song lyrics / Jatinder Dhiman / Surma lyrics  | FRen Français

Surma lyrics

Performers Jatinder DhimanByg Byrd

Surma song lyrics by Jatinder Dhiman official

Surma is a song in Panjabi

Byg Byrd on the beat

ਓ ਸੁਰਮਾ ਨੈਣਾ ਤੇਰੇ ਆ, ਜਚ ਬਲੀਏ
ਓ ਸੁਰਮਾ ਨੈਣਾ ਤੇਰੇ ਆ, ਜਚ ਬਲੀਏ
ਕਿੱਥੋ ਛੜੇ ਨਾ ਸ਼ਕੀਨੀ ਦੀ ਤੂੰ ਕਹਤ ਬਲੀਏ
ਓ ਸੁਰਮਾ ਨੈਣਾ ਤੇਰੇ ਆ, ਜਚ ਬਲੀਏ
ਕਿੱਥੋ ਛੜੇ ਨਾ ਸ਼ਕੀਨੀ ਦੀ ਤੂੰ ਕਹਤ ਬਲੀਏ
ਓ ਸੁਰਮਾ ਨੈਣਾ ਤੇਰੇ ਆ, ਜਚ ਬਲੀਏ
ਕਿੱਥੋ ਛੜੇ ਨਾ ਸ਼ਕੀਨੀ ਦੀ ਤੂੰ ਕਹਤ ਬਲੀਏ
ਓ ਸੁਰਮਾ ਨੈਣਾ ਤੇਰੇ ਆ, ਜਚ ਬਲੀਏ
ਕਿੱਥੋ ਛੜੇ ਨਾ ਸ਼ਕੀਨੀ ਦੀ ਤੂੰ ਕਹਤ ਬਲੀਏ

ਓਹ ਸਮਝ ਨੀ ਆਉਂਦੀ, ਮੁੜ ਆ ਜਾਵਾਂ ਕੇ ਨਾ
ਦਿਲ ਮੇਰਾ ਖੜਾ ਹਾਲੇ ਉਸੇ ਮੋੜ ਤੇ
ਓਹ ਸਖਤ ਸੁਬਹ ਆਂ ਪਲਾਂ ਵਿਚ ਟੁਟਿਆਂ
ਲਜਮੀ ਆ, ਸਟ ਬਾਜੀ ਹੋਣੀ ਜੋਰ ਤੇ
ਗੋਲ ਮੋਲ ਗੱਲਾਂ ਆਲਾ ਫੇਸ ਬਲੀਏ
ਨੇ ਕਰੂ ਗਾਰਡ ਦੇ ਵੰਗੂ ਦੇਖ ਰੇਖ ਬਲੀਏ
ਨੇ ਮੈਂ ਵਾਰੀ ਵਾਰੀ ਵਰਸੀ ਜੇ ਖਟਾਂ ਜਾਵਾਂ
ਤਾਂ ਜਿੰਦ ਵੇਚ ਕੇ ਲਿਆਵਾਂ ਤੇਨੂੰ ਖਟ ਬਲੀਏ

ਹੋ ਸੁਰਮਾ ਨੈਣਾ ਤੇਰੇ ਆ, ਜਚ ਬਲੀਏ
ਕਿੱਥੋ ਛੜੇ ਨਾ ਸ਼ਕੀਨੀ ਦੀ ਤੂੰ ਕਹਤ ਬਲੀਏ
ਸੁਰਮਾ ਨੈਣਾ ਤੇਰੇ ਆ, ਜਚ ਬਲੀਏ
ਕਿੱਥੋ ਛੜੇ ਨਾ ਸ਼ਕੀਨੀ ਦੀ ਤੂੰ ਕਹਤ ਬਲੀਏ
ਸੁਰਮਾ ਨੈਣਾ ਤੇਰੇ ਆ, ਜਚ ਬਲੀਏ
ਸੁਰਮਾ ਨੈਣਾ ਤੇਰੇ ਛੜੇ ਨਾ ਸ਼ਕੀਨੀ ਦੀ ਤੂੰ
ਕਲ ਫਰਗੇਟ ਬਲ ਹੋ ਗਿਆ ਪਿਆਰ ਨੀ
ਤੇਰੇ ਪਿੱਛੇ ਹੁੰਦੀ ਫੇਰੇ ਕੁੱਟ ਮਾਰ ਨੀ
ਤੇਰੇ ਪਿੱਛੇ ਧੜਕਦਾ ਦਿਲ ਬਲੀਏ
ਟੁੰਕਦੀ ਜੀਵੇ ਤੁੰਬੀ ਆਲੀ ਤਾਰ ਨੇ
ਹੋ ਧੜਾ ਧੜ ਦਿਗਦੇ ਕਮੈਂਟ ਬਲੀਏ
ਨੇ ਜਦੋ ਪਾਉਂਦੀ ਆ ਤੂੰ ਲੀਡਰ ਦੀ ਪੈਂਟ ਬਲੀਏ
ਉਂਜ ਭਾਵੇ ਅਕੜ ਨਾ ਮਾਣ ਮੁੰਡੇ ਦੀ
ਨੇ ਪਰ ਤੇਰੇ ਅੱਗੇ ਇਗੋ ਜਮਾ ਦੰਡ ਬਲੀਏ
ਸੁਰਮਾ ਨੈਣਾ ਤੇਰੇ ਆ, ਜਚ ਬਲੀਏ
ਕਿੱਥੋ ਛੜੇ ਨਾ ਸ਼ਕੀਨੀ ਦੀ ਤੂੰ ਕਹਤ ਬਲੀਏ
ਸੁਰਮਾ ਨੈਣਾ ਤੇਰੇ ਆ, ਜਚ ਬਲੀਏ
ਕਿੱਥੋ ਛੜੇ ਨਾ ਸ਼ਕੀਨੀ ਦੀ ਤੂੰ ਕਹਤ ਬਲੀਏ

ਅੱਗੇ ਵਾਇਰਲ ਇੰਸਟਾ ਦੀ ਰੀਲ ਬਲੀਏ
ਨੇ ਤੇਰੀ ਆਦਾ ਤੇ ਕ੍ਰਿਸ਼ਮਾ ਦਾ ਫੀਲ ਬਲੀਏ
ਭੁੱਲਦਾ ਨੀ ਸੀਨ ਮੇਰੇ ਵਲ ਵੇਖ ਕੇ
ਜਦੋ ਡੱਬ ਕੇ ਸੀ ਹੱਸੀ ਖਬੀ ਅੱਖ ਬਲੀਏ

ਸੁਰਮਾ ਨੈਣਾ ਤੇਰੇ ਆ, ਜਚ ਬਲੀਏ
ਕਿੱਥੋ ਛੜੇ ਨਾ ਸ਼ਕੀਨੀ ਦੀ ਤੂੰ ਕਹਤ ਬਲੀਏ
ਸੁਰਮਾ ਨੈਣਾ ਤੇਰੇ ਆ, ਜਚ ਬਲੀਏ
ਕਿੱਥੋ ਛੜੇ ਨਾ ਸ਼ਕੀਨੀ ਦੀ ਤੂੰ ਕਹਤ ਬਲੀਏ
ਸੁਰਮਾ ਨੈਣਾ ਤੇਰੇ ਆ, ਜਚ ਬਲੀਏ
ਕਿੱਥੋ ਛੜੇ ਨਾ ਸ਼ਕੀਨੀ ਦੀ ਤੂੰ ਕਹਤ ਬਲੀਏ
Lyrics copyright : legal lyrics licensed by Lyricfind.
No unauthorized reproduction of lyric.
Writer: MANINDER KALYAN
Copyright: Songtrust Ave

Comments for Surma lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the suitcase
2| symbol to the right of the bulb
3| symbol to the left of the cloud
grid grid grid
grid grid grid
grid grid grid