song lyrics / JusKeys / Chann Naal Taare lyrics  | FRen Français

Chann Naal Taare lyrics

Performers JusKeysAabhaNavvu Dhunda

Chann Naal Taare song lyrics by JusKeys official

Chann Naal Taare is a song in Panjabi

ਨਾਲ ਨਾਲ ਮੈਨੂੰ ਇੰਝ ਤੂੰ ਰੱਖ ਲੈ
ਜਿਵੇਂ ਹੁੰਦੇ ਚੰਨ ਨਾਲ ਤਾਰੇ ਗੋਰੀਏ
ਤੂੰ ਪਰ ਚੰਨ ਤੋਂ ਵੀ ਸੋਹਣੀ ਲਗਦੀ
ਕਿਥੇ ਜਾਂ ਆਸ਼ਿਕ ਵਿਚਾਰੇ ਗੋਰੀਏ
ਓ fan ਹੋਏ ਤੇਰੇ ਠੋਡੀ ਵਾਲੇ ਤਿੱਲ ਦੇ
ਪੁਰਜੇ ਹਿਲਾ ਗਈ ਹੈ ਤੂੰ ਮੇਰੇ ਦਿਲ ਦੇ
ਮਰ ਜਾਣੀਏ ਤੂੰ ਮੈਨੂੰ ਮਾਰ ਨਾ ਦਵੀ
ਕਿਸਮਤ ਨਾਲ ਸਚੇ ਪਿਆਰ ਮਿਲਦੇ
ਨੇੜੇ ਨੇੜੇ ਬੋਲਦੀ ਨਾ ਕੁਛ ਆਨ ਕੇ
ਦੂਰੋਂ ਦੂਰੋਂ ਕਰਦੀ ਇਸ਼ਾਰੇ ਗੋਰੀਏ
ਨਾਲ ਨਾਲ ਮੈਨੂੰ ਇੰਝ ਤੂੰ ਰੱਖ ਲੈ
ਜਿਵੇਂ ਹੁੰਦੇ ਚੰਨ ਨਾਲ ਤਾਰੇ ਗੋਰੀਏ
ਤੂੰ ਪਰ ਚੰਨ ਤੋਂ ਵੀ ਸੋਹਣੀ ਲਗਦੀ
ਕਿਥੇ ਜਾਂ ਆਸ਼ਿਕ ਵਿਚਾਰੇ ਗੋਰੀਏ

I just wanna say i love you
I just wanna say i love you
I just wanna say i love you

ਤੇਰੇ ਜਹੀ ਵੇਖੀ ਕੋਈ ਹੋਰ ਨਾ
ਉਂਝ ਦੇਖ ਲਈ ਮੈ ਦੁਨੀਆਂ ਘੁੰਮ ਕੇ
Mom dad ਆਪੇ ਮੈ ਮਨਾ ਲੂੰ
ਲੈ ਜਾਊਂਗਾ ਨੀ ਤੇਰਾ ਮੱਥਾ ਚੁਮ ਕੇ
ਲੈ ਜਾਊਂਗਾ ਨੀ ਤੇਰਾ ਮੱਥਾ ਚੁਮ ਕੇ

ਬਿਲੀਆਂ ਅੱਖਾਂ ਚ ਸੂਰਮਾ ਵੀ ਪਾ ਲਿਆ
ਗਬਰੂ ਨੂੰ ਪਿੱਛੇ ਪਿੱਛੇ ਤੂੰ ਲਾ ਲਿਆ
ਸੋਹਣਿਆਂ ਤੂੰ ਆਹ ਦੱਸ ਕੀ ਕਰਿਆ
ਮੈ ਗੁੱਟ ਉਤੇ ਤੇਰਾ ਨਾਮ ਲਿਖਵਾ ਲਿਆ

ਪੱਕੀਆਂ ਮੋਹਬਤਾਂ ਦੇ ਵਾਅਦੇ ਕਰ ਤੂੰ
ਝੂਠੇ ਮੁੱਠੇ ਲਾਈ ਨਾ ਤੂੰ ਲਾਰੇ ਗੋਰੀਏ
ਨਾਲ ਨਾਲ ਮੈਨੂੰ ਇੰਝ ਤੂੰ ਰੱਖ ਲੈ
ਜਿਵੇਂ ਹੁੰਦੇ ਚੰਨ ਨਾਲ ਤਾਰੇ ਗੋਰੀਏ
ਤੂੰ ਪਰ ਚੰਨ ਤੋਂ ਵੀ ਸੋਹਣੀ ਲਗਦੀ
ਕਿਥੇ ਜਾਂ ਆਸ਼ਿਕ ਵਿਚਾਰੇ ਗੋਰੀਏ

ਰਾਂਝਾ ਰਾਂਝਾ ਰਾਂਝਾ
ਰਾਂਝਾ ਰਾਂਝਾ ਰਾਂਝਾ
ਸਬਰ ਨੀ ਹੁੰਦਾ ਮੇਰੇ ਦਿਲ ਤੋਂ
ਤੈਨੂੰ ਲਭ ਦੀਆਂ ਰਹਿਣ ਅੱਖੀਆਂ
ਕੇਡੇ ਖ਼ਿਆਲਾਂ ਵਿਚ ਖੋਈ ਆਂ
ਤੈਨੂੰ ਪੁੱਛ ਦੀਆਂ ਰਹਿਣ ਸਖੀਯਾਂ
ਤੂੰ ਮੇਰੇ ਹਾਣ ਦਾ ਮੈ ਤੇਰੇ ਹਾਣ ਦੀ
Navvu Navvu ਤੇਰੇ ਬਾਰੇ ਸਭ ਜਾਣਦੀ
ਕਰਦਾ ਸ਼ਰਾਰਤਾਂ ਤੁ ਮੈਨੂੰ ਏ ਬਤਾ
ਕਦੇ ਵੀ ਨਾ ਗੱਲ ਕਰ ਛੱਡ ਜਾਣ ਦੀ

ਹੱਥ ਫੜ ਮੇਰਾ ਜਦੋ ਨਾਲ ਤੁਰੇਂਗੀ
ਖੜ ਖੜ ਵੇਖਣ ਗੇ ਨੀ ਸਾਰੇ ਗੋਰੀਏ
ਨਾਲ ਨਾਲ ਮੈਨੂੰ ਇੰਝ ਤੂੰ ਰੱਖ ਲੈ
ਜਿਵੇਂ ਹੁੰਦੇ ਚੰਨ ਨਾਲ ਤਾਰੇ ਗੋਰੀਏ
ਤੂੰ ਪਰ ਚੰਨ ਤੋਂ ਵੀ ਸੋਹਣੀ ਲਗਦੀ
ਕਿਥੇ ਜਾਂ ਆਸ਼ਿਕ ਵਿਚਾਰੇ ਗੋਰੀਏ
Lyrics copyright : legal lyrics licensed by Lyricfind.
No unauthorized reproduction of lyric.

Comments for Chann Naal Taare lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the helmet
2| symbol to the left of the suitcase
3| symbol to the left of the eye
grid grid grid
grid grid grid
grid grid grid