song lyrics / Gurdas Maan / Yaad (Some good old memories) lyrics  | FRen Français

Yaad (Some good old memories) lyrics

Performer Gurdas Maan

Yaad (Some good old memories) song lyrics by Gurdas Maan official

Yaad (Some good old memories) is a song in Panjabi

ਹਰ ਪਾਸੇ ਤੇਰੀ ਯਾਦ ਜੁੜੀ ਹੈ (ਯਾਦ ਜੁੜੀ ਹੈ)
ਹਰ ਪਾਸੇ ਤੇਰੀ ਯਾਦ ਜੁੜੀ ਹੈ ਜਾਈਏ ਕਿਹੜੇ ਪਾਸੇ?
ਜਾਈਏ ਕਿਹੜੇ ਪਾਸੇ?
ਮੇਰੇ ਖਾਰੇ ਹੰਝੂ ਬਣ ਗਏ ਤੇਰੇ ਮਿੱਠੜੇ ਹਾਸੇ
ਤੇਰੇ ਮਿੱਠੜੇ ਹਾਸੇ
ਹਰ ਪਾਸੇ ਤੇਰੀ ਯਾਦ ਜੁੜੀ ਹੈ

ਫੁੱਲਾਂ ਵਿੱਚ ਖੁਸ਼ਬੂ ਬਣ ਗਈ ਤੂੰ
ਫੁੱਲਾਂ ਵਿੱਚ ਖੁਸ਼ਬੂ ਬਣ ਗਈ ਤੂੰ
ਪੱਤਿਆਂ ਵਿੱਚ ਹਰਿਆਲੀ
ਵਿੱਚ ਕਿਤਾਬਾਂ ਅੱਖਰ ਬਣ ਗਈ
ਰੰਗਾਂ ਦੇ ਵਿੱਚ ਲਾਲੀ
ਰੂਹ ਬਣ ਕੇ ਮੇਰੇ ਜਿਸਮ ਦੇ ਅੰਦਰ
ਰੂਹ ਬਣ ਕੇ ਮੇਰੇ ਜਿਸਮ ਦੇ ਅੰਦਰ
ਦਿਲ ਨੂੰ ਦੇ ਦਿਲਾਸੇ
ਦਿਲ ਨੂੰ ਦੇ ਦਿਲਾਸੇ
ਹਰ ਪਾਸੇ ਤੇਰੀ ਯਾਦ ਜੁੜੀ ਹੈ

ਅੰਬਰ ਦੇ ਵਿੱਚ ਤਿੰਨ ਤਾਰੇ ਨੇ
ਅੰਬਰ ਦੇ ਵਿੱਚ ਤਿੰਨ ਤਾਰੇ ਨੇ
ਇੱਕ ਤੇਰਾ ਇੱਕ ਮੇਰਾ
ਇੱਕ ਤਾਰਾ ਮੇਰੀ ਅੱਖ ਦਾ ਤਾਰਾ
ਸਾਥੀ ਬਣਿਆ ਤੇਰਾ
ਨੈਣ ਪਿਆਸੇ ਦੀਦ ਨੂੰ ਤਰਸਣ
ਹੱਥ ਫਿਰ ਹੋਣਦੇ ਕਾਸੇ
ਹੱਥ ਫਿਰ ਹੋਣਦੇ ਕਾਸੇ
ਹਰ ਪਾਸੇ ਤੇਰੀ ਯਾਦ ਜੁੜੀ ਹੈ ਜਾਈਏ ਕਿਹੜੇ ਪਾਸੇ?
ਜਾਈਏ ਕਿਹੜੇ ਪਾਸੇ?
ਹਰ ਪਾਸੇ ਤੇਰੀ ਯਾਦ ਜੁੜੀ ਹੈ
ਤੇਰੀ ਯਾਦ ਜੁੜੀ ਹੈ
ਤੇਰੀ ਯਾਦ ਜੁੜੀ ਹੈ
Lyrics copyright : legal lyrics licensed by Lyricfind.
No unauthorized reproduction of lyric.
Writers: ATTRI WALA MAAN, KAM FRANTIC
Copyright: Universal Music Publishing Group

Comments for Yaad (Some good old memories) lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the house
2| symbol to the left of the envelope
3| symbol at the top of the helmet
grid grid grid
grid grid grid
grid grid grid