song lyrics / Khan Bahini / Proud To Be Desi lyrics  | FRen Français

Proud To Be Desi lyrics

Performers Khan BahiniFateh

Proud To Be Desi song lyrics by Khan Bahini official

Proud To Be Desi is a song in Panjabi

ਹੋ ਹੋਇਆ ਕੀ ਜੇ ਪਿੰਡਾਂ ਵਾਲੇ ਦੇਸੀ ਵਜਦੇ
ਮਾਣ ਆਲੀ ਗੱਲ ਹੋਣਾ ਦੇਸੀ ਬੱਲੀਏ
ਹੋ ਮੂੜ ਮੱਤ ਦਿਲਾਂ ਦਿਆਂ ਰਾਜੇ ਕੁੜੇ ਜੱਟ
ਬਸ ਥੋੜੇ ਜੇਹੇ ਸੁਬਾਹ ਦੇ ਆਂ ਕਲੇਸ਼ੀ ਬੱਲੀਏ
ਜੇ ਤੂੰ ਭੇਣੀ ਆਲੇ ਸੁਨਣਾ ਤਾਂ ਸੁਣੀ ਰੀਜਾਂ ਲਾਕੇ
ਤੈਨੂੰ ਦੱਸੂਗਾ detail ਵਿਚ ਬਿੱਲੋ ਜੱਟ ਗਾ ਕੇ
ਤੇਰੇ ਸ਼ਹਿਰ ਦੀ ਮੰਡੀਰ follow ਕਰਦੀ ਸਵੈਗ
ਸਾਡਾ ਕੁਰਤੇ ਪਜਾਮੇ ਨਾਲ ਖੇਸੀ ਬੱਲੀਏ
ਹੋ ਹੋਇਆ ਕੀ ਜੇ ਪਿੰਡਾਂ ਵਾਲੇ ਦੇਸੀ ਵਜਦੇ
ਮਾਣ ਆਲੀ ਗੱਲ ਆਪਾ ਦੇਸੀ ਬੱਲੀਏ
ਪਿੰਡਾਂ ਵਾਲੇ ਪਿੰਡਾਂ ਵਾਲੇ ਦੇਸੀ ਵਜਦੇ
ਪਿੰਡਾਂ ਵਾਲੇ ਪਿੰਡਾਂ ਵਾਲੇ ਦੇਸੀ ਬੱਲੀਏ
ਹੋ ਰੱਖ ਸਾਂਭ ਕੇ ਰਕਾਨੇ ਤੇਰੀ ਕੈਡਿਲੈਕ ਨੂੰ
ਤੈਨੂੰ ਗੱਲ ਸਮਝਾਵਾਂ ਮੋਟੀ ਮੋਟੀ ਨਖਰੋਂ
ਹੋ ਬਿੱਲੋ ਸਾਡੇ ਮੇਸੀ ਸਵਰਜਾਂ ਕਰਕੇ
ਕਾਰਾਂ ਆਲਿਆ ਦੀ ਪਕਦੀ ਏ ਰੋਟੀ ਨਖਰੋ
ਐਵੀਂ ਸੋਚੀ ਨਾ ਰਕਾਣੇ ਗੱਲ ਕਰਦਾ ਮੈਂ ਲਾਕੇ
ਤੈਨੂੰ ਹੋਣਾਂ ਨੀ ਯਕੀਂ ਪੁੱਛੀ ਪਾਪਾ ਜੀ ਨੂੰ ਜਾਕੇ
ਕਿੱਥੋਂ ਆਉਂਦੀਆ ਜੋ ਖਾਂਦੀ ਭੁੰਨ ਭੁੰਨ ਛੱਲੀਆਂ
ਖੇਤ ਸਾਡੇ ਹੀ ਉਗਾਉਂਦੇ ਨਾ ਵਿਦੇਸ਼ੀ ਬੱਲੀਏ
ਹੋ ਹੋਇਆ ਕੀ ਜੇ ਪਿੰਡਾਂ ਵਾਲੇ ਦੇਸੀ ਵਜਦੇ
ਮਾਣ ਆਲੀ ਗੱਲ ਹੋਣਾ ਦੇਸੀ ਬੱਲੀਏ

ਤੇਰੇ ਕਰਕੇ ਮੈਂ ਆਇਆ because ਤੂੰ ਲਗਦੀ ਬਾਲੀ fire girl
ਜੇ ਤੂੰ ਕੋਲੋਂ ਲੰਗਦੀ ਮੁੰਡੇ ਹੁੰਦੇ ਇੰਸਪਾਇਰ girl
ਪਤਾ ਤੂੰ ਸ਼ਹਿਰ ਦੀ ਕੁੜੀ
ਲਾਡਲੀ dad ਦੀ ਕੁੜੀ
ਪਿੰਡ ਤੂੰ ਆਕੇ ਦੇਖ ਦੁਪੱਟਾ ਤੂੰ ਪਾਕੇ ਦੇਖ
ਕੋਠੇ ਤੇ ਮੰਜਾ ਲੈ ਡਾਹ ਮਾਂ ਦੇ ਹੱਥ ਦੀ ਖਾ
ਮੱਕੀ ਦੀ ਰੋਟੀ ਨਾਲ ਚਾਹ ਫੋਨ ਤੋਂ ਲੈਲਾ ਤੂੰ ਸਾਹ
ਯਾਰਾਂ ਨਾਲ ਮੋਟਰ ਤੇ ਮੈਂ ਆਜਾ ਤੂੰ ਫੋਰਡ ਤੇ ਬੇਹ
ਸਾਨੂੰ ਨੀ ਚਾਹਿਦਾ Gucci ਏਹਨੂੰ ਤੂੰ ਮੋੜ ਦੇ ਤੇਹ
ਕਾਲੇ ਕੁਰਤੇ ਪਾਏ ਦਨਾਲੀ ਉੱਤੇ ਪਾਈ ਲੋਈ
ਦੇਸੀ ਜੇਹੇ ਬੰਦੇ ਤੇ ਸੁਬਾਹ ਵੀ ਸਾਡਾ ਓਹੀ
ਆਹ ਅਦਬ ਹੈਗੇ ਆਂ ਇੰਸਾਨ ਪਿੰਡ ਤੇ ਸਾਨੂੰ ਏ ਮਾਣ
ਫਤਹਿ ਆ ਫਤਹਿ ਆ ਫਤਹਿ ਆ ਨਾਲ ਭੈਣੀ ਆਲਾ ਖਾਣ

ਹੋ ਚੱਲੇ ਏਹ ਤਾਂ ਸਾਡੀ ਪੱਕੀ ਆਈਡੈਂਟਟੀ ਨਖਰੋ
ਸਾਡਾ ਖਾਣਾ ਪੀਣਾ ਸਾਡਾ ਪਹਿਰਾਵਾ ਬੱਲੀਏ
ਤੇਰੇ ਡੱਡੀ ਜੀ ਦਾ ਰੈਕ ਉਥੇ ਕਰਦਾ ਨੀ ਕੰਮ
ਕੰਮ ਕਰਦਾ ਮੱਜੇ ਦਾ ਜਿੱਥੇ ਪਾਵਾ ਬੱਲੀਏ
ਹੱਕ ਮਾਰੀ ਨਾ ਕਿਸੇ ਦਾ ਇਹ ਵੀ ਬੇਬੇ ਨੇ ਸਿਖਾਇਆ
ਘਰੇ ਵੜਨਾ ਨੀ ਕਹਿੰਦੀ ਹੱਕ ਛੱਡ ਕੇ ਜੇ ਆਇਆ
ਕਿੱਸੇ ਬੰਦੇ ਮੁਹਰੇ ਝੁੱਕਣਾ ਕਿਓਂ ਦੱਸ ਫੇਰ ਨੀ
ਜਦੋਂ ਬਾਬੇ ਮੁਹਰੇ ਲਗਣੀ ਆ ਪੇਸ਼ੀ ਬੱਲੀਏ
ਹੋ ਹੋਇਆ ਕੀ ਜੇ ਪਿੰਡਾਂ ਵਾਲੇ ਦੇਸੀ ਵਜਦੇ
ਮਾਣ ਆਲੀ ਗੱਲ ਹੋਣਾ ਦੇਸੀ ਬੱਲੀਏ
ਪਿੰਡਾਂ ਵਾਲੇ ਪਿੰਡਾਂ ਵਾਲੇ ਦੇਸੀ ਵਜਦੇ
ਪਿੰਡਾਂ ਵਾਲੇ ਪਿੰਡਾਂ ਵਾਲੇ
ਹੋ ਐਵੀਂ ਅੰਨਦਾਤਾ ਕਹਿੰਦੀ ਨੀ ਰਕਾਨੇ ਦੁਨੀਆ
ਨਾਲ ਬਲਦਾ ਜ਼ਮੀਨਾਂ ਕਦੇ ਬਾਈਆਂ ਜੱਟਾ ਨੇ
ਹੋ ਆਪਾ ਹੱਦ ਤੋੜ ਕੀਤੀ ਆ ਕਮਾਈ ਬੱਲੀਏ
ਐਵੀਂ ਕੋਠੀਆਂ ਨੀ ਲਾਈਨਾਂ ਵਿਚ ਪਾਈਆਂ ਜੱਟਾਂ ਨੇ
ਹੋ ਰਹਿੰਦੀ ਰੌਣਕ ਰਕਾਨੇ ਬੇੜਾ ਖੁੱਲਾ ਚਾਹੇ ਤੰਗ
ਟਿੱਡ ਸਭ ਦੇ ਭਰੀ ਦਾ ਬੂਹੇ ਕੀਤੇ ਨਹੀਓ ਬੰਦ
ਇਹ ਤਾਂ ਥੋੜੀ ਸਰਕਾਰ ਦੀਆਂ ਲਾਈਆਂ ਸੱਟਾਂ ਨੇ
ਕਿੱਤੇ ਮਾਵਾਂ ਦੇ ਨੇ ਪੁੱਤ ਪਰਦੇਸੀ ਬੱਲੀਏ
ਹੋ ਹੋਇਆ ਕੀ ਜੇ ਪਿੰਡਾਂ ਵਾਲੇ ਦੇਸੀ ਵਜਦੇ
ਮਾਣ ਆਲੀ ਗੱਲ ਹੋਣਾ ਦੇਸੀ ਬੱਲੀਏ
ਪਿੰਡਾਂ ਵਾਲੇ ਪਿੰਡਾਂ ਵਾਲੇ ਦੇਸੀ ਵਜਦੇ
ਪਿੰਡਾਂ ਵਾਲੇ ਪਿੰਡਾਂ ਵਾਲੇ ਦੇਸੀ ਬੱਲੀਏ
Lyrics copyright : legal lyrics licensed by Lyricfind.
No unauthorized reproduction of lyric.

Comments for Proud To Be Desi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the star
2| symbol to the right of the target
3| symbol to the right of the trash
grid grid grid
grid grid grid
grid grid grid