song lyrics / LUCKY LOVE / Black Eyebrow lyrics  | FRen Français

Black Eyebrow lyrics

Performers LUCKY LOVEBohemiaPallavi Sood

Black Eyebrow song lyrics by LUCKY LOVE official

Black Eyebrow is a song in Panjabi

Black eyebrow
ਕਾਲਾ ਜਾਦੂ ਕਰ ਗਈ ਏ ਤੇਰੀ
Black eyebrow
ਕਾਲਾ ਜਾਦੂ ਕਰ ਗਈ ਏ ਤੇਰੀ
Do you know ਤੂੰ ਹੀ
ਤੂੰ jackpot ਏ ਮੇਰੀ
Black eyebrow
ਕਾਲਾ ਜਾਦੂ ਕਰ ਗਈ ਏ ਤੇਰੀ
ਕਰ ਗਈ ਏ ਤੇਰੀ
ਕਰ ਗਈ ਏ ਤੇਰੀ
ਕਾਲਾ ਜਾਦੂ ਕਾਲਾ ਜਾਦੂ
Black eye eye
Black eyebrow
ਮੈਂ ਰੋਜ਼ wait ਕਰਦਾ
ਤੂੰ hate ਕਾਹਤੋਂ ਕਰਦੀ
Love time ਤੇ ਏ ਕਰਲੇ
ਤੂੰ late ਕਾਹਤੋਂ ਕਰਦੀ
ਤੂੰ late ਕਾਹਤੋਂ ਕਰਦੀ
ਮੈਂ ਰੋਜ਼ wait ਕਰਦਾ
ਤੂੰ hate ਕਾਹਤੋਂ ਕਰਦੀ
Love time ਤੇ ਏ ਕਰਲੇ
ਤੂੰ late ਕਾਹਤੋਂ ਕਰਦੀ
ਤੂੰ ਤੱਕਦੀ ਜਦੋਂ
ਦਿਲ ਹਿਲਦਾ ਏ
ਅੱਗ ਬਣ ਗਈ ਤੂੰ ਬੜੀ
Black eyebrow

ਕਾਲਾ ਜਾਦੂ ਕਰ ਗਈ ਏ ਤੇਰੀ(Ae common)
ਕਰ ਗਈ ਏ ਤੇਰੀ ਕਰ ਗਈ ਏ ਤੇਰੀ(Bohemia)

ਸੋਣੀਏ ਨੀ ਤੇਰੀ ਅੱਖੀਆਂ ਜਾਦੂਗਰ
ਸੋਚ ਹੰਨ ਸਾਰਿਆਂ ਨੂੰ ਲੱਗਦਾ ਵੇ ਡਰ
ਜਦੋਂ ਸ਼ੀਸ਼ੇ ਮੋਡ ਖੜੇ ਨੀ ਤੂੰ ਤੇਰੇ ਵਾਲਾਂ ਤੱਕੇ
ਸੋਣੀ ਤੈਨੂੰ ਤੇਰੀ ਆਪਣੀ ਨਾ ਲੱਗ ਜੇ ਨਜ਼ਰ
ਤੇਰੇ ਅੱਗੇ ਪਿਛੇ ਲੱਗੇ ਸਾਰੇ ਬਾਜੀਗਰ
ਤੇਰੇ ਪਿਆਰ ਵਿੱਚ ਬਿਮਾਰ ਸਾਰੇ ਤੈਨੂੰ ਨੀ ਖਬਰ
ਪਰ ਤੇਰੀ ਮੇਰੀ ਜੋੜੀ ਰੱਬ ਨੇ ਹੱਥਾਂ ਦੇ ਨਾਲ ਜੋੜੀ
ਸਾਨੂੰ ਦੁਨੀਆਂ ਦੀ ਲੱਗੇ ਨਾਂ ਨਜ਼ਰ
ਸੋਣੀਏ ਜਦੋਂ ਤੈਨੂੰ ਤੇਰੀ ਲੋੜ ਆਵਾਜ਼ ਦੇਈ
ਵੀ ਸਾਰਾ ਜਗ ਲੜੇ ਮੇਰੇ ਨਾਲ ਪਰ ਤੂੰ ਸਾਥ ਦੇ
ਜਿਨੇ ਮੇਰੇ ਅੱਗੇ ਖੰਗੇ ਵੇ ਮੈਂ ਸੂਲੀ ਉੱਤੇ ਟੰਗੇ
ਵੇ ਮੈਂ ਰਾਜੀਆਂ ਦਾ ਰਾਜਾ ਕੋਈ ਸ਼ੱਕ
ਕੋਈ ਰਾਜ ਨੈ ਸੋਣੀ ਮੈਨੂੰ ਵੇਰੀਆਂ ਦੀ ਪਰਵਾਹ ਨਹੀਂ
ਜੇ ਤੇਰੇ ਦਿਲ ਚ ਮੇਰੇ ਲਈ ਜਗਾਹ ਨਹੀਂ
ਵੀ ਇਕ ਵਾਰੀ ਕਹਿ ਦੇ ਤੂੰ ਵੀ ਮੇਰੀ ਸਨਮ
ਤੈਨੂੰ ਮੇਰੀ ਕਸਮ
ਓਹਦੀ ਬਾਤ ਨੈ ਕਦੀ ਵੀ ਮੈਂ ਦਿਖਣਾ ਨੈ

ਤੂੰ ਮੈਨੂੰ follow ਕਰਦਾ
ਮੇਰੇ ਚਕਰਾ ਚ ਘੁੰਮਦਾ
ਹਰ ਗੱਲ note ਕਰਦੀ
ਤੇਰੀ ਹਰ ਗੱਲ note ਕਰਦੀ
Feeling ਤੇਰੇ ਲਈ
Hide ਮੇਰੇ ਦਿਲ ਤੇ
Skip ਨਾ ਕਰ ਜਾਵੀ
ਕੀ ਦੱਸ ਤੇਰੇ ਪਿੱਛੇ
ਗੱਡੀ ਕਰੋ slow ਮੇਰੇ ਨਾਲ
ਮੈਂ ਸੋਚਿਆ ਕਿ ਵੇ ਜ਼ਿਦ ਨਾ ਤੂੰ ਕਰੀ
ਮੁੰਡਾ ਹਾਈ ਪ੍ਰੋ do you know
ਤੈਨੂੰ ਤੱਕਕੇ ਮੈਂ ਬਣ ਗਈਆ ਤੇਰੀ
Black eyebrow
ਕਾਲਾ ਜਾਦੂ ਕਰ ਗਈ ਏ ਤੇਰੀ
Do you know
ਤੂੰ ਹੀ ਤੂੰ ਜੈਕਪੋਟ ਏ ਮੇਰੀ
Black eyebrow
ਕਾਲਾ ਜਾਦੂ ਕਰ ਗਈ ਏ ਤੇਰੀ
ਕਰ ਗਈ ਏ ਤੇਰੀ
ਕਰ ਗਈ ਏ ਤੇਰੀ
Lyrics copyright : legal lyrics licensed by Lyricfind.
No unauthorized reproduction of lyric.

Comments for Black Eyebrow lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the target
2| symbol at the top of the envelope
3| symbol at the top of the thumbs up
grid grid grid
grid grid grid
grid grid grid