song lyrics / Joban Sandhu / Supna lyrics  | FRen Français

Supna lyrics

Performer Joban Sandhu

Supna song lyrics by Joban Sandhu official

Supna is a song in Panjabi

ਤੇਰੇ ਨਾਲ ਨਾਲ ਰਹਿ ਕੇ, ਮੈਂ ਉਮਰ ਲੰਘਾਉਣੀ ਆ
ਕੋਈ ਆਖਰੀ ਇਸ਼ਾ ਪੁੱਛੇ ਜੇ ਤੇਰੇ ਨਾਲ ਜਿਉਣੀ ਆ
ਮੇਰੇ ਦਿਲ ਦੇ ਵੇਹੜੇ ਆ ਕੇ ਕਰਵਾਈ ਤੂੰ ਧੰਨ ਧੰਨ ਵੇ
ਮੈਂ ਸੁਪਨਾ ਤੇ ਨਹੀਂ ਵੇਖਦੀ ਜਾ ਸੱਚੀ ਚੜ੍ਹਿਆ ਚੰਨ ਵੇ
ਮੈਂ ਸੁਪਨਾ ਤੇ ਨਹੀਂ ਵੇਖਦੀ ਜਾ ਸੱਚੀ ਚੜ੍ਹਿਆ ਚੰਨ ਵੇ
ਤੇਰਾ ਪਿਆਰ ਵੇਹੰਦਿਆਂ
ਤੇਰਾ ਪਿਆਰ ਵੇਹੰਦਿਆਂ ਹਾਣੀਆ ਮੈਂ ਵੰਗਾਂ ਲਈਆਂ ਭੰਨ ਵੇ
ਮੈਂ ਸੁਪਨਾ ਤੇ ਨਹੀਂ ਵੇਖਦੀ ਜਾ ਸੱਚੀ ਚੜ੍ਹਿਆ ਚੰਨ ਵੇ

ਦੁਨੀਆ ਤੋਂ ਲੁਕਾ ਕੇ ਰੱਖਣਾ ਮੈਂ, ਤੈਨੂੰ ਟੂਮ ਬਣਾਕੇ ਸੱਜਣਾ ਵੇ
ਅੱਖਿਆਂ ਚੋਂ ਨਿਕਲੇ ਸੁਰਮੇ ਤੇ ਹੁਣ ਨਾ ਤੇਰਾ ਹੀ ਲਗਣਾ ਵੇ
ਮੈਨੂੰ ਰੋਣ ਦੇਈਂ ਨਾ ਸੋਹਣਿਆ ਕਿਤੇ ਨਜ਼ਰਾਂ ਕਰ ਕੇ ਗ਼ੈਰ ਵੇ
ਤੈਨੂੰ ਰੱਬ ਦੀ ਥਾਂ ਵੇਂ ਪੂਜਦੀ ਮੈਂ ਦਿਨ ਦੇ ਚਾਰੇ ਪਹਿਰ ਵੇ
ਮੈਂ ਖੈਰਾਂ ਮੰਗ ਮੰਗ
ਮੈਂ ਖੈਰਾਂ ਮੰਗ ਮੰਗ ਰੱਖਦੀ ਚੁਣੀਆਂ ਦੇ ਪੱਲੇ ਬੰਨ ਵੇ
ਮੈਂ ਸੁਪਨਾ ਤੇ ਨਹੀਂ ਵੇਖਦੀ ਜਾ ਸੱਚੀ ਚੜ੍ਹਿਆ ਚੰਨ ਵੇ
ਮੈਂ ਸੁਪਨਾ ਤੇ ਨਹੀਂ ਵੇਖਦੀ ਜਾ ਸੱਚੀ ਚੜ੍ਹਿਆ ਚੰਨ ਵੇ
ਤੇਰਾ ਪਿਆਰ ਵੇਹੰਦਿਆਂ
ਪਿਆਰ ਵੇਹੰਦਿਆਂ ਹਾਣੀਆ ਮੈਂ ਵੰਗਾਂ ਲਈਆਂ ਭੰਨ ਵੇ
ਮੈਂ ਸੁਪਨਾ ਤੇ ਨਹੀਂ ਵੇਖਦੀ ਜਾ ਸੱਚੀ ਚੜ੍ਹਿਆ ਚੰਨ ਵੇ

ਸੱਜਣਾ ਬਰਕਤ ਹੀ ਬਰਕਤ ਆ ਤੈਨੂੰ ਮੱਥੇ ਲਾਵਾਂ ਉਠਦੀ ਮੈਂ
ਖਿਆਲਾਂ ਵਿੱਚ ਤੇਰੇ ਸਿਰ ਉੱਤੋਂ ਮੈਂ ਨਜ਼ਰਾਂ ਲਾਹ ਲਾਹ ਸੁੱਟਦੀ ਮੈਂ
ਤੇਰੇ ਨਾਲ ਕਰਕੇ ਹਾਏ ਮੈਚਿੰਗ ਪੂਰੇ ਕਰਨੇ ਅਰਮਾਨ ਵੇ
ਮੈਂ ਤੇਰੀ ਚਾਨਣ ਵਾਲਿਆ ਤੂੰ ਮੇਰਾ ਸ਼ਾਹ ਸੁਲਤਾਨ ਵੇ
ਮੈਂ ਫਤਿਹ ਮੰਨਾਂ ਲੱਖ
ਮੈਂ ਫਤਿਹ ਮੰਨਾਂ ਲੱਖ ਤੇਰੀਆਂ ਤੂੰ ਭਾਵੇਂ ਇੱਕ ਨਾ ਮੰਨ ਵੇ
ਮੈਂ ਸੁਪਨਾ ਤੇ ਨਹੀਂ ਵੇਖਦੀ ਜਾ ਸੱਚੀ ਚੜ੍ਹਿਆ ਚੰਨ ਵੇ
ਮੈਂ ਸੁਪਨਾ ਤੇ ਨਹੀਂ ਵੇਖਦੀ ਜਾ ਸੱਚੀ ਚੜ੍ਹਿਆ ਚੰਨ ਵੇ
ਤੇਰਾ ਪਿਆਰ ਵੇਹੰਦਿਆਂ
ਪਿਆਰ ਵੇਹੰਦਿਆਂ ਹਾਣੀਆ ਮੈਂ ਵੰਗਾਂ ਲਈਆਂ ਭੰਨ ਵੇ
ਮੈਂ ਸੁਪਨਾ ਤੇ ਨਹੀਂ ਵੇਖਦੀ ਜਾ ਸੱਚੀ ਚੜ੍ਹਿਆ ਚੰਨ ਵੇ

ਮੈਂ ਰਹਾਂ ਗਵਾਚੀ ਸੋਹਣਿਆ ਮੈਨੂੰ ਘਰੇ ਝੱਲੀ ਕਹਿਣ ਮੇਰੇ
ਤੂੰ ਮਸਾ ਮਸਾ ਹੀ ਦਿਖਦਾ ਐਂ ਯਾ ਝੱਲੇ ਹੋ ਗਏ ਨੈਣ ਮੇਰੇ
ਮੈਂ ਕੋਠੇ ਚੜ੍ਹ ਚੜ੍ਹ ਵੇਖਦੀ ਫਿਰਨੀ ਤੋਂ ਮੁੜ੍ਹੂ ਤੇਰੀ ਥਾਰ ਵੇ
ਮੈਂ ਤੇਰੀ ਖਾਤਰ ਸੱਜਦੀ ਨੇ ਸੂਟ ਬਦਲ ਲਏ ਚਾਰ ਵੇ
ਮੇਰਾ ਹਾਰ ਸ਼ਿੰਗਾਰ ਤੂੰ ਸੋਹਣਿਆ ਭਾਵੇਂ ਦੁਨੀਆ ਵਣ ਸੁਵਣ ਵੇ
ਮੈਂ ਸੁਪਨਾ ਤੇ ਨਹੀਂ ਵੇਖਦੀ ਜਾ ਸੱਚੀ ਚੜ੍ਹਿਆ ਚੰਨ ਵੇ
ਮੈਂ ਸੁਪਨਾ ਤੇ ਨਹੀਂ ਵੇਖਦੀ ਜਾ ਸੱਚੀ ਚੜ੍ਹਿਆ ਚੰਨ ਵੇ
ਤੇਰਾ ਪਿਆਰ ਵੇਹੰਦਿਆਂ
ਪਿਆਰ ਵੇਹੰਦਿਆਂ ਹਾਣੀਆ ਮੈਂ ਵੰਗਾਂ ਲਈਆਂ ਭੰਨ ਵੇ
ਮੈਂ ਸੁਪਨਾ ਤੇ ਨਹੀਂ ਵੇਖਦੀ ਜਾ ਸੱਚੀ ਚੜ੍ਹਿਆ ਚੰਨ ਵੇ
Lyrics copyright : legal lyrics licensed by Lyricfind.
No unauthorized reproduction of lyric.

Comments for Supna lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the bulb
2| symbol at the bottom of the star
3| symbol to the right of the smiley
grid grid grid
grid grid grid
grid grid grid