song lyrics / Inderpal Moga / Power lyrics  | FRen Français

Power lyrics

Performer Inderpal Moga

Power song lyrics by Inderpal Moga official

Power is a song in Panjabi

ਗੱਡੀ foreign ਮੁੰਡੇ ਪੰਜਾਬੀ
Push to start ਨਾ ਲਗਦੀ ਚਾਬੀ
ਮੇਰੀ pretty boy ਨਾ look
Copper ਦੇਖ ਕਰ ਲੇਂਦੇ book
ਕੈਨੂੰ ਐਂਨਾ ਪੈਸਾ ਲਾਯਾ
Tracksuitਉੱਤੋਂ ਦੀ ਪਾਯਾ
ਜੀ ਤਾ ਕਰੇ ਦਿਖੌਣ ਨੂ
ਜੇੜ੍ਹਾ ਡੱਬ ਨਾਲ ਟੰਗਿਆ
ਮੁੰਡਾ ਓਦੇ ਨਾਲ ਮੰਗੇਯਾ
ਦਿਲ ਕਰਦਾ ਆ ਕੱਡ ਕੇ ਚਲੌਂਣ ਨੂ
ਓ ਜੇੜ੍ਹਾ ਡੱਬ ਨਾਲ ਟੰਗਿਆ

ਕਹਿੰਦੀ ਕੇਡੇ ਤੇਰੇ business ਚਲਦੇ
ਦੋ ਦੋ ਫੋਨ ਤੂ ਰਖਦਾ
ਕੇਡੀ ਗਲ ਤੋ ਦੱਸ ਦੇ ਮੇਰੀ
ਏਕ ਵੀ call ਨੀ ਚਾਕਦਾ
ਮੈਂ ਜਿਥੇ ਦਿਹਾ ਨਾਲ ਦੇਖਦੀਆਂ gang ਨੀ
ਨਾਮ ਲੱਗੇ ਜਿਥੇ ਮੁੰਡਾ bang bang ਨੀ
ਪੈਸਾ power ਤੇ ਤੀਜੀ respect ਨੀ
Shooter ਪੁਛ ਦੇ ਰਹਿੰਦੇ ਆ who's next ਨੀ
ਉੱਡ ਉੱਡ ਕਰੇ ਜਿੱਤ ਲੇਨਾ ਦੁਨਿਯਾ ਨੂ
ਜੱਟ ਨਾਮ ਜਿਹਾ ਫਿਰਦਾ ਬਨੌਂਣ ਨੂ
ਜੇੜ੍ਹਾ ਡੱਬ ਨਾਲ ਟੰਗਿਆ
ਮੁੰਡਾ ਓਦੇ ਨਾਲ ਮੰਗੇਯਾ
ਦਿਲ ਕਰਦਾ ਆ ਕੱਡ ਕੇ ਚਲੌਂਣ ਨੂ
ਓ ਜੇੜ੍ਹਾ ਡੱਬ ਨਾਲ ਟੰਗਿਆ

ਮੈਂ ਜਿਥੇ ਜਾਵਾ police presence ਨੀ
ਬਣੇ dollar ਨਾ ਬੰਣ ਦੀ ਕੋਈ sense ਨੀ
ਗੱਡੀ ਕਲ ਹੀ ਕੜਾਈ ਆ ਮੈਂ brand new
Hater ਰਿਹ ਗਏ ਪਿਛੇ check ਕਰਾਂ rear view
Hustle ਰਿਹੰਦੀ ਹੱਲਾ ਸ਼ੇਰੀ ਤੌੜਦੀ
DNA ਚ ਦਲੇਰੀ ਬੋਲਦੀ
ਜਾਨਣਾ ਜੇ ਸਾਡੇ ਬਾਰੇ ਸੁਣ ਲਈਂ ਤੂ ਗੀਤ
ਚੰਨੀ ਨਾਲ ਮੋਗੇ ਆਲਾ ਆ ਸੁਣਾਉਣ ਨੂ
ਜੇੜ੍ਹਾ ਡੱਬ ਨਾਲ ਟੰਗਿਆ
ਮੁੰਡਾ ਓਦੇ ਨਾਲ ਮੰਗੇਯਾ
ਦਿਲ ਕਰਦਾ ਆ ਕੱਡ ਕੇ ਚਲੌਂਣ ਨੂ
ਜੇੜ੍ਹਾ ਡੱਬ ਨਾਲ ਟੰਗਿਆ
ਮੁੰਡਾ ਓਦੇ ਨਾਲ ਮੰਗੇਯਾ
ਦਿਲ ਕਰਦਾ ਆ ਕੱਡ ਕੇ ਚਲੌਂਣ ਨੂ
ਓ ਜੇੜ੍ਹਾ ਡੱਬ ਨਾਲ ਟੰਗਿਆ
Lyrics copyright : legal lyrics licensed by Lyricfind.
No unauthorized reproduction of lyric.

Comments for Power lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the eye
2| symbol to the left of the camera
3| symbol at the bottom of the cloud
grid grid grid
grid grid grid
grid grid grid