song lyrics / Jsnk / Zindagi te phone te dnd mode lyrics  | FRen Français

Zindagi te phone te dnd mode lyrics

Performer Jsnk

Zindagi te phone te dnd mode song lyrics by Jsnk official

Zindagi te phone te dnd mode is a song in Panjabi

ਮੇਰੀ ਗੱਲ ਸੁਣ ਵੇ ਜੱਟਾ
ਕਾਤੋਂ ਸੂਲੀ ਟੰਗਦਾ ਵੇ
ਜਬ Beyonce Chaisy ਰੱਖੀ ਫਿਰਦੇ
ਮੈਨੂੰ ਕਿਉਂ ਨਾ ਰੱਖਦਾ ਵੇ
ਮੈਨੂੰ ਕਿਉਂ ਨਾ ਰੱਖਦਾ ਵੇ
ਮੈਨੂੰ ਕਿਉਂ ਨਾ ਰੱਖਦਾ ਵੇ
ਸੂਹੇ ਵੇ ਚੀਰੇ ਵਾਲਿਆਂ ਮੈਂ ਕਹਿਣੀ ਆ
ਲੈ ਆ fancy car ਮੈਂ ਨਾਲ ਤੇਰੇ ਬਹਿਣੀ ਆ
ਇਕ ਚੱਕ ਲਈ hancy ਨਾਰ ਵੇ ਨਾਲੇ ਤੇਰੀ ਬਹਿਣੀ ਆ

ਹੋ ਕੁੜੀਆਂ ਤੋ ਵੱਧ ਬਿੱਲੋ ਵੈਰੀਆਂ ਨੂੰ ਚਾਉਂਣੇ ਆ
ਜ਼ਿਆਦਾ ਰਹੀਏ ਬਾਹਰ ਗੇੜੇ ਅੰਦਰ ਵੀ ਲਾਉਣੇ ਆ
ਕਬੂਤਰ ਵੀ ਰੱਖੇ ਤੋਤੇ ਲੋਕਾਂ ਦੇ ਉਡਾਉਣੇ ਆ
Like ਅਮੀਰੀ ਕਦੇ ਫਿਰਿਆਂ game ਪਾਉਣੇ ਆ
ਉਹ ਕੱਪ ਵਿਚ whiskey ਤੇ ਗੌਤ ਰੇ ਜੀਤ ਅਸਲੇ
ਵੱਧਗੀ ਚੜਾਇ ਲੋਹੇ ਲੱਕ ਨਾਲ ਕਸਲੇ
ਵੇ ਆਪ ਘੱਟ ਬੋਲਦੇ ਤੇ ਰੌਲਾ ਪਾਉਂਦੇ ਮਸਲੇ
ਤਾਂ ਮੇਰੇ ਨਾਲ ਯਾਰ ਹੁੰਦੇ ਯਾਰਾ ਨਾਲ ਅਸਲੇ

ਤਾਂ ਮੇਰੇ ਨਾਲ ਯਾਰ ਹੁੰਦੇ ਯਾਰਾ ਨਾਲ ਅਸਲੇ

ਜਿੰਨਾ ਤੇਰਾ ਕਰਦੀ ਆ ਮੈਂ
ਓਹਨਾ ਕਾਤੋਂ ਕਰਦਾ ਨੀ
ਜਿਵੇੰ ਵੈਰੀ ਗੁੱਟ ਤੋਂ ਫੱੜਦਾ ਐ
ਬਾਂਹ ਮੇਰੀ ਕਿਉਂ ਫੜਦਾ ਨੀ
ਬਾਂਹ ਮੇਰੀ ਕਿਉਂ ਫੜਦਾ ਨੀ
ਬਾਂਹ ਮੇਰੀ ਕਿਉਂ ਫੜਦਾ ਨੀ

ਸੂਹੇ ਵੇ ਚੀਰੇ ਵਾਲਿਆਂ ਕਿਉਂ ਅੱਕ ਜਾਵੇ
ਸੋਹਣੀ ਜਿਹੀ ਨਾਰ ਦਾ phone ਨਾ ਚੱਕਦਾ ਵੇ
ਸੋਹਣੀ ਜਿਹੀ ਨਾਰ ਦਾ phone ਨਾ ਚੱਕਦਾ ਵੇ

ਹੋ ਜ਼ਿੰਦਗੀ ਤੇ phone ਤੇ DND mode ਲਾਯਾ ਐ
ਉਹ ਕਈਆਂ ਨੂੰ ਤਾਂ number ਵੀ
ਪਾਉਂਚੋ ਬਾਹਰ ਆਇਆ ਐ

ਆਪ ਜਿਸ number ਪਰ call ਕਰ ਰਹੇ ਹੈ
ਵੋ ਯਾ ਤੋ ਪਹੁੰਚ ਸੇ ਬਾਹਰ ਹੈ ਯਾ ਬੰਦ ਹੈ
ਉਹ ਜਿਦਣ ਦਾ ਜੱਟ life ਸੋਹਣੀਏ ਨੀ ਗਿਆ ਐ
ਬੇਗਾ ਵਿਚ ਰਾਊਂਦ ਤੇ ਰੱਖੀ ਨਾਲ ਮਾਯਾ ਐ
ਤੇਰੇ ਨਾਲ ਭਾਵੇਂ ਕਰਾ ਘੱਟ conversation ਆ
ਹੋ ਦਿਲ ਵਿਚ already ਤੇਰੀ ਨੀ ਲੋਕੇਸ਼ਨ ਆ
ਰੋਜ ਲੱਗੇ ਮਹਿਫ਼ਿਲ ਤੇ ਰੋਜ ਹੀ ocassion ਆਂ
Lifestyle ਜਿਵੇੰ ਚੱਲ ਰਹੀ vocation ਆਂ

ਤਾਂ ਮੇਰੇ ਨਾਲ ਯਾਰ ਹੁੰਦੇ ਯਾਰਾ ਨਾਲ ਅਸਲੇ

ਅਸਲਾ ਬਰੂਦ ਤਾਂ ਸਾਨੂ ਲੈਣਾ ਆਉਂਦਾ ਐ
ਕੁੜੀਆਂ ਦੇ ਗੱਲ ਲੱਗਣਾ ਥੋੜਾ ਜੇਹਾ ਔਖਾ
ਹਾਂ ਸਾੰਨੂ ਵੈਰੀਆਂ ਦੇ ਗੱਲ ਪੈਂਦਾ ਆਉਂਦਾ ਏ
ਝਾਂਜਰਾਂ ਹਾਰ ਸੂਟ ਜੋ ਵੀ ਤੇਰਾ ਗੱਲ ਕਰਦਾ
ਜਾਕੇ ਜਿਥੋਂ ਮਰਜੀ ਲੈ ਲਈ
ਏਸ ਅਥਰੇ ਜੱਟ ਦੀ ਜਾਨ ਐ ਤੂੰ
ਇਕ ਬਾਰ ਜਾਕੇ ਕਹਿ ਦੀ ਹੈ
Lyrics copyright : legal lyrics licensed by Lyricfind.
No unauthorized reproduction of lyric.

Comments for Zindagi te phone te dnd mode lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the envelope
2| symbol at the top of the house
3| symbol at the bottom of the trash
grid grid grid
grid grid grid
grid grid grid