song lyrics / Legend Jxxt / Ki Samjhaiye lyrics  | FRen Français

Ki Samjhaiye lyrics

Performer Legend Jxxt

Ki Samjhaiye song lyrics by Legend Jxxt official

Ki Samjhaiye is a song in Panjabi

ਕਿ ਸਮਝਾਈਏ ਸੱਜਣਾ ਏਨਾ ਨੈਣ ਕਮਲੇਯਾ (yeah )
ਕਿਹੰਦੇ ਤੈਨੂ ਦੇਖੇ ਬਿਨਾ ਗੁਜ਼ਾਰਾ ਨਈ ਹੁੰਦਾ (oh )
ਜਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦਿਆ ਨੇ (yeah )
ਉਸਤੋ ਵਧ ਕੇ ਕੁਛ ਵੀ ਹੋਰ ਪ੍ਯਾਰਾ ਨਈ ਹੁੰਦਾ
ਕੀ ਸਮਝਾਈਏ ਸਜ੍ਣਾ ਏਨਾ ਨੈਣ ਕਮਲੇਯਾ ਨੂ (yeah )
ਕਿਹੰਦੇ ਤੈਨੂ ਦੇਖੇ ਬਿਨਾ ਗੁਜ਼ਾਰਾ ਨਈ ਹੁੰਦਾ
ਜਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦਿਆ ਨੇ (oh )
ਉਸਤੋ ਵਧ ਕੇ ਕੁਛ ਵੀ ਹੋਰ ਪਿਆਰਾ ਨਈ ਹੁੰਦਾ (yeah )
ਪਿਆਰਾ ਨਈ ਹੁੰਦਾ

ਇਸ਼੍ਕ਼ ਕਮਾਇਆ ਡਰ ਦੁਨੀਆ ਦਾ ਲਾਹਕੇ ਮੈਂ
ਸੱਜਣਾ ਤੈਨੂ ਲੱਭਿਆ ਰੱਬ ਗਵਾ ਕੇ ਮੈਂ
ਇਸ਼੍ਕ਼ ਕਮਾਇਆ ਡਰ ਦੁਨੀਆ ਦਾ ਲਾਹਕੇ ਮੈਂ
ਸੱਜਣਾ ਤੈਨੂ ਲੱਭਿਆ ਰੱਬ ਗਵਾ ਕੇ ਮੈਂ
ਜਿਹੜੀ ਤਰਦੀ ਇਸ਼੍ਕ ਸਮੁੱਦ੍ਰ ਦੇ ਵਿਚ ਰਹਿੰਦੀ ਏ
ਉਸ ਬੇੜੀ ਦਾ ਕਾਹਤੋਂ ਕੋਈ ਕਿਨਾਰਾ ਨਈ ਹੁੰਦਾ
ਕੀ ਸਮਝਾਈਏ ਸੱਜਣਾ ਏਨਾ ਨੈਣ ਕਮਲੇਯਾ ਨੂ (yeah )
ਕਿਹੰਦੇ ਤੈਨੂ ਦੇਖੇ ਬਿਨਾ ਗੁਜ਼ਾਰਾ ਨਈ ਹੁੰਦਾ (oh )
ਜਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦਿਯਾ ਨੇ (yeah )
ਉਸਤੋ ਵਧ ਕੇ ਕੁਛ ਵੀ ਹੋਰ ਪਿਆਰਾ ਨਈ ਹੁੰਦਾ (oh )
ਪਿਆਰਾ ਨਈ ਹੁੰਦਾ

ਜਿਸ ਪਲ ਮੇਰੀ ਤੂ ਨਾ ਦਿਸੇ ਨਿਗਾਹਾ ਨੂ
ਓਸੇ ਵੇਲੇ ਰੋਕ ਲਵੇ ਰੱਬ ਸਾਹਾ ਨੂ
ਜਿਸ ਪਲ ਮੇਰੀ ਤੂ ਨਾ ਦਿਸੇ ਨਿਗਾਹਾ ਨੂ
ਓਸੇ ਵੇਲੇ ਰੋਕ ਲਵੇ ਰੱਬ ਸਾਹਾ ਨੂ
ਅਖਿਆ ਲਾ ਕੇ “ਨਿਮੇਯਾ” ਨਈ ਕਦੇ ਮੁਖ ਨੂ ਮੋੜੀ ਦਾ
ਇੰਝ ਵਿਛੜਿਆ ਦਾ ਫਿਰ ਮੇਲ ਦੁਬਾਰਾ ਨਈ ਹੁੰਦਾ
ਕੀ ਸਮਝਾਈਏ ਸੱਜਣਾ ਏਨਾ ਨੈਣ ਕਮਲੇਯਾ ਨੂ (yeah )
ਕਿਹੰਦੇ ਤੈਨੂ ਦੇਖੇ ਬਿਨਾ ਗੁਜ਼ਾਰਾ ਨਈ ਹੁੰਦਾ (oh )
ਜਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦਿਆ ਨੇ (yeah )
ਉਸਤੋ ਵਧ ਕੇ ਕੁਛ ਵੀ ਹੋਰ ਪਿਆਰਾ ਨਈ ਹੁੰਦਾ
ਪਿਆਰਾ ਨਈ ਹੁੰਦਾ
Lyrics copyright : legal lyrics licensed by Lyricfind.
No unauthorized reproduction of lyric.

Comments for Ki Samjhaiye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of magnifying glass
2| symbol at the bottom of the heart
3| symbol at the top of the suitcase
grid grid grid
grid grid grid
grid grid grid