song lyrics / Legend Jxxt / GADDI TE LIKHA LE lyrics  | FRen Français

GADDI TE LIKHA LE lyrics

Performer Legend Jxxt

GADDI TE LIKHA LE song lyrics by Legend Jxxt official

GADDI TE LIKHA LE is a song in Panjabi

ਆਇਆ ਮੈਂ ਗੱਡੀ ਮੋੜਕੇ
ਪਿਛਲੇ ਵਰੇ ਤੂੰ ਮਾਹੀ ਆਕੇ ਝੂਟੇ ਗੇਰ ਗੱਡੀ ਨੂੰ ਲਾਕੇ
ਫੋਟੋ ਰੱਖ ਲੈ ਮੇਰੀ ਚੜਾਕੇ ਮਨਾਂ ਤਾਂ ਮਿੱਤਰਾ
ਗੱਡੀ ਤੇ ਲਿਖ ਲੈ ਮੇਰਾ ਨਾਂ ਮਿੱਤਰਾ
ਗੱਡੀ ਤੇ ਲਿਖ ਲੈ ਮੇਰਾ ਨਾਂ ਮਿੱਤਰਾ
ਉਹ ਲੱਗ ਪਈਆਂ ਨਵੀਆਂ ਰੋਗ ਸੌਗਾਤਾਂ
ਪਾਈਏ ਸੜਕਾਂ ਦੇ ਨਾਲ ਬਾਤਾਂ
ਲਈਏ ਪੋਹ ਮਾਘ ਦੀਆਂ ਰਾਤਾਂ
ਸਹਿਣੇ ਚਲ ਰਾਣੀਏ
ਰੱਬ ਤੇਰਾ ਰਾਖਾ ਮੇਰੀ ਚਲ ਰਾਣੀਏ
ਰੱਬ ਤੇਰਾ ਰਾਖਾ ਮੇਰੀ ਚਲ ਰਾਣੀਏ

ਜਦੋ ਗੇੜਾ ਦੂਰ ਦਾ ਲਾਉਂਦਾ ਨੀ ਤੂੰ ਫਿਰੇ ਬਾਗੀਆਂ ਪਾਉਂਦਾ
ਨੀ ਤੈਨੂੰ ਕਦੇ ਨਾ ਚੇਤਾ ਆਉਂਦਾ ਮੈਨੂੰ ਲਗੇ ਡਰ ਵੇ
ਦੂਰ ਦੇ ਨਾ ਗੇੜੇ ਬਹੁਤੇ ਲਾਇਆ ਕਰ ਵੇ
ਦੂਰ ਦੇ ਨਾ ਗੇੜੇ ਬਹੁਤੇ ਲਾਇਆ ਕਰ ਵੇ

ਗੱਡੀ ਨਵੀ ਕਡਾ ਕੇ ਲਿਆਂਦੀ ਬਣ ਗਈ ਯਾਰਾਂ ਦੀ ਹੁਣ ਚਾਂਦੀ
ਬਣ ਲਈ ਰਾਣੀ ਨਾਲ ਪਰਾਂਦੀ ਸੂਹੇ ਰੰਗ ਵਰਗੀ
ਪੋ ਪੋ ਤੇ ਗੀਜ ਗਈ ਪਤੰਗ ਵਰਗੀ
ਪੋ ਪੋ ਤੇ ਗੀਜ ਗਈ ਪਤੰਗ ਵਰਗੀ

ਗੱਡੀ ਤੇ ਲਿਖ ਲੈ ਮੇਰਾ ਨਾਂ ਮਿੱਤਰਾ
ਪੋ ਪੋ ਤੇ ਗੀਜ ਗਈ ਪਤੰਗ ਵਰਗੀ

ਗੱਡੀ ਵੋਟੀ ਵਾਂਗ ਸ਼ਿੰਗਾਰੀ ਤੈਨੂੰ ਮੈਥੋਂ ਵੱਧ ਪਿਆਰੀ
ਕਾਦੀ ਲਾਈ ਤੇਰੇ ਨਾਲ ਯਾਰੀ ਕੀਤਾ ਵਾਲ ਵਾਲ ਵੇ
ਮੁੜਕੇ ਗੇੜੇ ਨੂੰ ਲੈਕੇ ਚਲੀ ਨਾਲ ਵੇ
ਮੁੜਕੇ ਗੇੜੇ ਨੂੰ ਲੈਕੇ ਚਲੀ ਨਾਲ ਵੇ

ਉਹ ਲਾਲ ਪਰੀ ਨਾਗਣੀ ਕਾਲੀ
ਸਾਲੇ ਨਸ਼ੇ ਚਿੱਮੜਗਏ ਚਾਲੀ
ਨੀ ਇਹ ਰੇਸ਼ਮ ਵਰਗੀ ਕਾਲੀ
ਮੈਂ ਜੜਦੇ ਦਾ ਜਾਗ ਨੀ
Motion ਬਣਾਉਂਦੀ ਬਿੱਲੋ ਕਾਲੀ ਨਾਗਣੀ
Motion ਬਣਾਉਂਦੀ ਬਿੱਲੋ ਕਾਲੀ ਨਾਗਣੀ

ਵੇ ਤੈਨੂੰ ਕਿ ਦਸਾ ਦਿਲਦਾਰਾ
ਰੰਨਾਂ ਘਰ ਸੋਨੇ ਦੀਆਂ ਤਾਰਾ
ਵੇਖਣ ਰਾਤ ਗੋਰਿਆਂ ਨਾਰਾ
ਸਵੇਰੇ ਛੱਡ ਜਾਣਗੇ
ਰੇਸ਼ਮੀ ਰਜਾਈਆਂ ਵਡ ਵਡ ਖਾਣ ਵੇ
ਰੇਸ਼ਮੀ ਰਜਾਈਆਂ ਵਡ ਵਡ ਖਾਣ ਵੇ

ਨੀ ਬੁਰੀਆਂ ਨਜ਼ਰਾਂ ਦੇ ਮੂੰਹ ਕਾਲੇ
ਡਾਢੀ ਐਸ਼ ਤਰੰਗਾਂ ਵਾਲੇ
ਪੱਕੇ ਯਾਰ ਹੋਟਲਾਂ ਵਾਲੇ
ਚਮਕੀਲਾ ਦਸਦਾ ਤੇਰੇ ਨਾਂਅ ਤੇ ਬੋਤਲਾਂ ਦੇ ਡਡ ਪਟਦਾ
ਗੱਡੀ ਤੇ ਲਿਖ ਲੈ ਮੇਰਾ ਨਾਂ ਮਿੱਤਰਾ
ਨੀ ਬਿੱਲੋ ਤੇਰੇ ਨਾਂਅ ਤੇ ਬੋਤਲਾਂ ਦੇ ਡਡ ਪਟਦਾ
Lyrics copyright : legal lyrics licensed by Lyricfind.
No unauthorized reproduction of lyric.

Comments for GADDI TE LIKHA LE lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the eye
2| symbol to the right of the thumbs up
3| symbol at the bottom of the padlock
grid grid grid
grid grid grid
grid grid grid