song lyrics / Jass Bajwa / Deputy lyrics  | FRen Français

Deputy lyrics

Performer Jass Bajwa

Deputy song lyrics by Jass Bajwa official

Deputy is a song in Panjabi

ਹੋ ਹੋ ਹੋ ਓ ਓ
ਹੋ ਕੀਤੀਆਂ ਨੇ 12 ਯਾ ਫੇਰ 22 ਕਿਹੜਾ ਪੁੱਛਦਾ
ਜੱਟਾਂ ਦਿਆਂ ਪੁੱਤਾਂ ਦੀ ਪੜ੍ਹਾਈ ਕਿਹੜਾ ਪੁੱਛਦਾ
ਹੋ ਕੀਤੀਆਂ ਨੇ 12 ਯਾ ਫੇਰ 22 ਕਿਹੜਾ ਪੁੱਛਦਾ
ਜੱਟਾਂ ਦਿਆਂ ਪੁੱਤਾਂ ਦੀ ਪੜ੍ਹਾਈ ਕਿਹੜਾ ਪੁੱਛਦਾ
Light ਨਾ ਲੈ ਜੀ ਕਿਤੇ ਪੁੱਤ ਜੱਟ ਦਾ
ਨੀ ਜੈਕ ਉੱਤੇ ਤੱਕ ਲਾਏ ਨੇ
ਹੋ ਆਪ ਭਾਵੇਂ ਲੱਗਿਆ ਨਾ ਜੱਟ deputy ਨੀ
ਬੜੇ ਜੱਟ ਨੇ ਲਵਾਏ ਨੇ
ਆਪ ਭਾਵੇਂ ਲੱਗਿਆ ਨਾ ਜੱਟ deputy ਨੀ
ਬੜੇ ਜੱਟ ਨੇ ਲਵਾਏ ਨੇ (ਜੱਟ ਨੇ ਲਵਾਏ ਨੇ)

ਹੋ ਜਿਹੜੇ ਮਿੱਠੀਏ ਮੰਡੀਰ ਲੈਂਦੀ ਵੈਰ ਨੇ
ਓਹੀ ਭੱਜ ਜਾਂਦੇ ਛੱਡ ਹਥਿਆਰ ਨੇ
Launch ਹੁੰਦੀਆਂ ਨੇ ਬਿੱਲੋ ਪਿੱਛੋਂ ਗੱਡੀਆਂ
ਪਹਿਲਾਂ ਹੁੰਦੀਆਂ ਨੇ ਘਰੇ ਸਰਦਾਰ ਦੇ
ਹੋ ਲੋਕਾਂ ਨੇ ਕਮਾਏ ਹੋਣੇ Pound ਬੱਲੀਏ
ਲੋਕਾਂ ਨੇ ਕਮਾਏ ਹੋਣੇ ਨੋਟ ਬੱਲੀਏ
ਨੀ link ਵੈਲੀ ਨੇ ਕਮਾਏ ਨੇ
ਹੋ ਆਪ ਭਾਵੇਂ ਲੱਗਿਆ ਨਾ ਜੱਟ deputy ਨੀ
ਬੜੇ ਜੱਟ ਨੇ ਲਵਾਏ ਨੇ
ਆਪ ਭਾਵੇਂ ਲੱਗਿਆ ਨਾ ਜੱਟ deputy ਨੀ
ਬੜੇ ਜੱਟ ਨੇ ਲਵਾਏ ਨੇ (ਜੱਟ ਨੇ ਲਵਾਏ ਨੇ)

ਹੋ ਕਿਲਾ ਛੱਤਿਆ ਐ ਸਰੀ ਆਲੇ map ਤੇ
ਵਿਚ ਵੇਖ ਲੈ Italian ਜੜਿਆ
ਹੁੰਦਾ ਵਿਚ ਭਾਰੂ import ਨੀ
ਜਿੰਨਾ ਬੇੜੇ ਜੋ ਸਮਾਨਾ ਬਿੱਲੋ ਖੜਿਆ
ਹੋ ਸੁੱਖ ਨਾਲ ਬਿੱਲੋ ਜੱਦੀ ਸਰਦਾਰ ਨੇ
ਸੁੱਖ ਨਾਲ ਬਿੱਲੋ ਜੱਦੀ ਸਰਦਾਰ ਨੇ
ਨੀ ਸ਼ੌਂਕ ਠੋਕ ਕੇ ਪੁਗਾਏ ਨੇ
ਹੋ ਆਪ ਭਾਵੇਂ ਲੱਗਿਆ ਨਾ ਜੱਟ deputy ਨੀ
ਬੜੇ ਜੱਟ ਨੇ ਲਵਾਏ ਨੇ
ਆਪ ਭਾਵੇਂ ਲੱਗਿਆ ਨਾ ਜੱਟ deputy ਨੀ
ਬੜੇ ਜੱਟ ਨੇ ਲਵਾਏ ਨੇ (ਜੱਟ ਨੇ ਲਵਾਏ ਨੇ)

ਹੋ 7 ਪੀੜ੍ਹੀਆਂ ਤੋਂ ਠੁੱਕ ਕੈਮ ਜੱਟੀਏ
ਲੈਂਦੀ ਫੈਸਲੇ ਪੱਖਾ ਚ ਸਰਕਾਰ ਨੀ
ਪੁੱਠਾ ਮੁੜ ਜੂ ਸਮਣ Highcourt ਦਾ
ਗੱਲ ਮੁੜ ’ਦੀ ਨਾ ਸਾਡੇ ਲਾਣੇਦਾਰ ਦੀ
ਹੋ ਮੈਗਜ਼ੀਨ ਜੇਹੇ ਵਿੱਕੀ ਧਾਲੀਵਾਲ ਨੇ
ਮੈਗਜ਼ੀਨ ਜੇਹੇ ਵਿੱਕੀ ਧਾਲੀਵਾਲ ਨੇ
ਨੀ ਯਾਰ ਬੁਲਟ ਚੜ੍ਹਾਏ ਨੇ
ਹੋ ਆਪ ਭਾਵੇਂ ਲੱਗਿਆ ਨਾ ਜੱਟ deputy ਨੀ
ਬੜੇ ਜੱਟ ਨੇ ਲਵਾਏ ਨੇ
ਆਪ ਭਾਵੇਂ ਲੱਗਿਆ ਨਾ ਜੱਟ deputy ਨੀ
ਬੜੇ ਜੱਟ ਨੇ ਲਵਾਏ ਨੇ ਹੋ ਓ ਓ ਓ ਓ
ਕਯੋ ਮੰਨਦੀ ਆ ਫੇਰ ਜਲਵੇ ਨੂੰ
Lyrics copyright : legal lyrics licensed by Lyricfind.
No unauthorized reproduction of lyric.
Writers: GUPZ SEHRA, VICKY DHALIWAL

Comments for Deputy lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the bulb
2| symbol to the left of the television
3| symbol at the top of the eye
grid grid grid
grid grid grid
grid grid grid