Insta te labbe photo aa is a song in Panjabi
ਓ ਕਮਲੀ ਜੀ ਨਾਂ ਪੁੱਛਦੀ ਕਹੇਂਦੀ ਹਾ ਯਾ ਕੇ ਨਾ ਪੁੱਛਦੀ
ਓ ਲਾਬਦੀ ਬਹਾਨੇ ਫਿਰਦੀ ਕਦੇ coffee ਕਦੇ ਚਾਅ ਪੁੱਛਦੀ
ਮੈਂ ਫਿਰਾ ignore ਮਾਰਦਾ
ਕਿਉਕਿ ਟੁਟਿਆ ਏ ਦਿਲ ਯਾਰ ਦਾ
ਯਾਰ ਹੀ ਨੇ ਜਿਹੜੇ ਸਾਂਬੀ ਜਾਂਦੇ ਨੇ
ਓ ਰੇਹਾ ਨਾ ਐਤਬਾਰ ਨਾਰ ਦਾ
ਹੋ insta ਤੇ ਲੱਬੇ ਫੋਟੋ'ਆ
Area search ਕਰ ਕੇ
ਕਿਥੇ ਆ ਦਬਾਲੀ ਪਿੰਡ ਵੇ
Map ਓ ਦਿਖਾ ਪੁੱਛਦੀ
ਓ ਕਮਲੀ ਜੀ ਨਾਂ ਪੁੱਛਦੀ ਕਹੇਂਦੀ ਹਾ ਯਾ ਕੇ ਨਾ ਪੁੱਛਦੀ
ਓ ਲਾਬਦੀ ਬਹਾਨੇ ਫਿਰਦੀ ਕਦੇ coffee ਕਦੇ ਚਾਅ ਪੁੱਛਦੀ
ਮੈਂ ਫਿਰਾ ignore ਮਾਰਦਾ
ਕਿਉਕਿ ਟੁਟਿਆ ਏ ਦਿਲ ਯਾਰ ਦਾ
ਯਾਰ ਹੀ ਨੇ ਜਿਹੜੇ ਸਾਂਬੀ ਜਾਂਦੇ ਨੇ
ਓ ਰੇਹਾ ਨਾ ਐਤਬਾਰ ਨਾਰ ਦਾ
ਹੋ ਮੈਂ ਕਿਆ ਕੁੜੇ ਛਡ ਰਹਿੰਦੇ
ਕੱਲੇ ਚੰਗੇ ਯਾਰ ਵਾਸ ਦੇ
ਜਿਨਾ ਚਿਰ ਲਹਿਰ ਖਿੜੀ ਏ
ਬਸ ਓਹਨਾ ਚਿਰ ਯਾਰ ਹਸਦੇ
ਫ਼ਇਦਾ ਨਹੀਓਂ ਦਿਲ ਲੌਣ ਦਾ
ਕਿਸੇ ਤੇ ਯਕੀਨ ਨਾ ਰਿਹਾ
ਜ਼ਿੰਦਗੀ ਨੂ ਜਿਉਣਾ ਖੁਲ ਕੇ
ਪਿਆਰ ਵਾਲਾ scene ਨਾ ਰੇਹਾ
ਹਾਂ ਜ਼ਿੱਦ ਉਹ ਵੀ ਫੜੀ ਬੈਠੀ ਸੀ
ਘੇਰ ਮੇਰਾ ਰਾਹ ਖੜ ਗਈ
ਤਕ ਮੇਰੇ ਵਲ ਗੌਰ ਨਾਲ ਟੁੱਟੀ ਦੀ ਵਜਾ ਪੁਛਦੀ
ਹੋ ਕਮਲੀ ਜੀ ਨਾਂ ਪੁੱਛਦੀ ਕਹੇਂਦੀ ਹਾ ਯਾ ਕੇ ਨਾ ਪੁੱਛਦੀ
ਓ ਲਾਬਦੀ ਬਹਾਨੇ ਫਿਰਦੀ ਕਦੇ coffee ਕਦੇ ਚਾਅ ਪੁੱਛਦੀ
ਮੈਂ ਫਿਰਾ ignore ਮਾਰਦਾ
ਕਿਉਕਿ ਟੁਟਿਆ ਏ ਦਿਲ ਯਾਰ ਦਾ
ਯਾਰ ਹੀ ਨੇ ਜਿਹੜੇ ਸਾਂਬੀ ਜਾਂਦੇ ਨੇ
ਓ ਰੇਹਾ ਨਾ ਐਤਬਾਰ ਨਾਰ ਦਾ
ਮੈਂ ਗੱਲਾਂ ਵਿਚ ਰੇਹਾ ਟਾਲਦਾ
ਤੇ ਗਲ ਅਗੇ ਵਧਦੀ ਗਈ
ਸੀ ਜਿੰਨਾ ignore ਮਾਰੇਆ
ਓ ਓਹਨੀ ਸੋਹਣੀ ਲਗਦੀ ਗਈ
ਓਹ ਹੱਸੀ ਮੇਰੀ ਗਲ ਸੁਣ ਕੇ
Smile ਓਹਦੀ ਠੱਗਦੀ ਗਈ
ਓਹਨੇ ਮੇਰਾ ਹੱਥ ਫੜਿਆ
ਨਾ ਗਲ ਮੇਰੇ ਵੱਸਦੀ ਰਹੀ
ਫਿਰ ਤੋ ਸੀ ਬੇਈਮਾਨ ਹੋ ਰੇਹਾ
ਬੈਠਾ ਸੀ ਜੋ ਦਿਲ ਟੂਟ ਕੇ
ਓਹਨੇ ਹੋਰ ਸੀਰਾ ਕਰਤਾ
'What you think about me' ਪੁੱਛ ਕੇ
ਹੋ ਦਿਲ ਮੇਰੇ ਨਾਲ ਲੜਿਆ
ਹਾ ਕਹਿੰਦਾ ਤੂ ਨੀ ਬੰਦਾ ਬਣਦਾ
ਓ ਗੱਲਾਂ ਗਲਾਂ ਵਿਚ ਮੇਰੇ ਤੋਂ ਮੇਰਾ ਓ ਪਤਾ ਪੁੱਛ ਗਈ
ਹੋ ਕਮਲੀ ਜੀ ਨਾਂ ਪੁੱਛਦੀ ਕਹੇਂਦੀ ਹਾ ਯਾ ਕੇ ਨਾ ਪੁੱਛਦੀ
ਓ ਲਾਬਦੀ ਬਹਾਨੇ ਫਿਰਦੀ ਕਦੇ coffee ਕਦੇ ਚਾਅ ਪੁੱਛਦੀ
ਮੈਂ ਫਿਰਾ ignore ਮਾਰਦਾ
ਕਿਉਕਿ ਟੁਟਿਆ ਏ ਦਿਲ ਯਾਰ ਦਾ
ਯਾਰ ਹੀ ਨੇ ਜਿਹੜੇ ਸਾਂਬੀ ਜਾਂਦੇ ਨੇ
ਓ ਰੇਹਾ ਨਾ ਐਤਬਾਰ ਨਾਰ ਦਾ
ਹੋ ਕਮਲੀ ਜੀ ਨਾਂ ਪੁੱਛਦੀ ਕਹੇਂਦੀ ਹਾ ਯਾ ਕੇ ਨਾ ਪੁੱਛਦੀ
ਓ ਲਾਬਦੀ ਬਹਾਨੇ ਫਿਰਦੀ ਕਦੇ coffee ਕਦੇ ਚਾਅ ਪੁੱਛਦੀ
ਕਦੇ coffee ਕਦੇ ਚਾਅ ਪੁੱਛਦੀ
ਕਦੇ coffee ਕਦੇ ਚਾਅ ਪੁੱਛਦੀ
ਕਦੇ coffee ਕਦੇ ਚਾਅ ਪੁੱਛਦੀ