song lyrics / Legend Jxxt / Just Listen Sidhu Moose Wala lyrics  | FRen Français

Just Listen Sidhu Moose Wala lyrics

Performer Legend Jxxt

Just Listen Sidhu Moose Wala song lyrics by Legend Jxxt official

Just Listen Sidhu Moose Wala is a song in Panjabi

ਜੀਤੋਂ ਬਣ ਨਹਿਯੋ ਹੁੰਦਾ ਓਹੋ ਸੜਦੇ ਮੇਰੇ ਤੋਂ
ਕਯੀ ਫਾਯਦੇ ਤੇ ਖਬਰਾਂ ਨੇ ਕਢ’ਦੇ ਮੇਰੇ ਚੋਂ
ਕਯੀ ਖੁਦ ਨੂ ਬਨੌਣਾ ਚੌਂਦੇ ਮੇਰੇ ਵਰਗਾ
ਕਯੀ ਜ਼ਿੰਦਗੀ ਜਿਯੋਣੀ ਕਿਵੇ ਪੜਦੇ ਮੇਰੇ ਤੋਂ
ਜੀਤੋਂ ਬਣ ਨਹਿਯੋ ਹੁੰਦਾ ਓਹੋ ਸੜਦੇ ਮੇਰੇ ਤੋਂ
ਕਯੀ ਫਾਯਦੇ ਤੇ ਖਬਰਾਂ ਨੇ ਕਢ’ਦੇ ਮੇਰੇ ਚੋਂ
ਕਯੀ ਖੁਦ ਨੂ ਬਨੌਣਾ ਚੌਂਦੇ ਮੇਰੇ ਵਰਗਾ
ਕਯੀ ਜ਼ਿੰਦਗੀ ਜਿਯੋਣੀ ਕਿਵੇ ਪੜਦੇ ਮੇਰੇ ਤੋਂ
ਕਯੀ ਆਖ ਦੇ ਨੇ ਗਾਹ ਮੁੰਡਾ ਪਾਯੀ ਜਾਂਦਾ ਆ
ਕਿਤੋਂ ਗੀਤ ਕਦ ਕਦ ਕੇ ਲੇ ਆਯੀ ਜਾਂਦਾ ਆ
ਕਯੀ ਯੌਟੂਬੇ ਆਲੇ ਉਸ੍ਤਾਦ ਆਖ ਦੇ
ਸਾਲਾ ਇੱਕੋ ਹੀ ਤਰਜ਼ ਵਿਚ ਗਾਯੀ ਜਾਂਦਾ ਆ
ਜਿਹਦੀ ਗੈਰਾਂ ਸਿਰੋਂ ਪਯੀ ਓ position ਨੀ ਹੁੰਦੀ
ਜਿਹੜੀ hate ਨਾਲ ਦੇਖੀ ਸਹੀ vision ਨੀ ਹੁੰਦੀ
ਜਿਹੜੇ ਮੇਰੇ ਵਿਚ ਕਮਿਆ ਨੇ ਕੱਢ ਦੇ
ਓ ਭਾਈ ਜੀ ਵਿਚਾਰਂ ਦੀ composition ਨੀ ਹੁੰਦੀ
ਕੋਯੀ ਆਖਦੇ ਨੇ ਮਾੜਾ ਜਿਹਦੇ ਚੜਦੇ ਮੇਰੇ ਤੋਂ
ਜੀਤੋਂ ਬਣ ਨਹਿਯੋ ਹੁੰਦਾ ਓਹੋ ਸੜ’ਦੇ ਮੇਰੇ ਤੋਂ
ਕਯੀ ਫਾਯਦੇ ਤੇ ਖਬਰਾਂ ਨੇ ਕੱਢਦੇ ਮੇਰੇ ਚੋਂ
ਕਯੀ ਖੁਦ ਨੂ ਬਨੌਣਾ ਚੌਂਦੇ ਮੇਰੇ ਵਰਗਾ
ਕਯੀ ਜ਼ਿੰਦਗੀ ਜਿਯੋਣੀ ਕਿਵੇ ਪੜ ਦੇ ਮੇਰੇ ਤੋਂ
ਜਿਹੜੇ ਪੈਸੇ ਦੇਕੇ ਚਲੇ ਕਲਾਕਾਰ’ਆਂ ਵਿਚੋਂ ਨਾ
ਗਲੀ ਬਾਤੀ ਉੱਡੇ ਜੋ ਸ੍ਟਾਰ’ਆਂ ਵਿਚੋਂ ਨਾ
Facebook ਉੱਤੇ ਵਿਦਵਾਨ ਬਣੇ ਬੈਠੇ
ਜਿਹਦੇ ਓਹ੍ਨਾ ਪੜੇ ਲਿਖੇਯਾ ਗਵਾਰਾਂ ਵਿਚੋਂ ਨਾ
ਮੈਂ ਮਿਹਨਤ ਆ ਕਿੱਤੀ ਕਦੇ ਹਾੜਾ ਨਾਯੋ ਕਿੱਤਾ
Publicity ਲਯੀ ਕੋਯੀ ਪਵਾੜਾ ਨਾਯੋ ਕਿੱਤਾ (ਨੇਵਰ!)
ਜੋ ਵੀ ਆ ਮੁਕਾਮ ਅੱਜ ਦਿੱਤਾ ਰੱਬ ਨੇ
ਸਦਾ ਕਿੱਤੀ ਆ support ਕਦੇ ਸਾੜਾ ਨਹੀਓ ਕਿੱਤਾ
ਮੁਹ ਤੇ ਬਈ ਬਈ ਪਿਚਹੋਂ ਸਾਲੇ ਰੱਖ’ਦੇ ਮੇਰੇ ਤੋਂ
ਜੀਤੋਂ ਬਣ ਨਹਿਯੋ ਹੁੰਦਾ ਓਹੋ ਸੜ ਦੇ ਮੇਰੇ ਤੋਂ
ਕਯੀ ਫਾਯਦੇ ਤੇ ਖਬਰਾਂ ਨੇ ਕੱਢ ਦੇ ਮੇਰੇ ਚੋਂ
ਕਯੀ ਖੁਦ ਨੂ ਬਨੌਣਾ ਚੌਂਦੇ ਮੇਰੇ ਵਰਗਾ
ਕਯੀ ਜ਼ਿੰਦਗੀ ਜਿਯੋਨੀ ਕਿਵੇ ਪੜ ਦੇ ਮੇਰੇ ਤੋਂ
ਹੋ ਲੋਕਾਂ ਦੀ ਆ ਰਿਹਿੰਦੇ ਜਿਹੜੇ ਗੱਲਾਂ ਮਾਰ ਦੇ
ਓਹ੍ਨਾ ਵਿਚ ਦੱਸੋ ਗੱਲ ਬਾਤ ਕਿੰਨੀ ਹੋਊ
ਜੋ ਸ਼ਕਲ ਤੋਂ ਦੇਖ ਮੈਨੂ judge ਕਰਦੇ
ਓਹਦੀ ਖੁਦ ਆਪਣੀ ਔਕਤ ਕਿੰਨੀ ਹੋਊ
ਮੈਂ ਚੜ ਦੇ ਤੇ ਲੈ ਗਏ ਜਿਹੜੇ ਦਿਨਾ ਜਿਹਾ ਨੀ
ਸਾਫ ਦਿਲ ਘਰ ਬੇਚ ਬਿਨਾ ਜਿਹਾ ਨੀ
ਖੁਦ ਲੁੱਕ ਕੇ ਜੋ ਦੁੱਜੇਯਾਨ ਨੂ ਮਾੜਾ ਬੋਲਦੇ
ਮੈਂ instagram page ਐਡਮਿਨਾ’ਆਂ ਜਿਹਾ ਨੀ
ਸਾਲੇ ਲਾ ਪਾ ਕਰਾ ਫਿਰ ਖੜ ਦੇ ਮੇਰੇ ਤੋਂ
ਜੀਤੋਂ ਬਣ ਨਹਿਯੋ ਹੁੰਦਾ ਓਹੋ ਸੜ’ਦੇ ਮੇਰੇ ਤੋਂ
ਕਯੀ ਫਾਯਦੇ ਤੇ ਖਬਰਾਂ ਨੇ ਕਢ ਦੇ ਮੇਰੇ ਚੋਂ
ਕਯੀ ਖੁਦ ਨੂ ਬਨੌਣਾ ਚੌਂਦੇ ਮੇਰੇ ਵਰਗਾ
ਕਯੀ ਜ਼ਿੰਦਗੀ ਜਿਯੋਨੀ ਕਿਵੇ ਪੜ ਦੇ ਮੇਰੇ ਤੋਂ
ਮੇਰੀ ਮਾਂ ਮੇਰਾ ਰੱਬ ਜਿਹਦੀ ਕੋਖੋਂ ਹੋਯ ਪੈਦਾ
ਓਹਨੇ ਜ਼ਿੰਦਗੀ ਜੇਓਂ ਦਾ ਸਿਖਯਾ ਇੱਕੋ ਕਾਏਦਾ
ਜਿਥੇ ਤੇਰੀ ਪੁੱਤਰਾ ਜ਼ਮੀਰ ਮੁੱਕ ਗਯੀ
ਹੋ ਮਰ ਜਾਵੀਂ ਉਥੇ ਕੋਯੀ ਜਿਉਣ ਦਾ ਨੀ ਫਾਏਦਾ
ਤਾਂ ਹੀ ਦੱਲੇ ਸੌਦੇ ਬਾਜ਼ਾਂ ਨਾ ਕਲਾਮ ਨਹੀਓ ਮੇਰੀ
ਕਿਸੇ ਐਰੇ ਗੈਰੇ ਬੰਦੇ ਨੂ ਸਲਾਮ ਨਹੀਓ ਮੇਰੀ
ਜਿੰਨਾ ਚਿਰ ਲਿਖੂਗੀ ਆਏ ਸਚ ਲਿਖੂਗੀ
ਹੋਰਾਂ ਵਾਂਗੂ ਕਲਮ ਗੁਲਾਮ ਨਾਯੋ ਮੇਰੀ
Lyrics copyright : legal lyrics licensed by Lyricfind.
No unauthorized reproduction of lyric.

Comments for Just Listen Sidhu Moose Wala lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cloud
2| symbol to the right of the eye
3| symbol at the bottom of the trash
grid grid grid
grid grid grid
grid grid grid