song lyrics / JERRY / 999 lyrics  | FRen Français

999 lyrics

Performer JERRY

999 song lyrics by JERRY official

999 is a song in Panjabi

JERRY

ਹੋ king top ਕਰੇ ਤੱਕ hit list
ਤੇਰੀ wish list ਵਿੱਚ ਯਾਰ ਕੁਡੇ
ਓਥੋ ਗੱਲ ਤੂੰ ਸਾਡੀ ਸਮਝੇ ਨਾ
ਜੱਟ ਪਹਿਲਾਂ ਹੀ ਸਮਝ ਤੋਂ ਬਾਹਰ ਕੁਡੇ

ਬੜੀ ਹਾਈ ਨੋਟ ਜੱਟ force ਨੀ
ਨੀ ਤੂੰ ਮਾਰਦੀ ਏ of course ਨੀ
ਰਾਊਂਡ ਕੱਢਦੇ ਨੇ ਜੱਟ ਰੱਖ tool on ਪੱਟ
ਥੱਲੇ Six-Ten ਨੇ Horse ਨੀ

ਹੋ ਨੀ ਮੈਂ ਪਹਿਲਾਂ ਦਿਨੋਂ ਘੱਟ ਕੁਡੇ ਝੱਲਾ ਪਾਏ ਦਾ
ਕੋਈ ਬਣੇ ਨਾ ਸਿਆਣਾ ਐਵੇਂ ਦੇਵੇ ਨਾ ਸਲਾਹ
ਤੁਸੀਂ ਆਪਣੇ ਹੀ ਚੱਲੋ ਅਸੀਂ ਆਪਣੇ ਆ ਰਾਹ
ਵੈਰੀ ਮੰਨਦੇ ਡੌਰ ਸੁਇਸਾਈਡਲ ਨੀ

ਸਾਨੂੰ ਨਾਰਾ ਦਿਲ ਦਾ thief ਕਹਣ
ਜੱਟ ਮੁੰਡਿਆਂ ਦੇ ਲਈ idol ਨੀ
ਸਾਨੂੰ ਨਾਰਾ ਦਿਲ ਦਾ thief ਕਹਣ
ਜੱਟ ਮੁੰਡਿਆਂ ਦੇ ਲਈ idol ਨੀ

ਹਾਏ, ਆਂ ਆਂ ਆਂ

ਹੋ ਨੀ ਤੂੰ witness ਕਰਦੀ greatness ਖੱਬ
ਜਿਹੜਾ ਚੰਗੀ ਤਰ੍ਹਾਂ ਦੇਖ
ਟੌਰ ਵੇਖਦੀ ਤੇ ਪਾਰਾ 40 ਡਿਗਰੀ ਨੀ
ਖੜੀ ਏ ਲਵਾ ਲਵੀ ਨਾ ਸੇਕ (easy easy)

ਅਸੀਂ ਕਿਸੇ ਦੇ ਨਹੀਂ ਸੱਡਾ ਇੱਥੇ ਕੋਈ ਨਾ
ਨੀ ਵਿਚੋਂ ਵਿਚ ਲਗਦਾ ਹਰ ਇੱਕ (ਮੈਨੂੰ ਪਤਾ ਕੱਲਾ ਕੱਲਾ ਲਗਦਾ)
ਹਾਂ ਨਵੇ ਸ਼ੋਰ ਨੇ ਐ ਸਾਰੇ ਸਾਲੇ ਚੋਰ ਨੇ
ਨੀ ਬਣੀ Identity ਫੇਕ (ਬਣੀ Identity fake)

ਤੇ ਕਹਿੰਦੇ ਬੜਾ talent ਆ ਕਿਹੜਾ ਇਸ kid ਵਿੱਚ ਨੀ
ਕੁਡੇ ਐਨਾ ਕਰ ਤੜਫਦੇ ਜਿੱਥ ਜਿੱਥ ਵਿੱਚ
ਤੇ ਰੋਜ਼ move ਕਰਦੇ ਨੇ ਅਪੇ ਖਿੱਝ ਖਿੱਝ ਵਿੱਚ ਨੀ
ਜੱਟ ਕੋਲੇ topper ਓ ਫਿਰਦੇ ਨੇ ਮਿੱਡ ਵਿੱਚ

ਹੋ ਓਹਦਾ ਮਿਲਦੇ ਵੀ ਘੱਟ ਕਦੇ ਹੱਥ ਨਹੀਂ ਜੁੜੇ
ਖੌਰ ਮੁੜੀਏ ਨਾ ਘਰ ਦੱਸ ਕੇ ਤੁਰੇ
ਤੇ ਜਿਹੜੇ ਕਹਿੰਦੇ ਆ ਘਰ ਨੂੰ ਚੱਲੇ ਜਿੱਤ ਕੇ ਕੁਡੇ
ਨੀ ਅਜੇ ਲਗਣੀ game decider ਨੀ

ਸਾਨੂੰ ਨਾਰਾ ਦਿਲ ਦਾ thief ਕਹਣ
ਜੱਟ ਮੁੰਡਿਆਂ ਦੇ ਲਈ idol ਨੀ
ਸਾਨੂੰ ਨਾਰਾ ਦਿਲ ਦਾ thief ਕਹਣ
ਜੱਟ ਮੁੰਡਿਆਂ ਦੇ ਲਈ idol ਨੀ

ਹਾਏ, ਆਂ ਆਂ ਓ
ਐਵੇਂ ਨਾ ਵਹਿਮ ਰੱਖਿਓ
ਮੈਨੂੰ ਕੱਲੇ ਕੱਲੇ ਦਾ ਪਤਾ ਐ
ਜਿਹੜਾ ਕਿੰਨੇ ਪਾਣੀ ਚ

ਹੋ ਨਵੇ ਦਿਨ ਨਵੀਆਂ ਨੇ ਬੀਫਾਂ
ਨਵੇ ਮੁੰਡੇ ਜੋੜ ਲਾਉਂਦੀਆਂ ਨੀ ਰੀਸਾਂ
ਕੀ ਦੱਸ ਇੱਥੇ ਖੱਟਣਾ ਗਰੀਫਾਂ
ਜਦੋਂ ਬਣੀਏ ਕਮੀਣੇ ਫਿਰ ਹੋਰ ਤੱਕ ਨੀਫਾਂ

ਹੋ Penthouse ਲੰਮਕਦੇ ਟਾਇਰ
ਬੈਠਾ ਡੀਸੀਆਂ ਦੇ ਜੱਟ
ਥੱਲੇ ਸਾਰਾ ਮੇਰੇ ਸ਼ਹਿਰ
ਹੋ ਜਮਾ ਕੁਡੇ ਜੰਨਤ ਦੀ ਸੈਰ
ਥੋਡੇ ਆਪਣੇ ਵੀ ਲੱਗੇ ਥੋਡੇ ਲੱਗਦੇ ਨੇ ਗੈਰ

ਤੇ ਜਦੋਂ ਸ਼ਹਿਰ 24 ਇੰਚ roll ਹੁੰਦੇ rim ਆ ਕੁਡੇ
ਤੇ ਬਸ ਨਵੀ ਜਿਹੀ ਮੁੰਡੇਰ ਜਦੇ dim ਆ ਕੁਡੇ
ਨੀ ਅਸੀਂ ਪਾਏ ਜਿੱਥੇ ਹੱਥ win win ਆ ਕੁਡੇ
ਨੀ ਜੱਟ ਬੋਰ 45 ਦਾ twin ਆ ਕੁਡੇ
Lyrics copyright : legal lyrics licensed by Lyricfind.
No unauthorized reproduction of lyric.

Comments for 999 lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the suitcase
2| symbol to the right of the television
3| symbol to the right of the helmet
grid grid grid
grid grid grid
grid grid grid