song lyrics / Legend Jxxt / Challa Diljit Dosanjh lyrics  | FRen Français

Challa Diljit Dosanjh lyrics

Performer Legend Jxxt

Challa Diljit Dosanjh song lyrics by Legend Jxxt official

Challa Diljit Dosanjh is a song in Panjabi

ਛੱਲਾ ਬੇੜੀ ਓਏ ਬੂਹੇ, ਵੇ ਵਤਨ ਮਾਹੀ ਦਾ ਦੂਰ ਈ
ਵੇ ਜਾਣਾ ਪਿਹਲੇ ਪੁਰੇ ਈ, ਵੇ ਗੱਲ ਸੁਣ ਛੱਲਿਆਂ ਝੋਰਾ
ਵੇ ਕਾਹਦਾ ਲਯਾ ਈ ਝੋਰਾ

ਓ, ਛੱਲਾ ਨੌ-ਨੌ ਖੇਵੇ
ਛੱਲਾ ਨੌ-ਨੌ ਖੇਵੇ
ਛੱਲਾ ਨੌ-ਨੌ ਖੇਵੇ
ਵੇ ਪੁੱਤਰ ਮਿੱਠੜੇ ਮੇਵੇ(ਵੇ ਪੁੱਤਰ ਮਿੱਠੜੇ ਮੇਵੇ)
ਵੇ ਅੱਲਾਹ ਸੱਭ ਨੂੰ ਦੇਵੇ(ਵੇ ਅੱਲਾਹ ਸੱਭ ਨੂੰ ਦੇਵੇ)
ਓਏ, ਧੀਆਂ ਸੱਭ ਨੂੰ ਦੇਵੇ (ਓਏ, ਧੀਆਂ ਸੱਭ ਨੂੰ ਦੇਵੇ)
ਵੇ ਗੱਲ ਸੁਣ, ਛੱਲਿਆ ਕਾਂਵਾਂ (ਵੇ ਗੱਲ ਸੁਣ, ਛੱਲਿਆ ਕਾਂਵਾਂ)
ਵੇ ਮਾਂਵਾਂ ਠੰਡੀਆਂ ਛਾਂਵਾਂ (ਵੇ ਮਾਂਵਾਂ ਠੰਡੀਆਂ ਛਾਂਵਾਂ)

ਹੋ, ਛੱਲਾ ਕਾਲ਼ੀਆਂ ਮਰਚਾਂ
ਹੋ, ਛੱਲਾ ਕਾਲ਼ੀਆਂ ਮਰਚਾਂ
ਛੱਲਾ ਕਾਲ਼ੀਆਂ, ਹੋ, ਮਰਚਾਂ
ਛੱਲਾ ਕਾਲ਼ੀਆਂ ਵੇ ਮਰਚਾਂ
ਛੱਲਾ ਕਾਲ਼ੀਆਂ ਮਰਚਾਂ
ਵੇ ਮੌਲਾ, ਪੀ ਕੇ ਮਰਸਾਂ
ਵੇ ਸਿਰੇ ਤੇਰੇ ਚੜਸਾਂ
ਵੇ ਗੱਲ ਸੁਣ, ਛੱਲਿਆ ਢੋਲਾ
ਵੇ ਸਾੜ ਕੇ ਕੀਤਾ ਈ ਕੋਲਾ

ਛੱਲਾ ਖੂਹ 'ਤੇ ਧਰੀਏ
ਛੱਲਾ ਖੂਹ 'ਤੇ ਧਰੀਏ
ਛੱਲਾ ਖੂਹ 'ਤੇ ਧਰੀਏ
ਵੇ ਗੱਲਾਂ ਮੂੰਹ 'ਤੇ ਕਰੀਏ
ਵੇ ਸੱਚੇ ਰੱਬ ਤੋਂ ਡਰੀਏ
ਵੇ ਗੱਲ ਸੁਣ, ਛੱਲਿਆ ਢੋਲਾ
ਵੇ ਰੱਬ ਤੋਂ ਕਾਹਦਾ ਈ ਓਲ੍ਹਾ

ਹੋ-ਹੋ, ਛੱਲਾ ਮੁੜ ਕੇ ਨਹੀਂ ਆਇਆ
ਓ, ਛੱਲਾ ਮੁੜ ਕੇ ਨਹੀਂ ਆਇਆ
ਛੱਲਾ ਮੁੜ ਕੇ ਨਹੀਂ ਆਇਆ(ਛੱਲਾ ਮੁੜ ਕੇ ਨਹੀਂ ਆਇਆ)
ਛੱਲਾ ਮੁੜ ਕੇ ਨਹੀਂ ਆਇਆ(ਛੱਲਾ ਮੁੜ ਕੇ ਨਹੀਂ ਆਇਆ)
ਛੱਲਾ ਮੁੜ ਕੇ ਨਹੀਂ ਆਇਆ (ਛੱਲਾ ਮੁੜ ਕੇ ਨਹੀਂ ਆਇਆ)
ਵੇ ਮੱਲਿਆ ਦੇਸ ਪਰਾਇਆ
ਵੇ ਰੋਣਾ ਉਮਰਾਂ ਦਾ ਪਾਇਆ
ਵੇ ਗੱਲ ਸੁਣ, ਛੱਲਿਆ ਢੋਲਾ(ਵੇ ਗੱਲ ਸੁਣ, ਛੱਲਿਆ ਢੋਲਾ)
ਵੇ ਸਾੜ ਕੇ ਕੀਤਾ ਈ ਕੋਲਾ (ਵੇ ਸਾੜ ਕੇ ਕੀਤਾ ਈ ਕੋਲਾ)

ਹੋ, ਛੱਲਾ ਗਲ਼ ਦੀ ਵੇ ਗਾਨੀ
ਛੱਲਾ ਗਲ਼ ਦੀ ਗਾਨੀ
ਛੱਲਾ ਗਲ਼ ਦੀ ਗਾਨੀ
ਵੇ ਟੁਰ ਗਏ ਦਿਲਾਂ ਦੇ ਜਾਨੀ
ਮੇਰੀ ਦੁੱਖਾਂ ਦੀ ਕਹਾਣੀ
ਵੇ ਆ ਕੇ ਸੁਣ ਜਾ ਜ਼ੁਬਾਨੀ
ਵੇ ਗੱਲ ਸੁਣ, ਛੱਲਿਆ, ਓ, ਮੇਰੀ
ਵੇ ਗੱਲ ਤੇਰੀ-ਮੇਰੀ
ਹੋ ਹੋ ਹੋ ਹੋ ਹੋ
Lyrics copyright : legal lyrics licensed by Lyricfind.
No unauthorized reproduction of lyric.

Comments for Challa Diljit Dosanjh lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the suitcase
2| symbol at the bottom of the smiley
3| symbol to the right of the television
grid grid grid
grid grid grid
grid grid grid