song lyrics / Gurdas Maan / Sadi Juti Diyan lyrics  | FRen Français

Sadi Juti Diyan lyrics

Performers Gurdas MaanRaahi

Sadi Juti Diyan song lyrics by Gurdas Maan official

Sadi Juti Diyan is a song in Panjabi

ਮੇਹਨੇ ਮਾਰਦਾ ਨਹੋਰ-ਏ ਕਸਦਾਂ ਏਂ, ਕਿਹੜੇ ਅੰਬਰਾ ਤੇ ਅੱਜਕਲ ਵਸਦਾ ਏਂ
ਮੇਹਨੇ ਮਾਰਦਾ ਨਹੋਰ-ਏ ਕਸਦਾਂ ਏਂ, ਕਿਹੜੇ ਅੰਬਰਾ ਤੇ ਅੱਜਕਲ ਵਸਦਾ ਏਂ
ਸਾਨੂੰ ਸਿਰ ਸੜਿਆ ਚੋਂ ਦੱਸਦਾ ਹੈਂ, ਓ ਨਵਿਆਂ ਦੇ ਗੱਲ ਲੱਗ ਕੇ
ਤੈਨੂੰ ਆਗਈ ਨਗੋਚਾਂ ਨੇ, ਹੋ ਜਿਹਨਾ ਪਿੱਛੇ ਤੂੰ ਫਿਰਦਾ ਹੈਂ
ਸਾਡੀ ਜੁੱਤੀ ਦੀਆਂ ਨੋਕਾਂ ਨੇ, ਜਿਹਨਾ ਪਿੱਛੇ ਤੂੰ ਫਿਰਦਾ ਹੈਂ
ਸਾਡੀ ਜੁੱਤੀ ਦੀਆਂ ਨੋਕਾਂ ਨੇ, ਜਿਹਨਾ ਪਿੱਛੇ ਤੂੰ ਫਿਰਦਾ ਹੈਂ

ਘੁੱਟ ਘੁੱਟ ਜਿਹਡੇ ਤੈਨੂੰ ਪਾਉਣ ਜਾਫੀਆਂ
ਜਿਹਡੇ ਤੇਰੇ ਰਾਹਾਂ ਚ ਵਿਛਾਉਣ ਅੱਖੀਆਂ, ਵਿਛਾਉਣ ਅੱਖੀਆਂ
ਘੁੱਟ ਘੁੱਟ ਜਿਹਡੇ ਤੈਨੂੰ ਪਾਉਣ ਜਾਫੀਆਂ
ਜਿਹਡੇ ਤੇਰੇ ਰਾਹਾਂ ਚ ਵਿਛਾਉਣ ਅੱਖੀਆਂ, ਵਿਛਾਉਣ ਅੱਖੀਆਂ
ਤੈਨੂੰ ਲੰਘ ਜਾਣ ਪੈਰਾਂ ਵਿੱਚ ਰੋਲ ਕੇ, ਦੁਖ ਕਿਹੜੇ ਕਿਹੜੇ ਦੱਸਾਂ ਤੈਨੂੰ ਬੋਲ ਕੇ
ਦੁਖ ਕਿਹਡੇ ਕਿਹਡੇ ਦੱਸਾਂ ਤੈਨੂੰ ਬੋਲ ਕੇ, ਓ ਕਾਲਜੇ ਦੀ ਰੱਤ ਚੂਸ ਲਈ
ਤੇਰੇ ਯਾਰ ਨੇ ਕੀ ਜੋਕਾਂ ਨੇ, ਓ ਜਿਹਨਾ ਪਿੱਛੇ ਤੂੰ ਫਿਰਦਾ ਹੈਂ
ਸਾਡੀ ਜੁੱਤੀ ਦੀਆਂ ਨੋਕਾਂ ਨੇ, ਜਿਹਨਾ ਪਿੱਛੇ ਤੂੰ ਫਿਰਦਾ ਹੈਂ

ਮੇਹਫ਼ਿਲਾਂ ਦੇ ਵਿੱਚ ਸਾਡੇ ਗੁਣ ਗਾਉਂਦਾ ਸੈਂ
ਮੋਰੀ ਵਾਲੀ ਇੱਟ ਨੂੰ ਚੌਬਰੇ ਲਾਉਂਦਾ ਸੈਂ
ਗੱਲ ਗੱਲ ਤੇ ਰੌਬ ਜਿਹਾ ਝਾੜ ਦਾ ਹੈਂ
ਸਾਨੂੰ ਸੜਿਆਂ ਨੂੰ ਹੋਰ ਕਿੱਥੋਂ ਸਾੜ ਦੇ
ਸਾਨੂੰ ਸੜਿਆਂ ਨੂੰ ਹੋਰ ਕਿੱਥੋਂ ਸਾੜ ਦੇ, ਬਾਲਦੀ ਤੇ ਤੇਲ ਸੁੱਟਿਆ
ਤੇਰੇ ਤੱਤਿਆਂ ਸਲੋਕਾਂ ਨੇ, ਓ ਜਿਹਨਾ ਪਿੱਛੇ ਤੂੰ ਫਿਰਦਾ ਹੈਂ
ਸਾਡੀ ਜੁੱਤੀ ਦੀਆਂ ਨੋਕਾਂ ਨੇ, ਓ ਜਿਹਨਾ ਪਿੱਛੇ ਤੂੰ ਫਿਰਦਾ ਹੈਂ
Lyrics copyright : legal lyrics licensed by Lyricfind.
No unauthorized reproduction of lyric.

Comments for Sadi Juti Diyan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the calculator
2| symbol at the bottom of the star
3| symbol to the left of the house
grid grid grid
grid grid grid
grid grid grid