song lyrics / Jimmy Wraich / Knight Rider lyrics  | FRen Français

Knight Rider lyrics

Performers Jimmy WraichSunny Malton

Knight Rider song lyrics by Jimmy Wraich official

Knight Rider is a song in Panjabi

Yeah
Sunny Malton
We Got Dense Music
I'm a brown boy

ਹੋ ਮੈਨੂੰ ਗੱਡੀਆਂ ਦਾ ਟੋਲਾ ਕਹਿੰਦਾ Knight Rider
ਹੋ tire ਓਂ ਪਾਈ range ਦੇ ਨੇ foot wider
Illegal case ਨਾ 36 ਬੋਲ ਦੇ
LA ਤਾ Columbia ਗਵਾਹੀ ਭਰ ਦਾ
ਹੋ ਯਾਰੀ ਜਿਦੇ ਨਾਲ ਨੀ ਤੂ ਲਾਯੀ ਅੱਲੜੇ
ਕਮ ਜੇਡੇ ban ਪੱਟੂ ਓਹੀ ਕਰ ਦਾ
ਹੋ ਗੱਡੀ ਕਾਲੀ ਬੰਦੇ ੪੦ ਨਾਲ ਰਹਿੰਦੇ ਨੇ
ਹਨ੍ਹੇਰਿਆਂ ਤੂ ਖ਼ਾਜ਼ੀ ਜੱਟ ਕਿੱਥੇ ਡਰ ਦਾ
ਗੱਡੀ ਕਾਲੀ ਬੰਦੇ ੪੦ ਨਾਲ ਰਹਿੰਦੇ ਨੇ
ਹਨ੍ਹੇਰਿਆਂ ਤੂ ਖ਼ਾਜ਼ੀ ਜੱਟ ਕਿੱਥੇ ਡਰ ਦਾ

ਹੋ kill or get killed ਹੁੰਦਾ rule ਨੀ
Thug life ਦੇ ਹੁੰਦੇ ਕੱਟੜੇ ਅਸੁਲ ਨੀ
ਹੂ ਹੂ ਹੂ
ਹੋ ਯੂ ਤਾਣਾ ਹਿੱਕਾਂ ਵਿਚ ਬਜ ਜਾਈ ਦਾ
ਵੈਰ ਜਿਦੇ ਨਾਲ ਮਿੱਠੀਏ ਨੀ ਪਾਈ ਦਾ
ਰਖੀ Self defense hackler
ਡਰ ਨਾ ਤੂ ਮਾਰੀ ਛੇਤੀ ਨਾਇਓ ਮਰਦਾ
ਹੋ ਯਾਰੀ ਜਿਦੇ ਨਾਲ ਨੀ ਤੂ ਲਾਯੀ ਅੱਲੜੇ
ਕਮ ਜੇਡੇ ban ਪੱਟੂ ਓਹੀ ਕਰ ਦਾ
ਹੋ ਗੱਡੀ ਕਾਲੀ ਬੰਦੇ ੪੦ ਨਾਲ ਰਹਿੰਦੇ ਨੇ
ਹਨ੍ਹੇਰਿਆਂ ਤੂ ਖ਼ਾਜ਼ੀ ਜੱਟ ਕਿੱਥੇ ਡਰ ਦਾ
ਗੱਡੀ ਕਾਲੀ ਬੰਦੇ ੪੦ ਨਾਲ ਰਹਿੰਦੇ ਨੇ
ਹਨ੍ਹੇਰਿਆਂ ਤੂ ਖ਼ਾਜ਼ੀ ਜੱਟ ਕਿੱਥੇ ਡਰ ਦਾ

Sunny Malton Baby
You Now I’m Never Scared
ਜਿੱਥੇ ਵੈਰੀ ਰਹਿੰਦੇ ਉੱਥੇ ਕਰਾਂ ਸੈਰ
ਕੀ ਦੱਸਾਂ ਤੁਹਾਨੂੰ This Is Thug Life
ਬਿਹ ਬਿਹ Better Studio Blur Life
ਕਾਲੀਆਂ ਰਾਤਾਂ ਕਾਲੀਆਂ ਗੱਡੀਆਂ
Black Skin Ass**
Only Way To Give My Money Up
Look ਲੋਕੀ ਕਹਿੰਦੇ Sunny Man You Changed
ਦੇਸੀ ਸਾਡਾ Life Style We Float On The Fame

ਹੁੰਦੇ law ਤੋ above ਜੱਟਾ ਦੇ ਨੇ ਫੈਂਸਲੇ
ਗੱਲ ਪੈਂਦੇ ਸੰਗਰੂਰ ਆਲੇ ਕੋਣ ਭੈਸਲੇ
ਹੁੰਦੇ law ਤੋ above ਜੱਟਾ ਦੇ ਨੇ ਫੈਂਸਲੇ
ਗੱਲ ਪੈਂਦੇ ਸੰਗਰੂਰ ਆਲੇ ਕੋਣ ਭੈਸਲੇ
All eyes ਰਿਹੰਦੀਆਂ ਜਮਾਨੇ ਦੀਆਂ ਸਾਡੇ ਉੱਤੇ
ਹੋ ਕਿੰਨੀਆਂ ਕੁੱਡੀਆਂ crazy ਪਈਆਂ ਤੇਰੇ ਨੀ ਦੀਵਾਨੇ ਉੱਤੇ
ਓਹੁਨੂ middle finger ਆ salute ਕਰਦੀ
ਹੋ ਬੰਦਾ Jimmy Wraich ਨਾ ਜੇੜ੍ਹਾ ਆਦਤਾ
ਹੋ ਯਾਰੀ ਜਿਦੇ ਨਾਲ ਨੀ ਤੂ ਲਾਯੀ ਅੱਲੜੇ
ਕਮ ਜੇਡੇ ban ਪੱਟੂ ਓਹੀ ਕਰ ਦਾ
ਹੋ ਗੱਡੀ ਕਾਲੀ ਬੰਦੇ ੪੦ ਨਾਲ ਰਹਿੰਦੇ ਨੇ
ਹਨ੍ਹੇਰਿਆਂ ਤੂ ਖ਼ਾਜ਼ੀ ਜੱਟ ਕਿੱਥੇ ਡਰ ਦਾ
ਗੱਡੀ ਕਾਲੀ ਬੰਦੇ ੪੦ ਨਾਲ ਰਹਿੰਦੇ ਨੇ
ਹਨ੍ਹੇਰਿਆਂ ਤੂ ਖ਼ਾਜ਼ੀ ਜੱਟ ਕਿੱਥੇ ਡਰ ਦਾ
Lyrics copyright : legal lyrics licensed by Lyricfind.
No unauthorized reproduction of lyric.
Writer: Jimmy Wraich
Copyright: Royalty Network

Comments for Knight Rider lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cross
2| symbol at the bottom of the envelope
3| symbol at the top of the helmet
grid grid grid
grid grid grid
grid grid grid