song lyrics / Itz dhruv / One Question lyrics  | FRen Français

One Question lyrics

Performer Itz dhruv

One Question song lyrics by Itz dhruv official

One Question is a song in Panjabi

ਨੀਂ ਦੱਸਦੇ ਤੇਰਾ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ
ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ
ਹੁਣ ਚੈਨ ਨਾ ਆਵੇ ਰਾਤਾਂ ਨੂੰ
ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ
ਹੁਣ ਚੈਨ ਨਾ ਆਵੇ ਰਾਤਾਂ ਨੂੰ
ਉਹ ਡੱਬ ਹਥਿਆਰ ਆ ਤੇ ਜੱਟ ਵੀ ਤੈਆਰ ਆ
ਨੀਂ ਫਿਕਰਾ ਨਾ ਕਰ ਤੂੰ ਨੀਂ ਮੇਰੀ ਸੋਹਣੀਏ
ਉਹ ਹਾਮੀ ਬੱਸ ਭਰਦੇ ਨੀਂ ਪੈਰ ਪਿੱਛੇ ਧਰ ਦੇ ਨੀਂ
ਪੱਕੇ ਆ ਕਰਾਰ ਮੇਰੇ ਮੰਨ ਮੋਹਣੀਏ
ਨੀਂ ਬਿੱਲੋ ਮੈਨੂੰ ਦਿਲ ਦੇਦੇ (ਹਾਂ ਆ ਆ)
ਤੇ ਮੇਰਾ ਬਿੱਲੋ ਦਿਲ ਲੈ ਲੇ
ਨੀਂ ਛੱਡ ਬਿੱਲੋ ਸੰਗਣਾ
ਤੇ ਜਾਨ ਜਾਨ ਖ਼ੰਗਣਾ
ਤੂੰ ਬਿੱਲੋ ਮੈਨੂੰ ਦਿਲ ਦੇਦੇ
ਦੱਸਦੇ ਤੇਰਾ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ

ਦੱਸ ਕੀ ਖ਼ਿਆਲ ਨੀਂ (ਹਾਂ ਆ ਆ)

ਨੀਂ ਤਾਰਿਆਂ ਦੀ ਲੋਹ ਹੋਵੇ
ਤੂੰ ਤੇ ਮੈਂ ਹੋਈਏ
ਸਮੁੰਦਰ ਦੀ ਵਗੇ ਛੱਲ
ਥੰਮ ਜਾਵੇ ਓਹੀ ਪਲ
ਤੂੰ ਅੱਗ ਲਾਵੇ ਪਾਣੀਆਂ ਨੂੰ (ਹਾਂ ਆ ਆ)
ਤੇ ਹਾਨ ਹੁੰਦੇ ਹਾਣੀਆਂ ਨੂੰ
ਤੂੰ ਅੱਗ ਲਾਵੇ ਪਾਣੀਆਂ ਨੂੰ
ਹਾਨ ਹੁੰਦੇ ਹਾਣੀਆਂ ਨੂੰ
ਸੂਰਾ ਨੂੰ ਜੋ ਹੁੰਦੀਆਂ ਆ ਐ ਤਾਲ ਨੀਂ
ਦੱਸਦੇ ਤੇਰਾ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ (ਪੁੱਛਣਾ ਸਵਾਲ ਨੀਂ)

ਉਹ ਤੇਰੇ ਰੂਪ ਦੀਆਂ ਦੇਂਦਾ
ਜੱਗ ਗਵਾਹੀਆਂ ਨੀਂ
ਤੇਰੇ ਰੂਪ ਦੀਆਂ ਦੇਂਦਾ
ਜੱਗ ਗਵਾਹੀਆਂ ਨੀਂ
ਰੱਬ ਨੇ ਵੇਲ਼ੇ ਬਹਿ ਕੁੜੇ ਤੇਰੇ ਤੇ
ਰੀਝਾਂ ਲਾਈਆਂ ਨੀਂ
ਵੇਲ਼ੇ ਬਹਿ ਕੁੜੇ ਤੇਰੇ ਤੇ
ਰੀਝਾਂ ਲਾਈਆਂ ਨੀਂ

ਨੀਂ ਕੱਲੀ ਕਿੱਤੇ ਟੱਕਰੇ ਦੱਸਾਂਗੇ ਨੀਂ ਤੈਨੂੰ
ਕਿੰਨੇ ਦਿਲ ਵਿਚ ਦੱਬੇ ਅਰਮਾਨ ਗੋਰੀਏ
ਇੱਕ ਗੱਲ ਕਹਿਣੀ ਸੱਚ ਥੋੜ੍ਹਿਆਂ ਨੇ ਪਲਾਂ ਵਿੱਚ
ਤੇਰੇ ਉੱਤੋਂ ਹਾਰੀ ਬੈਠਾ ਜਾਨ ਗੋਰੀਏ
ਮੁਖ ਉੱਤੇ ਸੰਗ ਨੀਂ (ਹਾਂ ਆ ਆ)
ਤੇ ਲਾਲ ਸੁਹਾ ਰੰਗ ਨੀਂ
ਮੁਖ ਉੱਤੇ ਸੰਗ ਨੀਂ
ਤੇ ਲਾਲ ਸੂਹਾ ਰੰਗ ਨੀਂ
ਰੂਪ ਤੇਰਾ ਰੱਬ ਦਾ ਕਮਾਲ ਨੀਂ
ਨੀਂ ਦੱਸਦੇ ਤੇਰਾ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ

ਨੀਂ ਮੇਰੇ ਬਾਰੇ
ਦੱਸ ਕੀ ਖ਼ਿਆਲ ਨੀਂ (ਹਾਂ ਆ ਆ)
Lyrics copyright : legal lyrics licensed by Lyricfind.
No unauthorized reproduction of lyric.

Comments for One Question lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the helmet
2| symbol to the left of the trash
3| symbol at the bottom of the clock
grid grid grid
grid grid grid
grid grid grid