song lyrics / Harf Cheema / Mitti lyrics  | FRen Français

Mitti lyrics

Performers Harf CheemaKanwar Grewal

Mitti song lyrics by Harf Cheema official

Mitti is a song in Panjabi

ਹੋ ਹੋ ਹੋ ਹੋ ਹੋ ਓ ਓ ਓ ਓ
ਹੋ ਜਾਮੇ ਜੇਡੀ ਮਿਟੀ ਵਿਚੋਂ
ਮਸਲਾ ਓਹ੍ਦਿ ਰਾਖੀ ਦਾ
ਚਾਰ ਵਾਰ ਗਿਆ ਬਾਪੂ ਸਾਡਾ
ਹਿਕ ਥਾਪੜ ਕੇ ਆਖੀ ਦਾ
(ਹਿਕ ਥਾਪੜ ਕੇ ਆਖੀ ਦਾ ਹਿਕ ਥਾਪੜ ਕੇ ਆਖੀ ਦਾ)
ਹੋ ਜਾਮੇ ਜਿਹਦੀ ਮਿਟੀ ਵਿਚੋਂ
ਮਸਲਾ ਓਹ੍ਦਿ ਰਾਖੀ ਦਾ
4 ਵਾਰ ਗਿਆ ਬਾਪੂ ਸਾਡਾ
ਹਿਕ ਥਾਪੜ ਕੇ ਆਖੀ ਦਾ
ਹੋ ਕ਼ਿਸਮਤ ਤੇਰੀ ਤੇ ਲੀਡਰ ਕਿਓ
ਕ਼ਿਸਮਤ ਤੇਰੀ ਤੇ ਲੀਡਰ ਕਿਓ
ਬੇਹਿਕੇ ਲੌਂਦੇ ਸਟਾ ਓਏ

ਬਾਬਾ ਨਾਨਕ ਮਿਹਰ ਕਰੂਗਾ
ਡਟੇਆ ਰਿਹ ਤੂ ਜਟਾ ਓਏ
ਬਾਬਾ ਨਾਨਕ ਮਿਹਰ ਕਰੂਗਾ
ਡਟੇਆ ਰਿਹ ਤੂ ਜਟਾ ਓਏ
ਬਾਬਾ ਨਾਨਕ ਮਿਹਰ ਕਰੂਗਾ

ਐਨਾ ਦਾ ਵੀ ਜੋਰ ਪਰਖਣਾ
ਪਰਖਣ ਤੇਰੇਆਂ ਸਬਰਾ ਨੂ
ਸੀਦਾਕ ਨੇ ਨਥ ਪਾ ਲੈਣੀ ਆਏ
ਛੇਤੀ ਹੀ ਹੁਣ ਜਬਰਾ ਨੂ
ਛੇਤੀ ਹੀ ਹੁਣ ਜਬਰਾ ਨੂ
ਐਨਾ ਦਾ ਵੀ ਜੋਰ ਪਰਖਣਾ
ਪਰਖਣ ਤੇਰੇਆਂ ਸਬਰਾ ਨੂ
ਸੀਦਾਕ ਨੇ ਨਥ ਪਾ ਲੈਣੀ ਆਏ
ਛੇਤੀ ਹੀ ਹੁਣ ਜਬਰਾ ਨੂ
ਗਨਾ ਬੀਜੇ ਤੂ ਵੇ ਕਾਹਤੋਂ
ਗਨਾ ਬੀਜੇ ਤੂ ਏ ਵੇਚਣ
ਕਾਹਤੋ ਗੁਡ ਦਾ ਕਟਾ ਓਏ

ਬਾਬਾ ਨਾਨਕ ਮੇਹਰ ਕਰੂਗਾ
ਡਟਿਆ ਰਿਹ ਤੂ ਜਟਾ ਓਏ
ਬਾਬਾ ਨਾਨਕ ਮੇਹਰ ਕਰੂਗਾ
ਡਟਿਆ ਰਿਹ ਤੂ ਜਟਾ ਓਏ
ਬਾਬਾ ਨਾਨਕ ਮੇਹਰ ਕਰੂਗਾ

ਹਥੋਂ ਵੇਲਾ ਖੁੰਜ ਨਾ ਜਾਵੇ
ਮਸਲੇ ਦਾ ਕੋਈ ਹਲ ਕਰੀਏ
ਪੁਤ ਹਾਂ ਜੋੜਨ ਵਾਲੇ ਦੇ ਅਸੀ
ਤੋੜਨ ਦੀ ਨਾ ਗਲ ਕਰੀ ਏ
ਤੋੜਨ ਦੀ ਨਾ ਗਲ ਕਰੀ ਏ
ਹਥੋਂ ਵੇਲਾ ਖੁੰਜ ਨਾ ਜਾਵੇ
ਮਸਲੇ ਦਾ ਕੋਈ ਹਲ ਕਰੀਏ
ਪੁਤ ਹਾਂ ਜੋੜਨ ਵਾਲੇ ਦੇ ਅਸੀ
ਤੋੜਨ ਦੀ ਨਾ ਗਲ ਕਰੀ ਏ
ਕਿਓ ਸਰਕਾਰਾਂ ਪੋੰਦੀਆ ਤੇਰੇ
ਕਿਓ ਸਰਕਾਰਾਂ ਪੋੰਦੀਆ ਤੇਰੇ
ਆਂਖਾਂ ਦੇ ਵਿਚ ਘਟਾ ਓਏ

ਬਾਬਾ ਨਾਨਕ ਮੇਹਰ ਕਰੂਗਾ
ਡਟਿਆ ਰੇਹ ਤੂ ਜਟਾ ਓਏ
ਬਾਬਾ ਨਾਨਕ ਮੇਹਰ ਕਰੂਗਾ
ਡਟਿਆ ਰੇਹ ਤੂ ਜਟਾ ਓਏ
ਬਾਬਾ ਨਾਨਕ ਮੇਹਰ ਕਰੂਗਾ
ਵਾ ਵਾ
Lyrics copyright : legal lyrics licensed by Lyricfind.
No unauthorized reproduction of lyric.

Comments for Mitti lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cloud
2| symbol at the top of the padlock
3| symbol at the bottom of the cross
grid grid grid
grid grid grid
grid grid grid