song lyrics / Kulz / Network Gurinder Gill lyrics  | FRen Français

Network Gurinder Gill lyrics

Performer Kulz

Network Gurinder Gill song lyrics by Kulz official

Network Gurinder Gill is a song in Panjabi

Case ਹੁੰਦੇ ਆ start
ਉੱਚੇ ਸੁਣ ’ਦੇ ਖੜਾਕ
ਵਾਨੀ ਸ਼ੂਕ ਦੇ gray
ਹੋਂਦ ਪਾਉਂਦੇ ਜੋ ਧੜਾਕ
Downtown ਜਾਕੇ ਨਹਿਯੋ ਗੇੜੀ ਮਾਰਦੇ
ਓਦਾਂ ਬਹੁਤ ਕੁੜੇ ਜ਼ਿੰਦਗੀ ਰੰਗੀਨ ਜਟ ਦੀ
ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ
ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ
ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ
ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ
ਹੋ ਮੱਕੀ ਨਾਲ ਉੱਤੇ ਤੱਕ ਲੱਦੀ ਆਂ ਟਰਾਲੀ ਆਂ
ਤੇਰੇ ਜਿਹੀ ਵੇਖ ਸ਼ਿੱਕ ਮਾਰ ਛੱਡੇ ਲਾਲੀ ’ਆਂ
ਫੀਮ ਨਾਲ ਰੱਜੇ ਲਲਕਾਰੇ ਸਾਡੇ ਮਾਰਦੇ
ਡਾਲਰ ਆਂ ਦਾ ਜੋਹੰਢੀਰ ਮੁੱਲ ਪੂਰਾ ਤਾਰਦੇ
ਤੜ੍ਹਕੇ ਨੂੰ ਸੰਦ ਜੋ ’ਕੇ ਲੰਘ ਜਾਇਦਾ
ਚਾਅ ਹੀ ਪੂਰੀ ਕਰਦੀ caffeine ਜਟ ਦੀ
ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ
ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ
ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ
ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ
ਐਵੇਂ ਗੱਲ ’ਆਂ ਦੇ ਨਹੀਂ ਜਟ
ਸਦਾ ਕੀਤਾ ਜੱਟਾਂ ਦਾ
ਨਾ office’ਆਂ ਚ ਬੈਠ ਕੇ ਅਸੀਂ ਗੱਪ ’ਆਂ ਮਾਰੀਆਂ
ਅੱਜ ਹੁੰਦੀ ਆ ਨੀ ਵੇਖ ਖੁੱਲੇ ਟੱਕਾਂ ਵਿੱਚ ਖੇਤੀ
ਜਟ ਬੂਟ ਲਾਉਂਦੇ ਮਿਹਨਤਾਂ ਚ ਤਾਰੀਆਂ
ਚੰਨ ਉੱਤੇ ਬੀਜਣਾ ਕਮਾਦ ਗੋਰੀਏ
ਜੇ ਨਾਸਾ ਨਾਲ ਚੱਲ ਗਈ scheme ਜਟ ਦੀ
ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ
ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ
ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ
ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ
ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ
ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ
Lyrics copyright : legal lyrics licensed by Lyricfind.
No unauthorized reproduction of lyric.

Comments for Network Gurinder Gill lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the heart
2| symbol to the left of the thumbs up
3| symbol to the right of the clock
grid grid grid
grid grid grid
grid grid grid