song lyrics / Lakhwinder Wadali / Tera Ishq lyrics  | FRen Français

Tera Ishq lyrics

Performer Lakhwinder Wadali

Tera Ishq song lyrics by Lakhwinder Wadali official

Tera Ishq is a song in Panjabi

ਹੈ ਇਸ਼ਕ ਇਬਾਦਤ ਆਸ਼ਕਾਂ ਦੀ
ਏ ਇਸ਼ਕ ਖੁਦਾ ਵੀ ਨਚੋਣਦਾ ਏ
ਫਰ ਇਸ਼ਕ ਦਾ ਰੰਗ ਮਾਨਣ ਲਈ
ਰੱਬ ਖੁਦ ਦੁਨੀਆਂ ਤੇ ਆਉਂਦਾ ਏ
ਨੂਰ ਇਸ਼ਕ ਓਹਦਾ ਪ੍ਰਵਾਨ ਚੱਡੇ
ਜਿਹੜਾ ਯਾਰ ਦੇ ਮੰਨ ਨੂੰ ਭਾਉਂਦਾ ਏ
ਜਿਹੜਾ ਯਾਰ ਦੇ ਮੰਨ ਨੂੰ ਭਾਉਂਦਾ ਏ
ਤੇਰਾ ਇਸ਼ਕ ਨਚੌਂਦਾ ਵੇ ਸੱਜਣਾ
ਸਾਨੂ ਤੇ ਨਚਨਾ ਨਈ ਔਂਦਾ
ਤੇਰਾ ਇਸ਼ਕ ਨਚੌਂਦਾ ਵੇ ਸੱਜਣਾ
ਸਾਨੂ ਤੇ ਨਚਨਾ ਨਈ ਔਂਦਾ
ਤੇਰੇ ਇਸ਼ਕ ਦੀ ਮਸਤੀ ਐਸੀ ਏ
ਤੇਰੇ ਇਸ਼ਕ ਦੀ ਮਸਤੀ ਐਸੀ ਏ
ਸਾਨੂ ਤੇ ਦਸਣਾ ਨਈ ਔਂਦਾ
ਤੇਰਾ ਇਸ਼ਕ ਨਚੌਂਦਾ ਵੇ ਸੱਜਣਾ
ਸਾਨੂ ਤੇ ਨਚਨਾ ਨਈ ਔਂਦਾ
ਤੇਰਾ ਇਸ਼ਕ ਨਚੌਂਦਾ ਵੇ ਸੱਜਣਾ
ਸਾਨੂ ਤੇ ਨਚਨਾ ਨਈ ਔਂਦਾ

ਤੇਰੇ ਵਰਗਾ ਯਾਰ ਨੀ ਮਿਲਿਆ
ਤੇਰੇ ਵਰਗਾ ਪ੍ਯਾਰ ਨੀ ਮਿਲਿਆ
ਤੇਰੇ ਵਰਗਾ ਯਾਰ ਨੀ ਮਿਲਿਆ
ਤੇਰੇ ਵਰਗਾ ਪ੍ਯਾਰ ਨੀ ਮਿਲਿਆ
ਤੇਰੇ ਵਰਗਾ ਪ੍ਯਾਰ ਨੀ ਮਿਲਿਆ
ਤੇਰੇ ਵਰਗਾ ਯਾਰ ਨੀ ਮਿਲਿਆ
ਤੇਰੇ ਵਰਗਾ ਪ੍ਯਾਰ ਨੀ ਮਿਲਿਆ
ਤੇਰੇ ਵਰਗਾ ਯਾਰ ਨੀ ਮਿਲਿਆ
ਤੇਰੇ ਵਰਗਾ ਪ੍ਯਾਰ ਨੀ ਮਿਲਿਆ
ਤੇਰੇ ਕਰਕੇ ਵੱਸਣੇ ਆ
ਤੇਰੇ ਕਰਕੇ ਵੱਸਣੇ ਆ
ਸਾਨੂ ਤੇ ਹੱਸਣਾ ਨਈ ਔਂਦਾ
ਤੇਰਾ ਇਸ਼ਕ ਨਚੌਂਦਾ ਵੇ ਸੱਜਣਾ
ਸਾਨੂ ਤੇ ਨਚਨਾ ਨਈ ਔਂਦਾ
ਤੇਰਾ ਇਸ਼ਕ ਨਚੌਂਦਾ ਵੇ ਸੱਜਣਾ
ਸਾਨੂ ਤੇ ਨਚਨਾ ਨਈ ਔਂਦਾ

ਤੈਨੂੰ ਮਿਲਿਆ ਹਾਸੇ ਮਿਲਦੇ
ਮੁਰਝਾਏ ਦਿਲ ਵੀ ਨੇ ਖਿਲਦੇ
ਤੈਨੂੰ ਮਿਲਿਆ ਹਾਸੇ ਮਿਲਦੇ
ਮੁਰਝਾਏ ਦਿਲ ਵੀ ਨੇ ਖਿਲਦੇ
ਮੁਰਝਾਏ ਦਿਲ ਵੀ ਨੇ ਖਿਲਦੇ
ਤੈਨੂੰ ਮਿਲਿਆ ਹਾਸੇ ਮਿਲਦੇ
ਮੁਰਝਾਏ ਦਿਲ ਵੀ ਨੇ ਖਿਲਦੇ
ਤੈਨੂੰ ਮਿਲਿਆ ਹਾਸੇ ਮਿਲਦੇ
ਮੁਰਝਾਏ ਦਿਲ ਵੀ ਨੇ ਖਿਲਦੇ
ਤੇਰੇ ਕਰਕੇ ਵਸਨੇ ਆ
ਤੇਰੇ ਕਰਕੇ ਵਸਨੇ ਆ
ਸਾਨੂ ਤੇ ਵਸਣਾ ਨਹੀਂ ਆਉਂਦਾ
ਤੇਰਾ ਇਸ਼ਕ ਨਚੌਂਦਾ ਵੇ ਸੱਜਣਾ
ਸਾਨੂ ਤੇ ਨਚਨਾ ਨਈ ਔਂਦਾ
ਤੇਰਾ ਇਸ਼ਕ ਨਚੌਂਦਾ ਵੇ ਸੱਜਣਾ
ਸਾਨੂ ਤੇ ਨਚਨਾ ਨਈ ਔਂਦਾ

ਮੈਂ ਕੋਜੀ ਆ ਤੂ ਸੋਹਣਾ ਏ
ਤੇਰੇ ਵਰਗਾ ਨੂਰ ਨਾ ਹੋਣਾ ਏ
ਮੈਂ ਕੋਜੀ ਆ ਤੂ ਸੋਹਣਾ ਏ
ਤੇਰੇ ਵਰਗਾ ਨੂਰ ਨਾ ਹੋਣਾ ਏ
ਤੇਰੇ ਵਰਗਾ ਨੂਰ ਨਾ ਹੋਣਾ ਏ
ਮੈਂ ਕੋਜੀ ਆ ਤੂ ਸੋਹਣਾ ਏ
ਤੇਰੇ ਵਰਗਾ ਨੂਰ ਨਾ ਹੋਣਾ ਏ
ਕੋਜੀ ਆ ਤੂ ਸੋਹਣਾ ਏ
ਤੇਰੇ ਵਰਗਾ ਨੂਰ ਨਾ ਹੋਣਾ ਏ
ਤੇਰੇ ਕਰਕੇ ਬਚਨੇ ਆ
ਤੇਰੇ ਕਰਕੇ ਬਚਨੇ ਆ
ਸਾਨੂ ਤੇ ਬਚਨਾ ਨਈ ਔਂਦਾ
ਤੇਰਾ ਇਸ਼ਕ ਨਚੌਂਦਾ ਵੇ ਸੱਜਣਾ
ਸਾਨੂ ਤੇ ਨਚਨਾ ਨਈ ਔਂਦਾ
ਤੇਰਾ ਇਸ਼ਕ ਨਚੌਂਦਾ ਵੇ ਸੱਜਣਾ
ਸਾਨੂ ਤੇ ਨਚਨਾ ਨਈ ਔਂਦਾ
ਤੇਰੇ ਇਸ਼ਕ ਦੀ ਮਸਤੀ ਐਸੀ ਏ
ਇਸ਼ਕ ਦੀ ਮਸਤੀ ਐਸੀ ਏ
ਸਾਨੂ ਤੇ ਦਸਣਾ ਨਈ ਔਂਦਾ
ਤੇਰਾ ਇਸ਼ਕ ਨਚੌਂਦਾ ਵੇ ਸੱਜਣਾ
ਸਾਨੂ ਤੇ ਨਚਨਾ ਨਈ ਔਂਦਾ
ਤੇਰਾ ਇਸ਼ਕ ਨਚੌਂਦਾ ਵੇ ਸੱਜਣਾ
ਸਾਨੂ ਤੇ ਨਚਨਾ ਨਈ ਔਂਦਾ
Lyrics copyright : legal lyrics licensed by Lyricfind.
No unauthorized reproduction of lyric.

Comments for Tera Ishq lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the house
2| symbol to the right of magnifying glass
3| symbol at the top of the trash
grid grid grid
grid grid grid
grid grid grid