song lyrics / Jimmy Kaler / Top Class Desi lyrics  | FRen Français

Top Class Desi lyrics

Performers Jimmy KalerGurlez Akhtar

Top Class Desi song lyrics by Jimmy Kaler official

Top Class Desi is a song in Panjabi

Top class ਦੇਸੀ
Mista Baaz
ਖੁਸ਼ ਦਿਲੀ ਦਾ swag ਬਿੱਲੋ

ਹੋ ਅੱਖ ਆ ਬਿਲੋਰੀ ਜੱਟਾ ਮਾਰਦੀ ਆ ਦੱਬਕੇ
ਮੈਂ ਸਿੱਟ ਦਿੱਤੇ chewing gum ਦੇ ਵਾਂਗ ਕਿੰਨੇ ਚੱਬਕੇ
ਅੱਖ ਆ ਬਿਲੋਰੀ ਜੱਟਾ ਮਾਰਦੀ ਆ ਦੱਬਕੇ
ਮੈਂ ਸਿੱਟ ਦਿੱਤੇ chewing gum ਦੇ ਵਾਂਗ ਕਿੰਨੇ ਚੱਬਕੇ
ਵੇ ਤਕਦੇ ਆ ਲੋਕ ਚੱਕ ਚੱਕ ਨਿੱਤ ਅੱਡਿਆਂ
ਮੈਂ ਕਪੜਿਆਂ ਵਾਂਗੂ change ਕਰਦੀ ਆਂ ਗੱਡੀਆਂ
ਹੋ ਤੈਨੂੰ ਵੇਖ red ਲਾਇਟ ਉੱਤੇ ਜੱਟਾ ਖੜਗੀ
ਵੇ ਫ਼ੀਮ ਰੰਗੀ ਰੇਂਜ ਮੇਰੀ ਸਡ਼ਕਾਂ ਤੇ ਸ਼ੂਕਦੀ

ਗੌਰ ਨਾਲ ਦੇਖ ਜੱਟਾ ਮਾਰ ਕੇ brake
ਕਿਹੜਾ ਯਾਰੀ ਲਾਕੇ ਵੇਖ ਯਾਦ ਭੁੱਲ ਜੂ ਮਸ਼ੁਕ ਦੀ
ਵੇ ਯਾਦ ਤੈਨੂੰ ਦਿਨਾ ਵਿੱਚ ਭੁੱਲ ਜੁ ਮਾਸ਼ੂਕ ਦੀ
ਵੇ ਯਾਦ ਤੈਨੂੰ ਦਿਨਾ ਵਿੱਚ ਭੁੱਲ ਜੁ ਮਾਸ਼ੂਕ ਦੀ

ਨੀ ਗੱਡੀ ਤੇਰੀ ਸੱਪ ਵੈਂਗ ਸਡ਼ਕਾਂ ਤੇ ਮੇਲਦੀ
ਮੈਂ ਸੁਨੇਯਾ ਤੂ ਚੋਬਰਾਂ ਦੇ ਦਿਲਾਂ ਨਾਲ ਖੇਡ’ਦੀ
ਨੀ ਗੱਡੀ ਤੇਰੀ ਸੱਪ ਵਾਂਗੂ ਸਡ਼ਕਾਂ ਤੇ ਮੇਲਦੀ
ਮੈਂ ਸੁਣਿਆ ਤੂੰ ਚੋਬਰਾਂ ਦੇ ਦਿਲਾਂ ਨਾਲ ਖੇਡਦੀ
ਹੋ ਲੱਗਦਾ ਕੋਈ ਟੱਕਰਿਆ ਜੱਟ ਨਈਓਂ ਪਿੰਡ ਦਾ
ਨੀ ਅੜਬ ਆ nature ਤੇ ਉੱਤੋਂ ਪਕਾ ਹਿੰਡ ਦਾ
ਨੀ ਪਿੰਡਾਂ ਵੇਲ ਅੱਸੀ ਆ ਦਿਲਾਂ ਦੇ ਰਾਜੇ ਬਲੀਏ
ਕ੍ਯੋਂ ਸਮਝੇ ਤੂੰ ਖੁਦ ਨੂੰ queen ਚੰਡੀਗੜ੍ਹ ਦੀ

ਤੈਥੋਂ ਵੱਧ ਕਾਇਮ ਆ ਹੋਇਆ ਤੈਨੂੰ ਵਹਿਮ ਆ
ਨੀ ਸੋਂਹ ਲੱਗੇ ਮੇਰੇ ਵਾਲੀ ਮੂਰੇ ਨਈਓਂ ਖੜਦੀ
ਤੈਥੋਂ ਵੱਧ ਕਾਇਮ ਆ ਹੋਇਆ ਤੈਨੂੰ ਵਹਿਮ ਆ
ਨੀ ਸੋਂਹ ਲੱਗੇ ਮੇਰੇ ਵਾਲੀ ਮੂਰੇ ਨਈਓਂ ਖੜਦੀ

ਕ੍ਯੋਂ ਸਮਝੇ ਤੂੰ ਖੁਦ ਨੂੰ queen ਚੰਡੀਗੜ੍ਹ ਦੀ

ਹੋ ਆਇਆ ਜੋ ਰਾਡਾਰ ਵਿੱਚ ਸੁੱਕਾ ਨਈਓਂ ਲੰਗਯਾ
ਵੇ ਬੱਚਿਆਂ ਨਾ ਹੁਸਨ ਮੇਰੇ ਦਾ ਜੱਟਾ ਡੰਗਿਆ
ਹੋ ਆਇਆ ਜੋ ਰਾਡਾਰ ਵਿੱਚ ਸੁੱਕਾ ਨਈਓਂ ਲੰਗਯਾ
ਵੇ ਬੱਚਿਆਂ ਨਾ ਹੁਸਨ ਮੇਰੇ ਦਾ ਜੱਟਾ ਡੰਗਿਆ
ਕਾਤਿਲ ਅਦਾਵਾਂ ਦੇ ਆ ਪਿੰਡਾਂ ਤਕ ਚਰਚੇ
ਵੇ ਮੇਰੇ ਪਿੱਛੇ ਮੁੰਡਿਆਂ ਤੇ ਚਲਦੇ ਆ ਪਰਚੇ
ਤੈਨੂੰ ਵੇਖ ਅੱਜ-ਕੱਲ ਕਰੇ ਅਖਾਂ ਤੱਤੀਆਂ
ਗੇੜੀ ਰੂਟ ਉੱਤੇ ਜਿਹੜੀ ਕਾਲਜੇ ਆ ਫੂਕਦੀ

ਗੌਰ ਨਾਲ ਦੇਖ ਜੱਟਾ ਮਾਰ ਕੇ brake
ਕਿਹੜਾ ਯਾਰੀ ਲਾਕੇ ਵੇਖ ਯਾਦ ਭੁੱਲ ਜੂ ਮਸ਼ੁਕ ਦੀ
ਵੇ ਯਾਦ ਤੈਨੂੰ ਦਿਨਾ ਵਿੱਚ ਭੁੱਲ ਜੁ ਮਾਸ਼ੂਕ ਦੀ
ਵੇ ਯਾਦ ਤੈਨੂੰ ਦਿਨਾ ਵਿੱਚ ਭੁੱਲ ਜੁ ਮਾਸ਼ੂਕ ਦੀ

Bread ਤੇਰੇ ਸ਼ਹਿਰ ਦੇ ਖਾਂਦੇ ਹੁੰਨੇ ਜੈਮ ਨੀ
ਚੁੰਗੀਆਂ ਨੇ ਬੂਰੀਆਂ ਤੇ ਜੱਟ ਪੂਰਾ ਕਾਇਮ ਨੀ
Bread ਤੇਰੇ ਸ਼ਹਿਰ ਦੇ ਖਾਂਦੇ ਹੁੰਨੇ ਜੈਮ ਨੀ
ਚੁੰਗੀਆਂ ਨੇ ਬੂਰੀਆਂ ਤੇ ਜੱਟ ਪੂਰਾ ਕਾਇਮ ਨੀ
Tik-Tok ਉੱਤੇ ਬਣੀ ਫਿਰਦੀ ਸਟਾਰ ਨੀ
ਨੀ ਸੋਂਹ ਲਗੇ ਸਾਡਾ ਫੋਟੋ ਖਿੱਚਣ ਦਾ ਟਾਇਮ ਨੀ
ਨੀ ਸੋਂਹ ਲਗੇ ਸਾਡਾ ਫੋਟੋ ਖਿੱਚਣ ਦਾ ਟਾਇਮ ਨੀ
ਜੋ ਦਿਲ ਚ ਆ ਬੋਲਦਾ ਆਹ ਜੱਟ ਕਿਤੋਂ ਡੋਲਦਾ
Try ਲਾਕੇ ਫੈਲ ਹੋ ਗਾਯੀ ਚੜਦੇ ਤੋ ਚੜਦੀ

ਤੈਥੋਂ ਵੱਧ ਕਾਇਮ ਆ ਹੋਇਆ ਤੈਨੂੰ ਵਹਿਮ ਆ
ਨੀ ਸੋਂਹ ਲੱਗੇ ਮੇਰੇ ਵਾਲੀ ਮੂਰੇ ਨਈਓਂ ਖੜਦੀ
ਤੈਥੋਂ ਵੱਧ ਕਾਇਮ ਆ ਹੋਇਆ ਤੈਨੂੰ ਵਹਿਮ ਆ
ਨੀ ਸੋਂਹ ਲੱਗੇ ਮੇਰੇ ਵਾਲੀ ਮੂਰੇ ਨਈਓਂ ਖੜਦੀ

ਕ੍ਯੋਂ ਸਮਝੇ ਤੂੰ ਖੁਦ ਨੂੰ queen ਚੰਡੀਗੜ੍ਹ ਦੀ

ਏਹੋ ਜੀ ਕਿਹੜੀ ਖਾਸ ਗੱਲ ਆ ਤੇਰੇ ਆਲੀ ਚ
ਅੱਜ ਦੱਸ ਹੀ ਦੇ ਫੇਰ ਕਿਹੜਾ

ਲੈ ਸੁਣ ਫਿਰ
ਹੋ ਜਿਹੜੀ ਉਠ ਤੜਕੇ ਨੂੰ ਗੁਰੂ ਘਰ ਜਾਂਦੀ ਆ
ਹੋ ਜੱਟੀ ਮੇਰੀ ਗੋਲਡ ਤੇ ਜੱਟ ਓਹਦਾ ਚਾਂਦੀ ਆ
ਜਿਹੜੀ ਉਠ ਤੜਕੇ ਨੂੰ ਗੁਰੂ ਘਰ ਜਾਂਦੀ ਆ
ਹੋ ਜੱਟੀ ਮੇਰੀ ਗੋਲਡ ਤੇ ਜੱਟ ਓਹਦਾ ਚਾਂਦੀ ਆ
ਹੋ PP breezer’ਆਂ ਲੱਕੜ ਹੋਈ ਫਿਰਦੀ ਤੂੰ
ਮੇਰੇ ਵਾਲੀ ਮੱਖਣ ਮਲਾਈਆਂ ਨਿਤ ਖਾਂਦੀ ਆ
ਨੀ ਮੇਰੇ ਵਾਲੀ ਮੱਖਣ ਮਲਾਈਆਂ ਨਿਤ ਖਾਂਦੀ ਆ

ਵੇ born ਮੈਂ ਸਿਟੀ ਦੀ ਤੇ ਚਾਵਾਂ ਨਾਲ ਪਲੀ ਆਂ
ਨੀ ਸਾਬ ਚ ਨੀ ਆਉਣੀਆਂ ਏ ਪਿੰਡ ਦੀਆਂ ਗੱਲੀਆਂ
ਹੋ ਪੰਜ ਇੰਚ ਹੀਲ ਨੇ ਆ ਚੋਬਰ ਕਈ ਪੱਟ’ਤੇ
ਹੋ ਪੈਰ ਤੇਰਾ ਯੇਂਕਣੇ ਤਿਲਕ ਜਾਣਾ ਵੱਟ’ਤੇ
ਦਲੇਰ ਫਿਰੇ ਬੁੱਕਦਾ ਹੁਣ ਕਿਥੋਂ ਰੁੱਕਦਾ
ਫਡ ਗਈ race ਗੱਡੀ ਲੀਹ ਉੱਤੇ ਚੜ ਗਈ

ਤੈਥੋਂ ਵੱਧ ਕਾਇਮ ਆ ਹੋਇਆ ਤੈਨੂੰ ਵਹਿਮ ਆ
ਨੀ ਸੋਂਹ ਲੱਗੇ ਮੇਰੇ ਵਾਲੀ ਮੂਰੇ ਨਈਓਂ ਖੜਦੀ
ਤੈਥੋਂ ਵੱਧ ਕਾਇਮ ਆ ਹੋਇਆ ਤੈਨੂੰ ਵਹਿਮ ਆ
ਨੀ ਸੋਂਹ ਲੱਗੇ ਮੇਰੇ ਵਾਲੀ ਮੂਰੇ ਨਈਓਂ ਖੜਦੀ

ਕ੍ਯੋਂ ਸਮਝੇ ਤੂੰ ਖੁਦ ਨੂੰ queen ਚੰਡੀਗੜ੍ਹ ਦੀ
Lyrics copyright : legal lyrics licensed by Lyricfind.
No unauthorized reproduction of lyric.

Comments for Top Class Desi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the eye
2| symbol at the bottom of the padlock
3| symbol at the top of the house
grid grid grid
grid grid grid
grid grid grid