song lyrics / Harf Cheema / Gallbaat lyrics  | FRen Français

Gallbaat lyrics

Performers Harf CheemaGurlez Akhtar

Gallbaat song lyrics by Harf Cheema official

Gallbaat is a song in Panjabi

ਚੀਮਿਆਂ ਦਾ ਮੁੰਡਾ
ਕੁੱਤਿਆਂ ਦਾ ਕੀਤਾ ਨੀ ਫਿਕਰ ਕਦੇ ਸਾਨਾਂ ਨੇ
ਕਿਸੇ ਦੇ ਨੀ ਆਖੇ ਰਾਹ ਬਦਲੇ ਤੂਫ਼ਾਨਾਂ ਨੇ
ਝੂਲ ਝੂਲ ਤੁਰਦੇ ਨੇ ਗੱਬਰੂ
ਬੇਖੌਫ ਹੋਕੇ ਜਿਵੇਂ ਛੱਲ ਤੁਰਦੀ
ਆਪੇ ਸੋਚ ਕਿੱਡੀ ਗੱਲਬਾਤ ਹੋਊਗੀ
ਸਾਡੀ ਹੋਰਾਂ ਦੀਆਂ ਮਹਿਫ਼ਿਲਾਂ ਚ ਗੱਲ ਤੁਰਦੀ
ਆਪੇ ਸੋਚ ਕਿੱਡੀ ਗੱਲਬਾਤ ਹੋਊਗੀ
ਸਾਡੀ ਹੋਰਾਂ ਦੀਆਂ ਮਹਿਫ਼ਿਲਾਂ ਚ ਗੱਲ ਤੁਰਦੀ

ਚਾਰ ਪੈਗ ਲਾਕੇ ਕਿੰਨੀ ਵਾਰੀ ਡਿੱਗਿਆ
ਕਰੇ ਨੀ ਅਸੂਲਾਂ ਤੋਂ slip ਕਦੇ ਵੀਂ
ਵੇ ਡੌਲਿਆਂ ਤੇ ਮਾਰੀ ਜਾਨਾ ਜ਼ੋਰ ਰੋਜ਼ ਹੀ
Legday ਨੀ ਕਰਦੇ skip ਕਦੇ ਵੀਂ
ਅਸੀ Legday ਨੀ ਕਰਦੇ skip ਕਦੇ ਵੀਂ

ਨਾਂਹ !

ਉੱਠਦਾ ਐ ਜਦੋਂ ਕੋਈ ਮਸਲਾ
ਉੱਠ ਕੇ ਮੰਡੀਰ ਸਾਡੇ ਵੱਲ ਤੁਰਦੀ
ਆਪੇ ਸੋਚ ਕਿੱਡੀ ਗੱਲਬਾਤ ਹੋਊਗੀ
ਸਾਡੀ ਹੋਰਾਂ ਦੀਆਂ ਮਹਿਫ਼ਿਲਾਂ ਚ ਗੱਲ ਤੁਰਦੀ
ਆਪੇ ਸੋਚ ਕਿੱਡੀ ਗੱਲਬਾਤ ਹੋਊਗੀ
ਸਾਡੀ ਹੋਰਾਂ ਦੀਆਂ ਮਹਿਫ਼ਿਲਾਂ ਚ ਗੱਲ ਤੁਰਦੀ

ਹੈਗੇ ਇਕ ਦੋ ਨਬੇੜ ਦਿੱਤੇ ਸਾਰੇ ਪਰਚੇ
ਤੇਰੇ ਝੋਰੇਆਂ ਨੇ ਲੈਣਾ ਮੇਰਾ ਖੂਨ ਚੂਸ ਵੇ
ਤੇਰੀ ਸੌਂਹ ਮੈਂ ਛੱਡ ਦਿੱਤੇ ਵੈਲਪੁਣੇ ਨੀ
ਸਰਹਾਣੇ ਥੱਲੋਂ ਲੱਬੇ ਕੱਲ ਕਾਰਤੂਸ ਵੇ
ਸਰਹਾਣੇ ਥੱਲੋਂ ਲੱਬੇ ਕੱਲ ਕਾਰਤੂਸ ਵੇ

ਤੇਰੀ ਪਿਛਲੇ ਮਹੀਨੇ ਕੀਤੀ ਵਾਰਦਾਤ ਵੇ
ਮਿਚੇ ਅੱਖ 12 ਅੱਜ ਗੱਲ ਤੁਰਦੀ
ਆਪੇ ਸੋਚ ਕਿੱਡੀ ਗੱਲਬਾਤ ਹੋਊਗੀ
ਸਾਡੀ ਹੋਰਾਂ ਦੀਆਂ ਮਹਿਫ਼ਿਲਾਂ ਚ ਗੱਲ ਤੁਰਦੀ
ਆਪੇ ਸੋਚ ਕਿੱਡੀ ਗੱਲਬਾਤ ਹੋਊਗੀ
ਸਾਡੀ ਹੋਰਾਂ ਦੀਆਂ ਮਹਿਫ਼ਿਲਾਂ ਚ ਗੱਲ ਤੁਰਦੀ

ਹੋ ਡੇਰਾ ਉੱਤੇ ਚਿੱਟੀ Bentley ਚੋਂ ਕਾਲਾ ਚਾਦਰਾ
ਤੂੰ ਵੀਂ ਸੂਟ ਵਿਚ ਪੈਣ ਦਿੰਦੀ ਵੱਟ ਨੀ
ਹੋ ਬਣ ਜਾ ਤੂੰ ਬੰਦਾ ਵੇ ਹਰਫ਼ ਚੀਮੇਆਂ
ਯਾਰਾਂ ਬਿਨਾਂ ਬਚਦਾ ਨਾ ਸੱਚੀ ਜੱਟ ਨੀ
ਯਾਰਾਂ ਬਿਨਾਂ ਬਚਦਾ ਨਾ ਸੱਚੀ ਜੱਟ ਨੀ

ਝੰਡੀ ਮਿੱਤਰਾਂ ਦੀ downtown ਨਿਕਲੇ
ਥਾ ਸੜਕਾਂ ਤੇ ਪਹੀ ਦਿਨਾ ਮੱਲ ਤੁਰਦੀ
ਆਪੇ ਸੋਚ ਕਿੱਡੀ ਗੱਲਬਾਤ ਹੋਊਗੀ
ਸਾਡੀ ਹੋਰਾਂ ਦੀਆਂ ਮਹਿਫ਼ਿਲਾਂ ਚ ਗੱਲ ਤੁਰਦੀ

ਆਪੇ ਸੋਚ ਕਿੱਡੀ ਗੱਲਬਾਤ ਹੋਊਗੀ
ਸਾਡੀ ਹੋਰਾਂ ਦੀਆਂ ਮਹਿਫ਼ਿਲਾਂ ਚ ਗੱਲ ਤੁਰਦੀ
Deep Jandu
Harf Cheema
Parma music
ਆ ਗਿਆ ਨੀ ਓਹੀ ਬਿੱਲੋ time
Lyrics copyright : legal lyrics licensed by Lyricfind.
No unauthorized reproduction of lyric.

Comments for Gallbaat lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the helmet
2| symbol at the bottom of magnifying glass
3| symbol to the right of the house
grid grid grid
grid grid grid
grid grid grid