song lyrics / Liam Leo / Bachke Bachke lyrics  | FRen Français

Bachke Bachke lyrics

Performer Liam Leo

Bachke Bachke song lyrics by Liam Leo official

Bachke Bachke is a song in Panjabi

ਸਾਡੇ ਵਰਗੇ ਨਾਲ ਯਾਰੀ ਮਿਹੰਗੀ ਪੈਂਦੀ ਏ
ਤੇਰੇ ਜਿਹੀ ਨਾਰ ਬੀਬਾ ਘਰੇ ਰਿਹੰਦੀ ਏ
ਕਾਹਤੋਂ ਕੁੜੇ ਮੇਰੇ ਨੇੜੇ ਨੇੜੇ ਲਗਦੀ
ਮੈਥੋਂ ਤਾਂ ਮੰਡੀਰ ਪਰੇ ਪਰੇ ਰਿਹੰਦੀ ਏ
ਨੀ ਤੂ ਗੇੜੀ ਰੂਟ ਦੱਸ ਮੈਨੂ ਕਰੇ ਕੀ ਫਿਰਦੀ
ਨੀ ਤੂ ਕਾਲੇਜ ਨੂ ਜਾਯਾ ਕਰ ਚੱਕ ਕੇ ਬਸਤੇ
ਨੀ ਤੂ ਅੱਜ ਫੇਰ ਆਗੀ ਬੀਬਾ
ਤੈਨੂ ਦੱਸਿਆ ਮੈਂ ਮੇਰੇ ਕੋਲੋ, ਬਚਕੇ ਬਚਕੇ
ਕਿੱਥੋਂ ਤੇਰੇ ਨਾਲ ਗਿੱਧੇ ਵਿਚ ਗੇੜਾ ਦੇ ਦਈਏ
ਨੀ ਸਾਨੂੰ ਸਾਡੀਆਂ ਦਿਖੋਂਦੀਆਂ ਨੇ ਘੋੜਿਆਂ ਨਚਕੇ
ਨੀ ਤੂ ਅੱਜ ਫੇਰ ਆਗੀ ਬੀਬਾ ਜਚਕੇ ਜਚਕੇ
ਤੈਨੂ ਕੀਨੀ ਵਾਰੀ ਦੱਸਿਆ ਮੈਂ ਬਚਕੇ ਬਚਕੇ

ਬਚਕੇ ਬਚਕੇ, ਬਚਕੇ ਬਚਕੇ

ਫੇਲ ਹੋ ਜਾਣੇ ਆ ਪਾਏ ਮੱਤੇ ਗੋਰੀਏ
ਹੱਟਦੀ ਹਟਾਈ ਨਾ ਤੂ ਹੱਟੇ ਗੋਰੀਏ
ਕਰ ਨਾ ਸਵਾਲ ਸਾਡੀ ਸੱਤ ਸ਼੍ਰੀ ਅਕਾਲ
ਤੇਰੀ ਹੇਲੋ ਨੂ ਆ ਦੂਰੋ ਮੇਰੀ ਫਤਿਹ ਗੋਰੀਏ
ਨੀ ਤੂ ਲੰਘੇਯਾ ਨਾ ਚੰਗੇਯਾ ਦੇ ਸੁਪਨੇ ਦੇਖ
ਨੀ ਤੈਨੂ ਕਰਾ ਜੇ ਬੁਲਾ ਲੇਯਾ ਮੈਂ ਹਸਕੇ ਹਸਕੇ
ਨੀ ਤੂ ਅੱਜ ਫੇਰ ਆਗੀ ਬੀਬਾ
ਤੈਨੂ ਕੀਨੀ ਵਾਰੀ ਦੱਸਿਆ ਮੈਂ ਬਚਕੇ ਬਚਕੇ
ਕਿੱਥੋਂ ਤੇਰੇ ਨਾਲ ਗਿੱਧੇ ਵਿਚ ਗੇੜਾ ਦੇ ਦਈਏ
ਨੀ ਸਾਨੂੰ ਸਾਡੀਆਂ ਦਿਖੋਂਦੀਆਂ ਨੇ ਘੋੜਿਆਂ ਨਚਕੇ
ਨੀ ਤੂ ਅੱਜ ਫੇਰ ਆਗੀ ਬੀਬਾ ਜਚਕੇ ਜਚਕੇ
ਤੈਨੂ ਕੀਨੀ ਵਾਰੀ ਦੱਸਿਆ ਮੈਂ ਬਚਕੇ ਬਚਕੇ

ਤੈਨੂ ਕੀਨੀ ਵਾਰੀ ਦੱਸਿਆ ਮੈਂ
ਕੀਨੀ ਵਾਰੀ ਦੱਸਿਆ ਮੈਂ ਬਚਕੇ ਬਚਕੇ
ਤੈਨੂ ਕੀਨੀ ਵਾਰੀ ਦੱਸਿਆ ਮੈਂ
ਕੀਨੀ ਵਾਰੀ ਦੱਸਿਆ ਮੈਂ ਬਚਕੇ ਬਚਕੇ

ਐਦਾਂ ਕਿੱਥੇ ਪੱਟ ਲੇਗੀ ਮਾਵਾਂ ਦੇ ਪੁੱਤਾ ਨੂੰ
ਚਾਹੇ ਖੁਲੇ ਛੱਡ ਵਾਲ ਚਾਹੇ ਗੁੰਦ ਲੈ ਗੁੱਤਾਂ ਨੂੰ
ਕੁੜੇ ਅੱਖ ਵੀ ਨੀ ਚੱਕ ਦਾ ਮੈਂ ਨਾਰ ਦੇਖ ਕੇ
ਨੀ ਕੁੜੇ ਅੱਖੀਆਂ ਨੇ ਅੱਕੀਆਂ ਪਿਆਰ ਦੇਖ ਕੇ
ਹੱਲੇ ਮਾਰਿਆ ਨੀ ਸੁਰਗ ਦਾ ਗੇੜਾ ਗੋਰੀਏ
ਜਿੰਦੇ ਗਯਾ ਮੈਂ ਰਕਾਨੇ ਜਾਉ ਦਸ ਕੇ ਦਸ ਕੇ
ਨੀ ਤੂ ਅੱਜ ਫੇਰ ਆਗੀ ਬੀਬਾ ਜਚਕੇ ਜਚਕੇ
ਤੈਨੂ ਕੀਨੀ ਵਾਰੀ ਦੱਸਿਆ ਮੈਂ ਬਚਕੇ ਬਚਕੇ
ਕਿੱਥੋਂ ਤੇਰੇ ਨਾਲ ਗਿੱਧੇ ਵਿਚ ਗੇੜਾ ਦੇ ਦਈਏ
ਨੀ ਸਾਨੂੰ ਸਾਡੀਆਂ ਦਿਖੋਂਦੀਆਂ ਨੇ ਘੋੜਿਆਂ ਨਚਕੇ
ਨੀ ਤੂ ਅੱਜ ਫੇਰ ਆਗੀ ਬੀਬਾ ਜਚਕੇ ਜਚਕੇ
ਤੈਨੂ ਕੀਨੀ ਵਾਰੀ ਦੱਸਿਆ ਮੈਂ ਬਚਕੇ ਬਚਕੇ

ਤੈਨੂ ਕੀਨੀ ਵਾਰੀ ਦੱਸਿਆ ਮੈਂ
ਕੀਨੀ ਵਾਰੀ ਦੱਸਿਆ ਮੈਂ ਬਚਕੇ ਬਚਕੇ
ਤੈਨੂ ਕੀਨੀ ਵਾਰੀ ਦੱਸਿਆ ਮੈਂ
ਕੀਨੀ ਵਾਰੀ ਦੱਸਿਆ ਮੈਂ ਬਚਕੇ ਬਚਕੇ
Lyrics copyright : legal lyrics licensed by Lyricfind.
No unauthorized reproduction of lyric.

Comments for Bachke Bachke lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the clock
2| symbol to the right of the television
3| symbol at the bottom of the eye
grid grid grid
grid grid grid
grid grid grid