song lyrics / Guru Randhawa / In Love lyrics  | FRen Français

In Love lyrics

Performers Guru RandhawaJSL SinghRaja Kumari

In Love song lyrics by Guru Randhawa official

In Love is a song in Panjabi

ਨੀ ਤੂੰ ਚੰਗੇ ਮਾਪੇਆਂ ਦੀ ਲੱਗੇ ਜਾਈ ਨੀ
ਦੱਸ ਕੇਹੜੇ ਕੰਮ ਧਰਤੀ ਤੇ ਆਈ ਨੀ
ਨੀ ਤੂੰ ਚੰਗੇ ਮਾਪੇਆਂ ਦੀ ਲੱਗੇ ਜਾਈ ਨੀ
ਦੱਸ ਕੇਹੜੇ ਕੰਮ ਧਰਤੀ ਤੇ ਆਈ ਨੀ
slow motion ਚ ਪੱਬ ਬਿੱਲੋ ਰੱਖਦੀ
ਤਾਪ ਮੁੰਡੇਆਂ ਦੇ ਕਰਦੀ ਤੂੰ high ਨੀ
ਓਹ ਜਿਦੇ ਜਿਦੇ ਵਲ ਤਕ ਲੈਂਦੀ
ਓਹ ਜਿਦੇ ਜਿਦੇ ਵਲ ਤਕ ਲੈਂਦੀ
ਉਸੇ ਦਾ ਸ਼ਿਕਾਰ ਹੋ ਜਾਣਾ ਹਾਏ ਨੀ
ਮੈਨੂੰ ਪਿਆਰ ਹੋ ਜਾਣਾ ਤੇਰੇ ਨਾਲ
ਮੈਨੂੰ ਪਿਆਰ ਹੋ ਜਾਣਾ ਹਾਏ ਨੀ
ਮੈਨੂੰ
ਨੀਵੀਂ ਪਾ ਕੇ ਨਾ ਲੰਘਿਆ ਕਰ ਨੀ
ਸ਼ਰਮਾ ਕੇ ਨਾ ਲੰਘਿਆ ਕਰ ਨੀ
ਮੈਨੂੰ ਪਿਆਰ ਹੋ ਜਾਣਾ ਤੇਰੇ ਨਾਲ
ਮੈਨੂੰ ਪਿਆਰ ਹੋ ਜਾਣਾ ਸੱਚੀ
ਮੈਨੂੰ ਪਿਆਰ ਹੋ ਜਾਣਾ

ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਬੱਚੇ looking at ਤੇਰਾ ਕੀ ਖੋ ਗਿਆ
ਮੱਛਰੀ ਅੱਜ ਦੀ ਮੰਡੀਰ ਫਿਰਦੀ
ਜੱਟ ਉੱਤੇ ਅੱਖ ਹਾਏ ਬੜੇ ਚਿਰ ਦੀ
ਜਿਹੜੇ ਜਿਹੜੇ ਤੂੰ ਵਾਕੇ ਕਰਦਾ
ਜਿਹੜੇ ਜਿਹੜੇ ਤੂੰ ਵਾਕੇ ਕਰਦਾ
ਵੱਡਾ ਤੇਰਾ ਕਿਰਦਾਰ ਹੋ ਜਾਣਾ
ਮੇਰੇ ਨਾਲ ਤੈਨੂੰ ਪਿਆਰ ਹੋ ਜਾਣਾ
ਸੱਚੀ ਤੇਨੂੰ ਪਿਆਰ ਹੋ ਜਾਣਾ
ਮੇਰੇ ਨਾਲ ਤੈਨੂੰ ਪਿਆਰ ਹੋ ਜਾਣਾ
ਸੱਚੀ ਤੇਨੂੰ

ਓਹ ਘੋੜਿਆਂ ਦਾ ਸੋਂਕੀ ਜੱਟ ਗੱਡੀਆਂ ਤੇ ਆ ਗਿਆ
ਅੱਖ ਕਾਹਦੀ ਲੜੀ ਯਾਰੀ ਚੜੀਆਂ ਤੇ ਆ ਗਿਆ
ਓਹ ਘੋੜਿਆਂ ਦਾ ਸੋਂਕੀ ਜੱਟ ਗੱਡੀਆਂ ਤੇ ਆ ਗਿਆ
ਅੱਖ ਕਾਹਦੀ ਲੜੀ ਯਾਰੀ ਚੜੀਆਂ ਤੇ ਆ ਗਿਆ
ਵਾਰਦਾਤ ਹੋਗੀ ਨੀ ਤੂੰ ਸ਼ਰੇਆਮ ਮਾਰਤਾ
ਲਾਲਾ ਲਾਲਾ ਹੋਗੀ ਨੀ ਤੂੰ ਕੈਸਾ ਚੰਨ ਚਾੜਤਾ
ਪੈਰ ਤੇਰੇ ਜੇ ਪਾਇ ਗਏ ਵੇਹੜੇ
ਪੈਰ ਤੇਰੇ ਜੇ ਪਾਇ ਗਏ ਵੇਹੜੇ
ਜੱਟ ਦਾ ਬੇੜਾ ਪਾਰ ਹੋ ਜਾਣਾ ਹਾਏ ਨੀ
ਮੈਨੂੰ ਪਿਆਰ ਹੋ ਜਾਣਾ ਤੇਰੇ ਨਾਲ
ਮੈਨੂੰ ਪਿਆਰ ਹੋ ਜਾਣਾ ਹਾਏ ਨੀ ਮੈਨੂੰ
ਨੀਵੀਂ ਪਾ ਕੇ ਨਾ ਲੰਘਿਆ ਕਰ ਨੀ
ਸ਼ਰਮਾ ਕੇ ਨਾ ਲੰਘਿਆ ਕਰ ਨੀ
ਮੈਨੂੰ ਪਿਆਰ ਹੋ ਜਾਣਾ ਤੇਰੇ ਨਾਲ
ਮੈਨੂੰ ਪਿਆਰ ਹੋ ਜਾਣਾ ਸੱਚੀ
ਮੈਨੂੰ

ਮੈਨੂੰ ਤੇਰੇ ਸ਼ਹਿਰ ਦੀ ਦੁਪਹਿਰ ਵਾਜਾਂ ਮਾਰਦੀ
ਆਜਾ ਚੰਨਾ ਅੱਜ ਗੱਲ ਕਰੀਏ ਵੇ ਪਿਆਰ ਦੀ
ਮੈਨੂੰ ਤੇਰੇ ਸ਼ਹਰ ਦੀ ਦੁਪਹਿਰ ਵਾਜਾਂ ਮਾਰਦੀ
ਆਜਾ ਚੰਨਾ ਅੱਜ ਗੱਲ ਕਰੀਏ ਵੇ ਪਿਆਰ ਦੀ
ਓਹ ਪਿੰਡ ਕੀ ਮੋਹਲੇ ਕੀ ਹੈ ਸ਼ਹਰ ਨੀ ਕੀ ਕਸਬੇ
ਵੱਡੇ ਪੈ ਗਏ ਨੇ ਤੇਰੇ ਕਰਕੇ ਨੀ ਮੱਸਲੇ

Why ਮੇਰੀ ਵਰਗੀ ਤੈਨੂੰ ਕੀਤੇ ਲੱਭਣੀ
Do you love yourself enough to even handle loving me?
Doubt it Face card, don’t decline, call it good credit
I make boss lose, if I said it then
I’m in it I’m the one, see me one time, can’t forget it
Flyer than your ex or your next that you’re tryna edit
I’m priceless, they can’t match what my price was
Put you in diamonds when you ain’t know what ice was
You gon’ look for me in every girl but can’t find none
This is God’s gift
I’m the real divine one

ਨੀਵੀਂ ਪਾ ਕੇ ਨਾ ਲੰਘਿਆ ਕਰ ਨੀ
ਸ਼ਰਮਾ ਕੇ ਨਾ ਲੰਘਿਆ ਕਰ ਨੀ
ਮੈਨੂੰ ਪਿਆਰ ਹੋ ਜਾਣਾ ਤੇਰੇ ਨਾਲ
ਮੈਨੂੰ ਪਿਆਰ ਹੋ ਜਾਣਾ ਸੱਚੀ
ਮੈਨੂੰ ਪਿਆਰ ਹੋ ਜਾਣਾ
Lyrics copyright : legal lyrics licensed by Lyricfind.
No unauthorized reproduction of lyric.

Comments for In Love lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the eye
2| symbol at the bottom of the cloud
3| symbol to the left of the padlock
grid grid grid
grid grid grid
grid grid grid