song lyrics / Jaskaran Grewal / Sarkari Mehkma lyrics  | FRen Français

Sarkari Mehkma lyrics

Performers Jaskaran GrewalGurlez Akhtar

Sarkari Mehkma song lyrics by Jaskaran Grewal official

Sarkari Mehkma is a song in Panjabi

ਗੱਲ ਸੁਣ ਜੀਜਾ ਜੀਜਾ ਜੀਜਾ

ਤਹਿਸੀਲ ਦਾਰ ਇਕ ਪਟਵਾਰੀ ਸਾਲੀਏ
ਰੋਡਵੇਜ਼ ਦੀ ਚਲਾਵੇ ਇਕ ਲਾਰੀ ਸਾਲੀਏ
ਤਹਿਸੀਲ ਦਾਰ ਇਕ ਪਟਵਾਰੀ ਸਾਲੀਏ
ਰੋਡਵੇਜ਼ ਦੀ ਚਲਾਵੇ ਇਕ ਲਾਰੀ ਸਾਲੀਏ

ਫੌਜ ਵਿਚ ਫੌਜੀ ਇਕ ਥਾਣੇਦਾਰ ਨੀ
ਦੱਸ ਕਿਹੜਾ ਰਿਸ਼ਤਾ ਮੈਂ ਲਾਵਾ ਪਾਰ ਨੀ
ਜਣਾ ਖਣਾ ਲੰਘਦਾ ਸਲੂਟ ਮਾਰ ਕੇ
ਓ ਜਣਾ ਖਣਾ ਲੰਘਦਾ ਸਲੂਟ ਮਾਰ ਕੇ
Government ਮੂਹਰੇ ਕਿਹੜਾ ਚੱਕੂ ਅੱਖ ਨੀ

Music Empire

ਰਹਿੰਦੇ ਸਰਕਾਰ ਦੇ ਪਰੌਣੇ ਬਣ ਕੇ
ਚੜ ਦੇ ਮਹੀਨੇ ਡਿੱਗੇ ਪੌਣਾ ਲੱਖ ਨੀ
ਰਹਿੰਦੇ ਸਰਕਾਰ ਦੇ ਪਰੌਣੇ ਬਣ ਕੇ
ਚੜ ਦੇ ਮਹੀਨੇ ਡਿੱਗੇ ਪੌਣਾ ਲੱਖ ਨੀ
ਚੜ ਦੇ ਮਹੀਨੇ ਡਿੱਗੇ ਪੌਣਾ ਲੱਖ ਨੀ

ਫੌਜੀ ਦੇਣ ਕਦੋ ਬਾਡਰਾਂ ਤੇ ਭੇਜ ਡਰ ਲੱਗਦਾ
ਟੇਡੀ ਟੇਡੀ ਤੁਰੇ ਰੋਡਵੇਜ਼ ਡਰ ਲੱਗਦਾ (ਟੇਡੀ ਟੇਡੀ ਤੁਰੇ ਰੋਡਵੇਜ਼ ਡਰ )
ਤਹਿਸੀਲ ਦਾਰ ਹੁੰਦੇ ਆ ਸ਼ੌਕੀਨ ਪੈਗ ਦੇ
ਆਉਂਦੇ ਆ ਸ਼ਾਮਾਂ ਨੂੰ ਪਟਵਾਰੀ ਵੀ ਡਿੱਗਦੇ
ਬੋਲੇ ਨਾ ਪੁਲਿਸ ਕਦੇ ਗਾਲ ਤੋਂ ਬਿਨਾਂ
ਵੇ ਬੋਲੇ ਨਾ ਪੁਲਿਸ ਕਦੇ ਗਾਲ ਤੋਂ ਬਿਨਾਂ
ਕੱਢਣ ਨੀ ਦਿੰਦੇ ਘਰੇ ਸਾਹ ਜੀਜਿਆ (ਕੱਢਣ ਨੀ ਦਿੰਦੇ ਘਰੇ )

ਓ ਮੈਨੂੰ ਨਾ ਪਸੰਦ ਸਰਕਾਰੀ ਮਹਿਕਮਾ
ਦਸ ਘੈਂਟ ਜੇ ਮੁੰਡੇ ਦੀ ਕੋਈ ਪਾ ਜੀਜਿਆ
ਮੈਨੂੰ ਨਾ ਪਸੰਦ ਸਰਕਾਰੀ ਮਹਿਕਮਾ
ਕੋਈ ਘੈਂਟ ਜੇ ਮੁੰਡੇ ਦੀ ਦਸ ਪਾ ਜੀਜਿਆ

ਰਹਿੰਦੇ ਸਰਕਾਰ ਦੇ ਪਰੌਣੇ ਬਣ ਕੇ
ਚੜ ਦੇ ਮਹੀਨੇ ਡਿੱਗੇ
ਮੈਨੂੰ ਨੀ ਚਾਹੀਦਾ ਪੌਣਾ ਲੱਖ
ਮੈਨੂੰ ਨਾ ਪਸੰਦ ਸਰਕਾਰੀ ਮਹਿਕਮਾ
ਦਸ ਘੈਂਟ ਜੇ ਮੁੰਡੇ ਕੋਈ ਘੈਂਟ ਜੇ ਮੁੰਡੇ

ਹੋ B.AD ਕੀਤੀ ਹੋਈ ਆ ਇਕ ਮੁੰਡੇ ਨੇ
ਲੱਗਿਆ ਸਕੂਲ ਵਿਚ ਮਾਸਟਰ ਨੀ
ਸਿੱਖਿਆ ਵਿਭਾਗ ਗੇੜੀ ਤੀਜੇ ਦਿਨ ਦੀ
ਘੁੰਮਦੀ ਮੋਹਾਲੀ ਵਿਚ Duster ਨੀ
ਮੈਂ ਕੀ ਕਰਾ ਫਿਰ??
ਸਿੱਖਿਆ ਵਿਭਾਗ ਗੇੜੀ ਤੀਜੇ ਦਿਨ ਦੀ
ਘੁੰਮਦੀ ਮੋਹਾਲੀ ਵਿਚ Duster ਨੀ
Railway ਚ tt ਇਕ ਮੈਨੂੰ ਜਾਣਦਾ
ਉਹ ਵੀ ਜਮਾ ਸਾਲੀਏ ਨੀ ਤੇਰੇ ਹਾਣ ਦਾ
Railway ਚ tt ਇਕ ਮੈਨੂੰ ਜਾਣਦਾ
ਉਹ ਵੀ ਜਮਾ ਸਾਲੀਏ ਨੀ ਤੇਰੇ ਹਾਣ ਦਾ
ਓ ਰਿਸ਼ਤੇ ਨਾ ਇਹੋ ਜੇ ਸੁਖਾਲੇ ਮਿਲਦੇ
ਓ ਰਿਸ਼ਤੇ ਨਾ ਇਹੋ ਜੇ ਸੁਖਾਲੇ ਮਿਲਦੇ
ਹਾਮੀ ਜੇ ਤੂੰ ਭਰੇ ਕਰਾ ਪਕ ਠਕ ਨੀ
ਹਾਮੀ ਜੇ ਤੂੰ ਭਰੇ ਕਰਾ ਪਕ ਠਕ ਨੀ
ਬਿਲਕੁਲ ਵੀ ਨੀ
ਰਹਿੰਦੇ ਸਰਕਾਰ ਦੇ ਪਰੌਣੇ ਬਣ ਕੇ
ਚੜ ਦੇ ਮਹੀਨੇ ਡਿੱਗੇ ਪੌਣਾ ਲੱਖ ਨੀ
ਰਹਿੰਦੇ ਸਰਕਾਰ ਦੇ ਪਰੌਣੇ ਬਣ ਕੇ
ਚੜ ਦੇ ਮਹੀਨੇ ਡਿੱਗੇ ਪੌਣਾ ਲੱਖ ਨੀ
ਚੜ ਦੇ ਮਹੀਨੇ ਡਿੱਗੇ ਪੌਣਾ ਲੱਖ ਨੀ

ਮਾਸਟਰਾ ਤੋਂ ਜੀਜਾ ਮਸਾਂ ਖਹਿੜਾ ਛੁਟਿਆ
ਫਾਲਤੂ ਦਾ ਰਹਿੰਦੇ ਆ ਗਿਆਨ ਝਾੜ ਦੇ
Railway ਵਾਲਾ ਵੀ ਕੰਮ ਮੈਨੂੰ ਫਿੱਟ ਨੀ
ਇਹ ਵੀ ਜੀਜਾ ਪਰਚਾ ਤੂੰ ਇਥੇ ਈ ਪਾੜ ਦੇ
ਵੇ Railway ਵਾਲਾ ਵੀ ਕੰਮ ਮੈਨੂੰ ਫਿੱਟ ਨੀ
ਇਹ ਵੀ ਜੀਜਾ ਪਰਚਾ ਤੂੰ ਇਥੇ ਈ ਪਾੜ ਦੇ

ਜੇ ਤੂੰ ਬਣ ਨਾ ਵਿਚੋਲਾ ਤੇਰੀ ਪੱਕੀ ਹਿੰਡ ਵੇ
ਮੁੰਡਾ ਗੀਤਕਾਰ ਆ ਸੰਘੇੜੇ ਪਿੰਡ ਵੇ
ਬਣ ਨਾ ਵਿਚੋਲਾ ਤੇਰੀ ਪੱਕੀ ਹਿੰਡ ਵੇ
ਮੁੰਡਾ ਗੀਤਕਾਰ ਆ ਸੰਘੇੜੇ ਪਿੰਡ ਵੇ
ਗੀਤਾ ਵਿਚ ਨਾਮ ਚੱਲਦਾ ਏ ਜੱਗੀ ਦਾ
ਵੇ ਗੀਤਾ ਵਿਚ ਨਾਮ ਚੱਲਦਾ ਏ ਜੱਗੀ ਦਾ
ਉਹਦੇ ਨਾਲ ਕੁੰਡਲੀ ਮਿਲਾ ਜੀਜਿਆ (ਉਹਦੇ ਨਾਲ ਕੁੰਡਲੀ )

ਮੈਨੂੰ ਨਾ ਪਸੰਦ ਸਰਕਾਰੀ ਮਹਿਕਮਾ
ਦਸ ਘੈਂਟ ਜੇ ਮੁੰਡੇ ਦੀ ਕੋਈ ਪਾ ਜੀਜਿਆ
ਰਹਿੰਦੇ ਸਰਕਾਰ ਦੇ ਪਰੌਣੇ ਬਣ ਕੇ
ਚੜ ਦੇ ਮਹੀਨੇ ਡਿੱਗੇ ਪੌਣਾ ਲੱਖ ਨੀ
ਦਸ ਘੈਂਟ ਜੇ ਮੁੰਡੇ ਦੀ ਕੋਈ ਪਾ ਜੀਜਿਆ
ਚੜ ਦੇ ਮਹੀਨੇ ਡਿੱਗੇ ਪੌਣਾ ਲੱਖ ਨੀ
ਦਸ ਘੈਂਟ ਜੇ ਮੁੰਡੇ ਦੀ ਕੋਈ ਪਾ ਜੀਜਿਆ
ਰਹਿੰਦੇ ਸਰਕਾਰ ਦੇ ਪਰੌਣੇ ਬਣ ਕੇ
ਚੜ ਦੇ ਮਹੀਨੇ ਡਿੱਗੇ ਪੌਣਾ ਲੱਖ ਨੀ
ਚੜ ਦੇ ਮਹੀਨੇ ਡਿੱਗੇ ਪੌਣਾ ਲੱਖ ਨੀ
Lyrics copyright : legal lyrics licensed by Lyricfind.
No unauthorized reproduction of lyric.

Comments for Sarkari Mehkma lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the heart
2| symbol to the right of the target
3| symbol to the left of the clock
grid grid grid
grid grid grid
grid grid grid