song lyrics / Jerry / Bet On Me lyrics  | FRen Français

Bet On Me lyrics

Performers JerryA4

Bet On Me song lyrics by Jerry official

Bet On Me is a song in Panjabi

ਓ Wagon ਕਾਲੀ ਕਦੇ ਦੁਨਾਲੀ
ਨੀ ਮੈਂ ਰਾਤ ਦੇ ਵਾਲਾ ਸਾਰੀ
ਨੀ ਮੇਰੀ ਰਿਹੰਦੀ ਫਸੀ ਗਰਾਰੀ
ਨੀ ਮੈਂ ਜਾਂ ਸੂਲੀ ਤੇ ਚਾੜੀ

Naked ਅਖਾਂ ਨਾ ਮੈਂ ਆਖਾ
ਨੀ ਮੈਂ ਵਿਚ ਵੇਂਦੀ ਚੋ ਤਕਾਂ
ਨੀ ਮੈਨੂ ਡੋਲਣ ਨਜ਼ਰਾਂ ਲਖਾਂ
ਜੀਨੁ ਤਕਾਂ ਓ ਹੀ ਡਕਾਂ
ਓ ਦਿਲ ਤੁੜਵਾ ਕ ਬੈਨਾ ਨਾ ਨਾ ਨਾ
ਨਜ਼ਰਾਂ ਨਾ ਮਾਰ ਨੀ ਮੁੰਡਾ
ਹੱਥਾਂ ਵਿਚੋ ਬਾਹਰ ਨੀ ਮੁੰਡਾ
ਹੱਥਾਂ ਵਿਚੋ ਬਾਹਰ ਕੁੜੇ

ਮੈਂ Wagon ਦੇ ਵਿਚ ride ਕਰਾ
ਜਿਦੇ murder ਬੋਲਦੇ 4
ਨੀ ਮੁੰਡਾ ਹੱਥਾਂ ਵਿਚੋ ਬਾਹਰ
ਨੀ ਮੁੰਡਾ ਹੱਥਾਂ ਵਿਚੋ ਬਾਹਰ ਕੁੜੇ
ਮੈਂ Wagon ਦੇ ਵਿਚ ride ਕਰਾ
ਜਿਦੇ murder ਬੋਲਦੇ 4
ਨੀ ਮੁੰਡਾ ਹੱਥਾਂ ਵਿਚੋ ਬਾਹਰ
ਨੀ ਮੁੰਡਾ ਹੱਥਾਂ ਵਿਚੋ ਬਾਹਰ ਕੁੜੇ
ਨੀ ਮੁੰਡਾ ਹੱਥਾਂ ਵਿਚੋ ਬਾਹਰ ਕੁੜੇ

ਹੋ ਹੋ ਹੋ ਹੋ ਹੋ
ਹੱਥਾਂ ਵਿਚੋ ਬਾਹਰ ਨੀ ਮੁੰਡਾ
ਹੱਥਾਂ ਵਿਚੋ ਬਾਹਰ ਨੀ ਮੁੰਡਾ
ਨੀ ਮੁੰਡਾ ਹੱਥਾਂ ਵਿਚੋ ਬਾਹਰ
ਨੀ ਮੁੰਡਾ ਹੱਥਾਂ ਨੀ
ਹੱਥਾਂ ਵਿਚੋ ਬਾਹਰ ਕੁੜੇ

By name ਕੁੜੇ by game ਕੁੜੇ
ਮੇਰੇ ਨਾ ਤੇ ਬੜੇ blame ਕੁੜੇ
ਆਓ ਆਪੇ ਸੋਚ ਤੂ ਕਿ ਅਫ੍ਸਾਣਾ
ਖੱਬੀ ਬਾਂਹ ਤੋਂ ਨੀ ਮਨਟਾਨਾ
ਮੁੰਡਾ ਕਲਮ ਨਾ ਕਡ ਦਾ ਜਾਣਾ
ਨਾ ਐਵੇਂ ਅੜੇ ਨਾ ਕੋਈ ਫਲਾਣਾ
ਓ ਨਾ ਨਾ ਨਾ ਨਾ ਕੁੜੀਏ ਨਾ ਨਾ
ਮੁੰਡਾ miss ਨਾ ਕਰੇ ਨਿਸ਼ਾਨਾ
ਨਾ ਨਾ ਗੁਟ ਸੋਨੇ ਦਾ ਗਾਣਾ
ਰੱਖਾ ਜੁੱਤੀ ਥੱਲੇ ਜਮਾਨਾ

ਜੇ ਮਿਸ ਯਾਰ ਨੂ ਕਰਦੀ
ਪੜ ਲੀ ਤਦਕੇ ਦਾ ਅਖ੍ਬਾਰ
ਨੀ ਹੋਣਾ front page ਤੇ ਯਾਰ
ਨੀ ਮੁੰਡਾ ਹੱਥਾਂ ਵਿਚੋ ਬਾਹਰ ਕੁੜੇ

ਮੈਂ Wagon ਦੇ ਵਿਚ ride ਕਰਾ
ਜਿਦੇ murder ਬੋਲਦੇ 4
ਨੀ ਮੁੰਡਾ ਹੱਥਾਂ ਵਿਚੋ ਹੱਥਾਂ ਵਿਚੋ
ਹੱਥਾਂ ਵਿਚੋ ਹੱਥਾਂ ਵਿਚੋ

My brother beat his charge, it's a celebration
I'm calling shots from far away, I'm on vacation
Piling up these dollars, I don't got no patience
I'm off so many drugs that the girl faceless
I'm burning bridges while I'm turning pages
I'm in and out the bando, I see traceless
I'm off the zaza, might take another hit
Before I hit the stage, start killing shit
I'm just tryna get low with a new bitch
I'm-I'm poolside, got two sticks
I don't play around with no rules shit
Pick up my phone, it's a kill switch
(Pick up my phone, it's a kill switch)

ਨਾ life ਚ ਕੋਈ ਵੀ honey ਬਿੱਲੋ
ਮੈਂ like ਕਰਾ ਬੱਸ money ਬਿੱਲੋ
ਮੈਨੂੰ ਸ਼ੁਕਰ ਨਾ ਹੁੰਦਾ ਸ਼ੁਕਰ ਨੂ
ਮੇਰਾ ਚਲਦਾ ਭਾਰੀ ਸ਼ਨੀ ਬਿੱਲੋ

ਹਰ ਸੁਪਨਾ ਆਪੇ ਸਚ ਕਰਾ
ਨਾ ਲਕ ਨਾ ਬਾਹਲਾ ਫਕ ਕਰਾ
ਮੇਰੇ ਕਦਮਾ ਦੇ ਵਿਚ ਰੁੱਲਦੀ ਜਿਹੜੀ
ਸ਼ਹਿ ਤੇ ਕੁੜੀਏ ਅੱਖ ਕਰਾ

ਓ ਖੇਜੇ ਨਾਲ ਜਿਦੇ ਵੀ ਖੇਜੇ ਲੈਜੇ ਪੈੱਟ
ਜੜਾ ਤੋਂ ਲੈਜੇ ਪੈਜੇ ਵਿਚ ਜੜਾ ਦੇ ਬਹਿਜੇ
ਕੈਜੇ ਸਚ ਜੁਬਾਨੋ ਕੈਜੇ
ਓ ਸੈਜੇ ਤੁਰਦਾ ਸੈਜੇ ਸੈਜੇ
ਨਾ ਨੁਕਸਾਨ ਨਾ ਦਿਸ੍ਦੇ ਫਾਇਦੇ
ਕੈਦੇ life ਮੇਰੀ ਦੇ ਕੈਦੇ
ਹੱਸਕੇ ਜਾਣ ਕੋਈ ਵੀ ਲੈਜੇ
ਹਾਏ ਖੌਫ ਕਾਵਾਂ ਤੇ ਚਿੜੀਆਂ ਨੂੰ
ਜਦੋ ਅਬਰੀ ਬਾਜ ਸਹਾਰ ਨੀ ਲੰਗਦਾ
ਬੜੀ ਤੇਜ ਰਫਤਾਰ
ਨੀ ਮੁੰਡਾ ਹੱਥਾਂ ਵਿਚੋ ਬਾਹਰ ਕੁੜੇ
Money ਓ
Money ਓ
ਹੱਥਾਂ ਵਿੱਚੋ ਹੱਥਾਂ ਵਿੱਚੋ
Lyrics copyright : legal lyrics licensed by Lyricfind.
No unauthorized reproduction of lyric.

Comments for Bet On Me lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cross
2| symbol at the top of the thumbs up
3| symbol to the left of the house
grid grid grid
grid grid grid
grid grid grid