song lyrics / Gurdas Maan / Tere Baajhon Saadi lyrics  | FRen Français

Tere Baajhon Saadi lyrics

Performer Gurdas Maan

Tere Baajhon Saadi song lyrics by Gurdas Maan official

Tere Baajhon Saadi is a song in Panjabi

ਤੇਰੇ ਬਾਜੋਂ ਏ ਸਾਡੀ ਪਹਿਚਾਣ ਕੇਹੜੇ ਕੰਮ ਦੀ ਪਹਿਚਾਣ ਕੇਹੜੇ ਕੰਮ ਦੀ
ਜਹਾਂ ਕੇਹੜੇ ਕੰਮ ਦਾ ਜਹਾਂ ਕੇਹੜੇ ਕੰਮ ਦਾ ਤੇ ਜਾਨ ਕੇਹੜੇ ਕੰਮ ਦੀ
ਤੇਰੇ ਬਾਜੋਂ ਏ ਸਾਡੀ ਪਹਿਚਾਣ ਕੇਹੜੇ ਕੰਮ ਦੀ ਪਹਿਚਾਣ ਕੇਹੜੇ ਕੰਮ ਦੀ ਤੇਰੇ ਬਾਜੋਂ

ਸਾਰੀਆਂ ਸਲਾਮਾਂ ਸੱਚੇ ਰੱਬ ਨੂੰ ਕਬੂਲ ਨੇ
ਓਏ ਰੱਬ ਨੂੰ ਕਬੂਲ ਨੇ

ਸਾਰੀਆਂ ਸਲਾਮਾਂ ਸੱਚੇ ਰੱਬ ਨੇ ਕਬੂਲ ਨੇ
ਓਏ ਰੱਬ ਨੂੰ ਕਬੂਲ ਨੇ
ਯਾਰ ਨੂੰ ਨਾ ਹੋਏ ਤੇ ਯਾਰ ਨੂੰ ਨਾ ਹੋਏ ਤੇ ਸਲਾਮ ਕੇਹੜੇ ਕੰਮ ਦੀ
ਤੇਰੇ ਬਾਜੋਂ ਏ ਸਾਡੀ ਪਹਿਚਾਣ ਕੇਹੜੇ ਕੰਮ ਦੀ ਪਹਿਚਾਣ ਕੇਹੜੇ ਕੰਮ ਦੀ ਤੇਰੇ ਬਾਜੋਂ

ਜਿਹੜੀ ਤੇਰੇ ਨਾਮ ਨੂੰ ਕਲਾਮ ਵਾਂਗੂ ਬੋਲ੍ਹੇ ਨਾ
ਕਲਾਮ ਵਾਂਗੂ ਬੋਲ੍ਹੇ ਨਾ

ਜਿਹੜੀ ਤੇਰੇ ਨਾਮ ਨੂੰ ਕਲਾਮ ਵਾਂਗੂ ਬੋਲ੍ਹੇ ਨਾ
ਕਲਾਮ ਵਾਂਗੂ ਬੋਲ੍ਹੇ ਨਾ
ਦੱਸ ਉਹ ਚੰਦਰੀ
ਦੱਸ ਉਹ ਚੰਦਰੀ
ਜੁਬਾਨ ਕੇਹੜੇ ਕੰਮ ਦੀ
ਤੇਰੇ ਬਾਜੋਂ ਏ ਸਾਡੀ ਪਹਿਚਾਣ ਕੇਹੜੇ ਕੰਮ ਦੀ ਪਹਿਚਾਣ ਕੇਹੜੇ ਕੰਮ ਦੀ ਤੇਰੇ ਬਾਜੋਂ

ਜ਼ਿੰਦਗੀ ਦਾ ਹਰ ਖਤ ਜੀਉਂਦੇਆਂ ਦੇ ਨਾਮ ਹਾ
ਜੀਉਂਦੇਆਂ ਦੇ ਨਾਮ ਹਾ

ਜ਼ਿੰਦਗੀ ਦਾ ਹਰ ਖਤ ਜੀਉਂਦੇਆਂ ਦੇ ਨਾਮ ਹਾ
ਜੀਉਂਦੇਆਂ ਦੇ ਨਾਮ ਹਾ
ਮਰੇ ਪਿੱਛੋਂ ਆਈ ਤੇ
ਮਰੇ ਪਿੱਛੋਂ ਆਈ ਤੇ ਪੈਗਾਮ ਕੇਹੜੇ ਕੰਮ ਦੀ
ਤੇਰੇ ਬਾਜੋਂ ਏ ਸਾਡੀ ਪਹਿਚਾਣ ਕੇਹੜੇ ਕੰਮ ਦੀ ਪਹਿਚਾਣ ਕੇਹੜੇ ਕੰਮ ਦੀ
ਜਹਾਂ ਕੇਹੜੇ ਕੰਮ ਦਾ ਜਹਾਂ ਕੇਹੜੇ ਕੰਮ ਦਾ ਤੇ ਜਾਨ ਕੇਹੜੇ ਕੰਮ ਦੀ
ਤੇਰੇ ਬਾਜੋਂ ਏ ਸਾਡੀ ਪਹਿਚਾਣ ਕੇਹੜੇ ਕੰਮ ਦੀ ਪਹਿਚਾਣ ਕੇਹੜੇ ਕੰਮ ਦੀ ਤੇਰੇ ਬਾਜੋਂ
Lyrics copyright : legal lyrics licensed by Lyricfind.
No unauthorized reproduction of lyric.
Writer: Gurdas Maan
Copyright: Phonographic Digital Limited (PDL)

Comments for Tere Baajhon Saadi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the target
2| symbol at the top of the smiley
3| symbol at the bottom of the star
grid grid grid
grid grid grid
grid grid grid