song lyrics / Gurdas Maan / Sadi Juti Diyan Nokan Ne lyrics  | FRen Français

Sadi Juti Diyan Nokan Ne lyrics

Performer Gurdas Maan

Sadi Juti Diyan Nokan Ne song lyrics by Gurdas Maan official

Sadi Juti Diyan Nokan Ne is a song in Panjabi

ਮੇਹਨੇ ਮਾਰਦਾ ਨਹੋਰ-ਏ ਕਸਦਾਂ ਏਂ, ਕਿਹੜੇ ਅੰਬਰਾ ਤੇ ਅੱਜਕਲ ਵਸਦਾ ਏਂ
ਮੇਹਨੇ ਮਾਰਦਾ ਨਹੋਰ-ਏ ਕਸਦਾਂ ਏਂ, ਕਿਹੜੇ ਅੰਬਰਾ ਤੇ ਅੱਜਕਲ ਵਸਦਾ ਏਂ
ਸਾਨੂੰ ਸਿਰ ਸੜਿਆ ਚੋਂ ਦੱਸਦਾ ਹੈਂ, ਓ ਨਵਿਆਂ ਦੇ ਗੱਲ ਲੱਗ ਕੇ
ਤੈਨੂੰ ਆਗਈ ਨਗੋਚਾਂ ਨੇ, ਹੋ ਜਿਹਨਾ ਪਿੱਛੇ ਤੂੰ ਫਿਰਦਾ ਹੈਂ
ਸਾਡੀ ਜੁੱਤੀ ਦੀਆਂ ਨੋਕਾਂ ਨੇ, ਜਿਹਨਾ ਪਿੱਛੇ ਤੂੰ ਫਿਰਦਾ ਹੈਂ
ਸਾਡੀ ਜੁੱਤੀ ਦੀਆਂ ਨੋਕਾਂ ਨੇ, ਜਿਹਨਾ ਪਿੱਛੇ ਤੂੰ ਫਿਰਦਾ ਹੈਂ

ਘੁੱਟ ਘੁੱਟ ਜਿਹਡੇ ਤੈਨੂੰ ਪਾਉਣ ਜਾਫੀਆਂ
ਜਿਹਡੇ ਤੇਰੇ ਰਾਹਾਂ ਚ ਵਿਛਾਉਣ ਅੱਖੀਆਂ, ਵਿਛਾਉਣ ਅੱਖੀਆਂ
ਘੁੱਟ ਘੁੱਟ ਜਿਹਡੇ ਤੈਨੂੰ ਪਾਉਣ ਜਾਫੀਆਂ
ਜਿਹਡੇ ਤੇਰੇ ਰਾਹਾਂ ਚ ਵਿਛਾਉਣ ਅੱਖੀਆਂ, ਵਿਛਾਉਣ ਅੱਖੀਆਂ
ਤੈਨੂੰ ਲੰਘ ਜਾਣ ਪੈਰਾਂ ਵਿੱਚ ਰੋਲ ਕੇ, ਦੁਖ ਕਿਹੜੇ ਕਿਹੜੇ ਦੱਸਾਂ ਤੈਨੂੰ ਬੋਲ ਕੇ
ਦੁਖ ਕਿਹਡੇ ਕਿਹਡੇ ਦੱਸਾਂ ਤੈਨੂੰ ਬੋਲ ਕੇ, ਓ ਕਾਲਜੇ ਦੀ ਰੱਤ ਚੂਸ ਲਈ
ਤੇਰੇ ਯਾਰ ਨੇ ਕੀ ਜੋਕਾਂ ਨੇ, ਓ ਜਿਹਨਾ ਪਿੱਛੇ ਤੂੰ ਫਿਰਦਾ ਹੈਂ
ਸਾਡੀ ਜੁੱਤੀ ਦੀਆਂ ਨੋਕਾਂ ਨੇ, ਜਿਹਨਾ ਪਿੱਛੇ ਤੂੰ ਫਿਰਦਾ ਹੈਂ

ਮੇਹਫ਼ਿਲਾਂ ਦੇ ਵਿੱਚ ਸਾਡੇ ਗੁਣ ਗਾਉਂਦਾ ਸੈਂ
ਮੋਰੀ ਵਾਲੀ ਇੱਟ ਨੂੰ ਚੌਬਰੇ ਲਾਉਂਦਾ ਸੈਂ
ਗੱਲ ਗੱਲ ਤੇ ਰੌਬ ਜਿਹਾ ਝਾੜ ਦਾ ਹੈਂ
ਸਾਨੂੰ ਸੜਿਆਂ ਨੂੰ ਹੋਰ ਕਿੱਥੋਂ ਸਾੜ ਦੇ
ਸਾਨੂੰ ਸੜਿਆਂ ਨੂੰ ਹੋਰ ਕਿੱਥੋਂ ਸਾੜ ਦੇ, ਬਾਲਦੀ ਤੇ ਤੇਲ ਸੁੱਟਿਆ
ਤੇਰੇ ਤੱਤਿਆਂ ਸਲੋਕਾਂ ਨੇ, ਓ ਜਿਹਨਾ ਪਿੱਛੇ ਤੂੰ ਫਿਰਦਾ ਹੈਂ
ਸਾਡੀ ਜੁੱਤੀ ਦੀਆਂ ਨੋਕਾਂ ਨੇ, ਓ ਜਿਹਨਾ ਪਿੱਛੇ ਤੂੰ ਫਿਰਦਾ ਹੈਂ

ਕਦੇ ਸਾਡੀ ਮੰਗਦਾ ਸੀ ਖੈਰ ਸਜਣਾ
ਅੱਜ ਤੈਨੂੰ ਚੰਗੇ ਹੋਗੇ ਗੈਰ ਸਜਣਾ, ਗੈਰ ਸਜਣਾ
ਕਦੇ ਸਾਡੀ ਮੰਗਦਾ ਸੀ ਖੈਰ ਸਜਣਾ
ਅੱਜ ਤੈਨੂੰ ਚੰਗੇ ਹੋਗੇ ਗੈਰ ਸਜਣਾ, ਗੈਰ ਸਜਣਾ
ਗੱਲ ਯਾਦ ਨਾ ਰਹੀ ਓ ਵੱਟੀ ਕੱਖ ਦੀ, ਪੱਲੇ ਪਾ ਬਦਨਾਮੀ ਜਗ ਦੀ
ਏਹਨੂੰ ਕਹਿੰਦੇ ਨੇ ਲੇਖਣੀ ਰੱਬ ਦੀ, ਓ ਰੱਬ ਨੇ ਨਸੀਬ ਲੁੱਟ ਲਏ
ਯਾਰ ਲੁੱਟ ਲਿਆ ਲੋਕਾਂ ਨੇ, ਜਿਹਨਾ ਪਿੱਛੇ ਤੂੰ ਫਿਰਦਾ ਹੈਂ
ਸਾਡੀ ਜੁੱਤੀ ਦੀਆਂ ਨੋਕਾਂ ਨੇ, ਜਿਹਨਾ ਪਿੱਛੇ ਤੂੰ ਫਿਰਦਾ ਹੈਂ

ਤੈਨੂੰ ਮੰਗਾ ਰੱਬ ਤੋਂ ਦੁਆਵਾਂ ਵਿੱਚ ਵੇ
ਫੁੱਲ ਬਣ ਉਗਾਂ ਤੇਰੀ ਰਾਵਾਂ ਵਿੱਚ ਵੇ
ਤੈਨੂੰ ਮੰਗਾ ਰੱਬ ਤੋਂ ਦੁਆਵਾਂ ਵਿੱਚ ਵੇ
ਫੁੱਲ ਬਣ ਉਗਾਂ ਤੇਰੀ ਰਾਵਾਂ ਵਿੱਚ ਵੇ
ਭਾਂਵੇ ਪੈਰਾਂ ਵਿੱਚ ਲੰਘ ਜਾ ਮਧੋਲ ਕੇ, ਮੁੱਲ ਕੌੜੀਆਂ ਦੇ ਪਾਵੇਂ ਹੀਰੇ ਰੋਲ ਕੇ
ਮੁੱਲ ਕੌੜੀਆਂ ਦੇ ਪਾਵੇਂ ਹੀਰੇ ਰੋਲ ਕੇ, ਓ ਮਰਜਾਣਾ ਮਾਰ ਛਡਿਆ
ਤੇਰੀ ਅੱਗ ਲਾਉਣੇ ਨੋਟਾਂ ਨੇ ਜਿਹਨਾ ਪਿੱਛੇ ਤੂੰ ਫਿਰਦਾ ਹੈਂ
ਸਾਡੀ ਜੁੱਤੀ ਦੀਆਂ ਨੋਕਾਂ ਨੇ ਜਿਹਨਾ ਪਿੱਛੇ ਤੂੰ ਫਿਰਦਾ ਹੈਂ
ਸਾਡੀ ਜੁੱਤੀ ਦੀਆਂ ਨੋਕਾਂ ਨੇ ਜਿਹਨਾ ਪਿੱਛੇ ਤੂੰ ਫਿਰਦਾ ਹੈਂ
ਸਾਡੀ ਜੁੱਤੀ ਦੀਆਂ ਨੋਕਾਂ ਨੇ ਜਿਹਨਾ ਪਿੱਛੇ ਤੂੰ ਫਿਰਦਾ ਹੈਂ
Lyrics copyright : legal lyrics licensed by Lyricfind.
No unauthorized reproduction of lyric.
Writers: GURDAS MAAN, KULJIT BHAMRA
Copyright: Royalty Network

Comments for Sadi Juti Diyan Nokan Ne lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the target
2| symbol at the top of the cloud
3| symbol at the bottom of the padlock
grid grid grid
grid grid grid
grid grid grid