song lyrics / Hero And King Of Jhankar Studio / Hass K Kude lyrics  | FRen Français

Hass K Kude lyrics

Performers Hero And King Of Jhankar StudioDiljit Dosanjh

Hass K Kude song lyrics by Hero And King Of Jhankar Studio official

Hass K Kude is a song in Panjabi

ਓ ਦਿਲ ਚ ਜਿਹੜੀ ਆ ਗੱਲ ਦੱਸਦੇ ਕੁੜੇ
ਓ ਦਿਲ ਚ ਜਿਹੜੀ ਆ ਗੱਲ ਦੱਸਦੇ ਕੁੜੇ
ਕਾਹਤੋ ਲੁਕ ਦੇ ਨੇ ਮਿੱਤਰਾ ਨੂ ਹੱਸਕੇ ਕੁੜੇ
ਤੱਕਦੀ ਏ ਮਿੱਤਰਾ ਨੂ ਹੱਸ ਕੇ ਕੁੜੇ
ਓ ਕੰਗਣੇ ਬਣਾਈ ਫਿਰੇ ਕੱਚ ਦੇ ਕੁੜੇ
ਕੰਗਣੇ ਬਣਾਈ ਫਿਰੇ ਕੱਚ ਦੇ ਕੁੜੇ
ਕਾਹਤੋ ਲੁਕ ਦੇ ਨੇ ਮਿੱਤਰਾ ਨੂ ਹੱਸਕੇ ਕੁੜੇ
ਤੱਕਦੀ ਏ ਮਿੱਤਰਾ ਨੂ
ਹੋ ਤੱਕਦੀ ਏ ਮਿੱਤਰਾ ਨੂ ਹੱਸਕੇ ਕੁੜੇ
ਕਾਹਤੋ ਤੱਕਦੀ ਏ ਮਿੱਤਰਾ ਨੂ ਹੱਸ ਕੇ ਕੁੜੇ
Fragrance ਤੇਰੀ ਬਲੀਏ, ਓਹੋ
ਜਾਂ ਆ ਤੂ ਮੇਰੀ ਬਲੀਏ, ਆਏ ਹਾਏ
ਹੱਥ ਲੱਕ ਤੋ ਤਿਲਕ ਦਾ ਜਾਵੇ
Fragrance ਤੇਰੀ ਬਲੀਏ
ਦੱਸਦਾ ਨਾ ਗੱਲ ਦਿਲ ਦੀ, ਆਏ ਹਾਏ
ਦੱਸੁਂਗਾ ਮੈਂ ਕੱਲ ਦਿਲ ਦੀ, ਓਹੋ
ਗੋਰਾ ਰੰਗ ਨੀ ਕਲੇਜੇ ਠੰਡ ਪਾਵੇ
ਦੱਸਦਾ ਨਾ ਗੱਲ ਦਿਲ ਦੀ
ਹੋ good ਘੈਂਟ ਗਾਡਰ ਤਬਾਹੀ ਬਲੀਏ
ਫੋਟੋ ਆ ਦੀ caption ਪਾਯੀ ਬਲੀਏ
ਹੋ ਤਲੀਆਂ ਤੇ ਜੱਟ ਦਾ ਤੂ ਨਾਮ ਲਿਖਿਆ
ਜਾਣੀ ਏ ਤੂ ਨਂਬਰ ਬਣਾਯੀ ਬਲੀਏ
ਹੋ ਜਾਣੀ ਏ ਤੂ ਨਂਬਰ ਬਣਾਯੀ ਬਲੀਏ
ਹੋ ਚੜ ਦੀ ਜਵਾਨੀ ਤੇਰੀ ਆਸ਼ਕੇ ਕੁੜੇ
ਹੋ ਚੜ ਦੀ ਜਵਾਨੀ ਤੇਰੀ ਆਸ਼ਕੇ ਕੁੜੇ
ਕਾਹਤੋ ਲੁਕ ਦੇਵੇ ਮਿੱਤਰਾ ਨੂ ਹੱਸ ਕੇ ਕੁੜੇ
ਤੱਕਦੀ ਏ ਮਿੱਤਰਾ ਨੂ
ਹੋ ਤੱਕਦੀ ਏ ਮਿੱਤਰਾ ਨੂ ਹੱਸਕੇ ਕੁੜੇ
ਕਾਹਤੋ ਤੱਕਦੀ ਏ ਮਿੱਤਰਾ ਨੂ ਹੱਸ ਕੇ ਕੁੜੇ
ਹੋ ਪਾਰਟੀ ਤੇ ਗਿਆ ਤੂ ਬੇਗਾਨਿਯਾ ਤੇ ਡੁਲਿਆ
ਦਾਰੂ ਪੀਕੇ ਤੁਰ ਗਿਆ ਮੈਨੂੰ ਓਥੇ ਭੁਲਿਆ
ਵੇ ਮੈਨੂ ਓਥੇ ਭੁਲਿਆ
ਹਾਰ ਕੇ ਮੈਂ uber ਮੰਗਾਈ ਵੇ
ਚੰਨਾ ਰੁੱਸਗੀ ਜੱਟੀ ਨੂ
Sorry sorry ਆਖ ਕੇ ਮਨਾਈ ਵੇ
ਜਦੋ ਲੱਥ ਗੀ ਦਾਰੂ
Mall ਵਿਚ shoppingਆ ਕਰਾਈ ਵੇ
ਚੰਨਾ ਰੁੱਸਗੀ ਜੱਟੀ ਨੂ
Daily ਕੋਯੀ ਫਿਲਮਾ ਦਿਖਾਈ ਵੇ
ਚੰਨਾ ਰੁੱਸਗੀ ਜੱਟੀ ਨੂ
Daily ਕੋਯੀ ਫਿਲਮਾ ਦਿਖਾਈ ਵੇ
ਚੰਨਾ ਰੁੱਸਗੀ ਜੱਟੀ ਨੂ
Lyrics copyright : legal lyrics licensed by Lyricfind.
No unauthorized reproduction of lyric.

Comments for Hass K Kude lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cross
2| symbol at the top of the smiley
3| symbol to the right of the target
grid grid grid
grid grid grid
grid grid grid