song lyrics / Jatinder Dhiman / Love U lyrics  | FRen Français

Love U lyrics

Performers Jatinder DhimanDeepak Dhillon

Love U song lyrics by Jatinder Dhiman official

Love U is a song in Panjabi

ਹਾਏ Love U ਆ ਤੈਨੂੰ ਵੇ ਟਰੱਕ ਭਰ ਕੇ
ਓ ਦੇਖੀ ਪਲਟਾ ਨਾ ਦਈਂ
ਕੱਢ ਦੂ ਵੱਲ ਬਿਂਗ ਬਡਾ KV ਸਿੰਘ

ਹਾਏ Love U ਆ ਤੈਨੂੰ ਵੇ ਟਰੱਕ ਭਰ ਕੇ
ਓ ਦੇਖੀ ਪਲਟਾ ਨਾ ਦਈਂ
ਪ੍ਯਾਰ ਵਿਚ ਹਾਲੇ ਅਣਜਾਨ ਨਖਰੋ
ਹਾਏ ਪ੍ਯਾਰ ਵਿਚ ਹਾਲੇ ਅਣਜਾਨ ਨਖਰੋ
ਦੇਖੀ ਕੱਚੇ ਲਾਹ ਨਾ ਦਈਂ
ਹਾਏ Love U ਆ ਤੈਨੂੰ ਵੇ ਟਰੱਕ ਭਰ ਕੇ
ਓ ਦੇਖੀ ਪਲਟਾ ਨਾ ਦਈਂ
Love U ਆ ਤੈਨੂੰ ਵੇ ਟਰੱਕ ਭਰ ਕੇ
ਹਾਏ ਦੇਖੀ ਪਲਟਾ ਨਾ ਦਈਂ

ਕਰੂੰਗੀ ਪ੍ਯਾਰ ਤੈਨੂੰ ਏਨਾ ਮਿਠੇਆ
ਵੇ ਤੈਨੂੰ ਤੇਰੀ ਮਿਤੀ ਉੱਤੇ ਬਡਾ ਮਾਨ ਹੋਜੁਗਾ
ਹੋ ਬਚ ਕ ਤੂ ਚੰਦਰੀਏ ਚੱਲੀ ਲੋਕਾ ਤੋਂ
ਨ੍ਹੀ ਤਾ ਗਭਰੂ ਦੇ ਦਿਲ ਦਾ ਚਲਾਣ ਹੋਜੁਗਾ
ਕਰੂੰਗੀ ਪ੍ਯਾਰ ਤੈਨੂੰ ਏਨਾ ਮਿਠੇਆ
ਵੇ ਤੈਨੂੰ ਤੇਰੀ ਮਿਤੀ ਉੱਤੇ ਬਡਾ ਮਾਨ ਹੋਜੁਗਾ
ਹੋ ਬਚ ਕ ਤੂ ਚੰਦਰੀਏ ਚੱਲੀ ਲੋਕਾ ਤੋਂ
ਨ੍ਹੀ ਤਾ ਗਭਰੂ ਦੇ ਦਿਲ ਦਾ ਚਲਾਣ ਹੋਜੁਗਾ
ਸਾਡੇ ਘਰ ਆਜੀ ਵੇ ਤੂ ਕੰਧ ਟੱਪ ਕੇ
ਕੇਸ ਚੋਰੀ ਦਾ ਪ੍ਵਾ ਨਾ ਦਈਂ
ਹਾਏ Love U ਆ ਤੈਨੂੰ ਵੇ ਟਰੱਕ ਭਰ ਕੇ
ਓ ਦੇਖੀ ਪਲਟਾ ਨਾ ਦਈਂ
Love U ਆ ਤੈਨੂੰ ਵੇ ਟਰੱਕ ਭਰ ਕੇ
ਓ ਦੇਖੀ ਪਲਟਾ ਨਾ ਦਈਂ

ਓ ਜੱਟ ਮਾੜੇ ਏਂਜਿਨ ਦੇ ਵਾਂਗੂ ਨ੍ਹਈਓ ਦਬਦਾ
ਨੀ ਪੇਗ ਨੈਨਾ ਵਿਚੋ ਤੈਨੂੰ ਵ ਪਿਯਾਓਨਾ ਪੌਗਾ
ਜਿਡੇ ਆਸ਼ਕਾਂ ਨੇ ਮੇਰਾ ਰਾਹ ਰੋਕੇਆ ਵੇ
ਸ਼ਕਤੀਮਾਨ ਵਾਂਗੂ ਅਔਉਣਾ ਪੌਗਾ
ਓ ਜੱਟ ਮਾੜੇ ਏਂਜਿਨ ਦੇ ਵਾਂਗੂ ਨ੍ਹਈਓ ਦਬਦਾ
ਨੀ ਪੇਗ ਨੈਨਾ ਵਿਚੋ ਤੈਨੂੰ ਵ ਪਿਯਾਓਨਾ ਪੌਗਾ
ਜਿਡੇ ਆਸ਼ਕਾਂ ਨੇ ਮੇਰਾ ਰਾਹ ਰੋਕੇਆ ਵੇ
ਸ਼ਕਤੀਮਾਨ ਵਾਂਗੂ ਅਔਉਣਾ ਪੌਗਾ
ਛਡ ਕ ਸ਼੍ਰੀਫੀ ਵੇ ਤੂ ਵੈਲੀ ਬੰਨ ਜਾ
ਕੂੜੇ ਹੱਡ ਤਦਵਾ ਨਾ ਦਈਂ
ਹਾਏ Love U ਆ ਤੈਨੂੰ ਵੇ ਟਰੱਕ ਭਰ ਕੇ
ਓ ਦੇਖੀ ਪਲਟਾ ਨਾ ਦਈਂ
Love U ਆ ਤੈਨੂੰ ਵੇ ਟਰੱਕ ਭਰ ਕੇ
ਓ ਮੈਂ ਕਿਹਾ ਦੇਖੀ ਪਲਟਾ ਨਾ ਦਈਂ

ਉਠ ਕ ਤੂ ਖਾਯਾ ਕਰ ਕਾਲੀ ਨਗਣੀ
ਵੇ ਕਾਹਤੋ ਬੁੜੀਆਂ ਦੇ ਵਾਂਗੂ ਠੇਡੇ ਖੰਡਾ ਫਿਰਦਾ
ਓ ਬਲੀਏ ਝਨੇਰ ਵਾਲਾ ਖੜ੍ਹੇ ਅੜ ਕੇ
ਨੀ ਗਿੱਲ ਕਚਿਆ ਸੀਯੂਨਾ ਵਾਂਗੂ ਨ੍ਹਈਓ ਦਿੜਦਾ
ਵੇ ਉਠ ਕ ਤੂ ਖਾਯਾ ਕਰ ਕਾਲੀ ਨਗਣੀ
ਵੇ ਕਾਹਤੋ ਬੁੜੀਆਂ ਦੇ ਵਾਂਗੂ ਠੇਡੇ ਖੰਡਾ ਫਿਰਦਾ
ਓ ਬਲੀਏ ਝਨੇਰ ਵਾਲਾ ਖੜ੍ਹੇ ਅੜ ਕੇ
ਨੀ ਗਿੱਲ ਕਚਿਆ ਸੀਯੂਨਾ ਵਾਂਗੂ ਨ੍ਹਈਓ ਦਿੜਦਾ
ਫੇਰ ਅੱਜ ਹੀ ਤੇਰੇ ਮੈਂ ਘਰੇ ਗੱਲ ਕਰਨੀ
ਦੇਖੀ ਪੰਗਾ ਪਾ ਨਾ ਦਈਂ
ਹਾਏ Love U ਆ ਤੈਨੂੰ ਵੇ ਟਰੱਕ ਭਰ ਕੇ
ਓ ਦੇਖੀ ਪਲਟਾ ਨਾ ਦਈਂ
Love U ਆ ਤੈਨੂੰ ਵੇ ਟਰੱਕ ਭਰ ਕੇ
ਓ ਦੇਖੀ ਪਲਟਾ ਨਾ ਦਈਂ
Love U ਆ ਤੈਨੂੰ ਵੇ ਟਰੱਕ ਭਰ ਕੇ
ਓ ਦੇਖੀ ਪਲਟਾ ਨਾ ਦਈਂ
Lyrics copyright : legal lyrics licensed by Lyricfind.
No unauthorized reproduction of lyric.

Comments for Love U lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the envelope
2| symbol at the top of the cloud
3| symbol at the bottom of the house
grid grid grid
grid grid grid
grid grid grid