song lyrics / Legend Jxxt / Never Fold lyrics  | FRen Français

Never Fold lyrics

Performer Legend Jxxt

Never Fold song lyrics by Legend Jxxt official

Never Fold is a song in Panjabi

Sidhu Moose Wala
ਆਹ, Sunny Malton
ਜੇ ਤੈਨੂੰ ਪਹਿਲੇ ਨੂੰ ਸੀ ਪਤਾ

ਹੋ ਪਹਿਲਾਂ ਪਰਚਾ ਓਦੋਂ ਹੋ ਗਿਆ ਸੀ
ਜਦੋਂ ਹੁੰਦਾ ਸੀ ਮੈਂ 18 ਦਾ
ਆ ਜ਼ੋਰ ਕਾਲੀ ਜੱਟ ਦੇ ਰੰਗੇ ਕੁੜੇ
ਪਿੱਛਾ ਨੀ ਕਰਦੀ ਨਾਰਾਂ ਦਾ
ਜਿਹਨੇ ਖੇਡਣਾ ਹੁੰਦਾ Magnum'ਆ ਨਾਲ
ਆ rose ਓਹਨਾ ਦੇ ਕੰਮ ਦੇ ਨੀ
ਸਾਡੇ ਲਾਣੇ ਜਿਉਣੇ ਸੁੱਚੀਆਂ ਨੇ
ਸਾਡੇ ਮਿਰਜ਼ੇ ਰਾਂਝੇ ਜੰਮਦੇ ਨੀ
ਸਾਡੇ ਲਾਣੇ ਜਿਉਣੇ ਸੁੱਚੀਆਂ ਨੇ
ਸਾਡੇ ਮਿਰਜ਼ੇ ਰਾਂਝੇ ਜੰਮਦੇ ਨੀ

ਸਾਡੇ ਰੁੱਤਬੇ ਉਮਰਾਂ ਦੱਸ ਦੀਆਂ ਨੀ
ਯੱਬਾਂ ਤੋਂ ਪਛਾਣੇ ਜਾਣੇ ਆ
ਹੁੱਡ culture carry ਕਰਦੇ ਆ
ਡੱਬਾ ਤੋਂ ਪਛਾਣੇ ਜਾਣੇ ਆ
Drum ਵਿੱਚੋਂ hollow ਭਰਿਆ ਨੇ
ਚੀਰ ਪਵਾਉਂਦੀਆਂ ਚੰਮਦੇ ਨੀ
ਸਾਡੇ ਲਾਣੇ ਜਿਉਣੇ ਸੁੱਚੀਆਂ ਨੇ
ਸਾਡੇ ਮਿਰਜ਼ੇ ਰਾਂਝੇ ਜੰਮਦੇ ਨੀ
ਸਾਡੇ ਲਾਣੇ ਜਿਉਣੇ ਸੁੱਚੀਆਂ ਨੇ
ਸਾਡੇ ਮਿਰਜ਼ੇ ਰਾਂਝੇ ਜੰਮਦੇ ਨੀ

Yeah Sunny Malton, ਆਹ

It's the young in, signing 50 visions
I am the good guy baby
When did i become the villain (Oh my gosh)
Give me a mic and i' m spitting
Vvs diamonds, all my records hitting
Are you kidding, all i have been winning
Look at my bank account, y'll be tripping
Back to back songs, shit ain't got no limits
We ain't about in jordan
Rhyming with pip in
ਨਾ ਰਾਂਝਾ ਨਾ ਮਿਰਜ਼ਾ, baby it's that thug life
Call me a legend, baby that's my blood type
You ride for the gang, that makes us blood right
Dream team is back, baby you heard right

We never fallin off though
Never fallin off though
ਸਿੱਧੂਆਂ ਦੇ ਮੁੰਡੇ ਆ
We breakin the law though
Breakin the law though
Breakin the law though
ਕਰਦੇ ਆ follow ਤੁਸੀ ਸਿੱਖਦੇ ਜਿਨ੍ਹਾਂ ਤੋਂ

ਸਾਡੇ ਰਸਤੇ ਜਾਂਦੇ ਨਰਕਾਂ ਨੂੰ
ਪਿੱਛਾ ਨਾ ਕਰੀ ਨਾਦਾਨੀ ਚ
ਸਾਡੀ ਅੱਤ ਤੇ ਅੰਤ ਯਾ ਦੋਵੇਂ ਹੀ
ਹੁੰਦੇ ਆ ਭਰੀ ਜਵਾਨੀ ਚ
ਲਾਕੇ ਯਾਰੀਆਂ ਮੂਸੇ ਵਾਲੇ ਨਾਲ
ਹੰਜੂ ਸਿੱਟੇਗੀ ਕੰਮ ਦੇ ਨੀ
ਸਾਡੇ ਲਾਣੇ ਜਿਉਣੇ ਸੁੱਚੀਆਂ ਨੇ
ਸਾਡੇ ਮਿਰਜ਼ੇ ਰਾਂਝੇ

ਇਕ ਵਾਰੀ ਹੋਰ

ਸਾਡੇ ਲਾਣੇ ਜਿਉਣੇ ਸੁੱਚੀਆਂ ਨੇ
ਸਾਡੇ ਮਿਰਜ਼ੇ ਰਾਂਝੇ ਜੰਮਦੇ ਨੀ (yeah)
Lyrics copyright : legal lyrics licensed by Lyricfind.
No unauthorized reproduction of lyric.

Comments for Never Fold lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the helmet
2| symbol at the bottom of the suitcase
3| symbol at the bottom of the television
grid grid grid
grid grid grid
grid grid grid