song lyrics / Legend Jxxt / Last Words lyrics  | FRen Français

Last Words lyrics

Performer Legend Jxxt

Last Words song lyrics by Legend Jxxt official

Last Words is a song in Panjabi

ਕਾਹਦੀ ਲਾਈ ਮੈਂ ਤੇਰੇ ਨਾਲ
ਨੀ ਹੋਇਆ ਫੱਕਰ ’ਆਂ ਵਾਲਾ ਹਾਲ
ਨੀ ਅੱਖਰ ’ਆਂ ਉੱਤੇ ਉਠੇ ਸਵਾਲ
ਚਾਲ ਹੁਣ ਬਦਲੀ ਲੱਗਦੀ ਐ

Anker Deol on the beat

ਕਾਹਦੀ ਲਾਈ ਮੈਂ ਤੇਰੇ ਨਾਲ
ਨੀ ਹੋਇਆ ਫੱਕਰ ’ਆਂ ਵਾਲਾ ਹਾਲ
ਨੀ ਅੱਖਰ ’ਆਂ ਉੱਤੇ ਉਠੇ ਸਵਾਲ
ਚਾਲ ਹੁਣ ਬਦਲੀ ਲੱਗਦੀ ਐ

ਕਦੇ ਗੁਰੂ ਕਰੇ ਕਦੇ ਮੈਂ ਮਨਾਰਾ ਵਿਚ ਨੀ
ਭਟਕਯਾ ਤੇਰੇ ਲਈ ਬਜ਼ਾਰਾਂ ਵਿਚ ਨੀ
ਐਨੀ ਹੀ ਲਿਖੀ ਸੀ ਬਿੱਲੋ
ਸਾਡਿਆਂ ਮੁਕਦਰਾਂ ਚ
ਸਬਰਾਂ ਚ ਜਿਗੇ ਹੁਣ ਮਿਲਾਂਗੇ ਨੀ ਕਬਰਾਂ ਚ
ਕਬਰਾਂ ਚ ਜਾਕੇ ਸ਼ਾਇਦ ਹੋ ਜੁਗਾ ਪਿਆਰ ਪੂਰਾ
ਅੱਗੇ ਮਰਜ਼ੀ ਰੱਬ ਦੀ ਐ
ਕਾਹਦੀ ਲਾਈ ਮੈਂ ਤੇਰੇ ਨਾਲ
ਨੀ ਹੋਇਆ ਫੱਕਰ ਆਂ ਵਾਲਾ ਹਾਲ

ਕਾਹਦੀ ਲਾਈ ਮੈਂ ਤੇਰੇ ਨਾਲ
ਨੀ ਹੋਇਆ ਫੱਕਰ ’ਆਂ ਵਾਲਾ ਹਾਲ
ਨੀ ਅੱਖਰ ’ਆਂ ਉੱਤੇ ਉਠੇ ਸਵਾਲ
ਚਾਲ ਹੁਣ ਬਦਲੀ ਲੱਗਦੀ ਐ
ਆ ਆ ਆ ਆ
ਚਾਲ ਹੁਣ ਬਦਲੀ ਲੱਗਦੀ ਐ (ਆ ਆ ਆ ਆ )
ਤੂੰ ਵੀ ਹੁਣ ਓਦਾਂ ਲੱਗਦੀ ਐ

ਤੈਨੂੰ ਯਾਦ ਆਂ ਮੈਂ ਡਰਦਾ ਸੀ ਹੁੰਦਾ
ਕਿੱਤੇ ਦੂਰ ਨਾ ਤੂੰ ਹੋ ਜਾਵੀ ਕਿਸੇ ਵੀ ਬਹਾਨੇ
ਤੈਨੂੰ ਯਾਦ ਆ ਮੈਂ ਖੋ ਗਿਆ ਤਾਂ ਲੱਭ ਲਵੀ
ਛੱਡ ਕੇ ਨਾ ਜਾਵੀ ਮੈਨੂੰ ਕਦੇ ਵੀ ਤੂੰ ਜਾਣੇ
ਤੈਨੂੰ ਯਾਦ ਆ ਕੱਠੇ ਤੁਰਨੇ ਦੇ ਸੁਪਨੇ ਜੇ
ਬੁਣ ਲਏ ਸੀ ਲੱਭ ਲਏ ਸੀ ਕਿੰਨੇ ਹੀ ਟਿਕਾਣੇ
ਤੈਨੂੰ ਯਾਦ ਆ ਮੈਂ ਤਾਂ ਕਿੱਤੇ ਵੀ ਨੀ ਜਾਂਦੀ
ਕਹਿ ਕੇ insecure ਮੈਨੂੰ ਮਾਰਦੀ ਸੀ ਤਾਨੇ

ਕਾਹਦੀ ਲਾਈ ਮੈਂ ਤੇਰੇ ਨਾਲ
ਨੀ ਹੋਇਆ ਫ਼ੱਕਰਾਂ ਵਾਲਾ ਹਾਲ
ਨੀ ਅੱਖਰਾਂ ਉੱਤੇ ਉਠੇ ਸਵਾਲ
ਚਾਲ ਹੁਣ ਬਦਲੀ ਲੱਗਦੀ ਐ
ਕਾਹਦੀ ਲਾਈ ਮੈਂ ਤੇਰੇ ਨਾਲ
ਨੀ ਹੋਇਆ ਫੱਕਰ ’ਆਂ ਵਾਲਾ ਹਾਲ
ਨੀ ਅੱਖਰ ’ਆਂ ਉੱਤੇ ਉਠੇ ਸਵਾਲ
ਚਾਲ ਹੁਣ ਬਦਲੀ ਲੱਗਦੀ ਐ

ਵਾਰੋਂ ਵਾਰੀ ਟੁੱਟ ਜਾਂਦਾ
ਸ਼ਾਇਦ ਦਿਲ ਹੀ ਸਾਡਾ ਕਚਾ ਐ
ਨਿੱਕੀ ਗੱਲ ਤੇ ਰੁਸ ਜਾਂਦਾ
ਜਿਵੇਂ ਰੁੱਸਦਾ ਕੋਈ ਬੱਚਾ ਐ
ਸ਼ਾਇਦ ਅੱਸੀ ਕਮਲੇ ਜਿਹੇ ਬਣ ਗਏ
ਹੱਸਦੇ ਹੱਸਦੇ ਰੋ ਪੈਣੇ ਆਂ
ਯਾਰਾਂ ਸਾਹਵੇਂ ਅੱਥਰੂ ਡਿਗਦੇ
ਗ਼ੈਰਾਂ ਨਾਲ ਲੁਕੋ ਲੈਣੇ ਆਂ

ਕਾਹਦੀ ਲਾਈ ਮੈਂ ਤੇਰੇ ਨਾਲ
ਨੀ ਹੋਇਆ ਫੱਕਰ ’ਆਂ ਵਾਲਾ ਹਾਲ
ਨੀ ਅੱਖਰ ’ਆਂ ਉੱਤੇ ਉਠੇ ਸਵਾਲ
ਚਾਲ ਹੁਣ ਬਦਲੀ ਲੱਗਦੀ ਐ
ਕਾਹਦੀ ਲਾਈ ਮੈਂ ਤੇਰੇ ਨਾਲ
ਨੀ ਹੋਇਆ ਫੱਕਰ ’ਆਂ ਵਾਲਾ ਹਾਲ
ਨੀ ਅੱਖਰ ’ਆਂ ਉੱਤੇ ਉਠੇ ਸਵਾਲ
ਚਾਲ ਹੁਣ ਬਦਲੀ ਲੱਗਦੀ ਐ
ਆ ਆ ਆ ਆ ਆ ਆ

I don't know you need me
ਤੂੰ ਤੂੰ ਤੂੰ ਤੂੰ ਤੂੰ
I don't know you need me
I have no change for
ਆ ਆ ਆ ਆ ਆ ਆ
Lyrics copyright : legal lyrics licensed by Lyricfind.
No unauthorized reproduction of lyric.

Comments for Last Words lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the television
2| symbol to the left of the camera
3| symbol at the bottom of the envelope
grid grid grid
grid grid grid
grid grid grid