ ਜੇਹਾ ਕੋਈ ਮਾਏ ਮੇਰੀਏ
ਨੀ ਮੇਰੇ ਸੂਟ ਕਈ ਲਖਾ ਚ ਤਿਆਰ ਹੁੰਦੇ ਨੇ

ਮੈਂ ਸੁਣਿਆ ਏ ਰਾਜੇ ਜੱਟ ਹੁੰਦੇ ਪਟਿਆਲੇ ਦੇ
ਨੈਣ ਏ ਦੀਵਾਨੇ ਮੇਰੇ Teji Nabhe ਆਲੇ ਦੇ
ਮੈਂ ਸੁਣਿਆ ਏ ਰਾਜੇ ਜੱਟ ਹੁੰਦੇ ਪਟਿਆਲੇ ਦੇ
ਨੈਣ ਏ ਦੀਵਾਨੇ ਮੇਰੇ Teji Nabhe ਆਲੇ ਦੇ
ਮੈਂ ਜਦ shopping ਲਈ ਆਖਾਂ ਮੈਨੂੰ ਲੈ ਜਾਯਾ ਕਰੇ
ਜਿੰਨੇ month ਵਿੱਚ ਸ਼ਨਿਵਾਰ ਹੁੰਦੇ ਨੇ
ਲੱਭੀ ਜੱਟ ਖਰਚੀਲਾ ਜੇਹਾ ਕੋਈ ਮਾਏ ਮੇਰੀਏ
ਨੀ ਮੇਰੇ ਸੂਟ ਕਈ ਲਖਾ ਚ ਤਿਆਰ ਹੁੰਦੇ ਨੇ
ਲੱਭੀ ਜੱਟ ਖਰਚੀਲਾ ਜੇਹਾ ਕੋਈ ਮਾਏ ਮੇਰੀਏ
ਨੀ ਮੇਰੇ ਸੂਟ ਕਈ ਲਖਾ ਚ ਤਿਆਰ ਹੁੰਦੇ ਨੇ
Lyrics copyright : legal lyrics licensed by Lyricfind.
No unauthorized reproduction of lyric.

Comments for Maaye Meriye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the suitcase
2| symbol to the left of the bulb
3| symbol to the right of the calculator
grid grid grid
grid grid grid
grid grid grid