song lyrics / Gurdas Maan / Main Hi Jhoothi lyrics  | FRen Français

Main Hi Jhoothi lyrics

Performer Gurdas Maan

Main Hi Jhoothi song lyrics by Gurdas Maan official

Main Hi Jhoothi is a song in Panjabi

ਮੈਂ ਚੰਗੀ ਭਲੀ ਹੱਸਦੀ ਸਾ ਕਰ ਕੇ ਸ਼ਰਾਰਤਾ
ਕਿੱਥੋਂ ਤੇਰੀ ਪਿਆਰ ਦੀਆਂ ਪੈ ਗਈਆਂ ਬੁਝਾਰਤਾਂ
ਕਿੱਥੋਂ ਤੇਰੀ ਪਿਆਰ ਦੀਆਂ ਪੈ ਗਈਆਂ ਬੁਝਾਰਤਾਂ

ਹਾਸਿਆ ਨੂੰ ਰੱਖਤਾ ਤਮਾਸ਼ਿਆਂ ਨੇ ਰੋਹੜ ਕੇ
ਹਾਸਿਆ ਨੂੰ ਰੱਖਤਾ ਤਮਾਸ਼ਿਆਂ ਨੇ ਰੋਹੜ ਕੇ
ਕਿਹੜੇ ਕਿਹੜੇ ਦੁਖ ਤੇਨੂੰ ਦਸਾ ਬੋਲ ਬੋਲ ਕੇ
ਮੈਂ ਹੀ ਝੂਠੀ ਪੇ ਜੁ ਵੇ ਮਾਹੀਆ ਉਚਾ ਨੀਵਾਂ ਬੋਲ ਕੇ
ਦਿਲ ਤਾਂ ਕਰੇ ਮੈਂ ਗੁੱਸਾ ਕੱਢ ਦੇਵਾਂ ਖੋਲ ਕੇ
ਮੈਂ ਹੀ ਝੂਠੀ ਪੇ ਜੁ ਵੇ ਮਾਹੀਆ ਉਚਾ ਨੀਵਾਂ ਬੋਲ ਕੇ

ਹੇ ਮਾਹੀਆ ਵੇ ਸੱਜਣਾ ਸਾਡੀ ਕਢੀ ਜਾਣੇ ਜਾਨ
ਹੇ ਮਾਹੀਆ ਵੇ ਸੱਜਣਾ ਸਾਡੀ ਕਢੀ ਜਾਣੇ ਜਾਨ
ਵੇ ਗੱਲ ਸੁਣ ਮਹਿਰਮਾਂ
ਦਿਲਾਂ ਦੀਆ ਮਹਿਰਮਾਂ
ਵੇ ਗੱਲ ਸੁਣ ਮਹਿਰਮਾਂ
ਦਿਲਾਂ ਦੀਆ ਮਹਿਰਮਾਂ
ਕਸਮਾਂ ਵੀ ਝੂਠੀਆਂ ਤੇ ਲਾਰੇ ਤੇਰੇ ਝੂਠੇ ਨੇ
ਜਿੰਨੇ ਵੀ ਬਹਾਨੇ ਕੀਤੇ ਸਾਰੇ ਤੇਰੇ ਝੂਠੇ ਨੇ
ਕਸਮਾਂ ਵੀ ਝੂਠੀਆਂ ਤੇ ਲਾਰੇ ਤੇਰੇ ਝੂਠੇ ਨੇ
ਜਿੰਨੇ ਵੀ ਬਹਾਨੇ ਕੀਤੇ ਸਾਰੇ ਤੇਰੇ ਝੂਠੇ ਨੇ
ਖਰੀ ਖੋਟੀ ਦਸ਼ਾ ਕੀ ਮੈਂ ਤਕੜੀ ਚ ਤੋਲ ਕੇ
ਖਰੀ ਖੋਟੀ ਦਸ਼ਾ ਕੀ ਮੈਂ ਤਕੜੀ ਚ ਤੋਲ ਕੇ
ਮੈਂ ਹੀ ਝੂਠੀ ਪੇ ਜੁ ਵੇ ਮਾਹੀਆ ਉਚਾ ਨੀਵਾਂ ਬੋਲ ਕੇ
ਦਿਲ ਤਾਂ ਕਰੇ ਮੈਂ ਗੁੱਸਾ ਕੱਢ ਦੇਵਾਂ ਖੋਲ ਕੇ
ਮੈਂ ਹੀ ਝੂਠੀ ਪੇ ਜੁ ਵੇ ਮਾਹੀਆ ਉਚਾ ਨੀਵਾਂ ਬੋਲ ਕੇ

ਮੈਂ ਚੰਗੀ ਭਲੀ ਹੱਸਦੀ ਸਾ ਕਰ ਕੇ ਸ਼ਰਾਰਤਾ
ਕਿੱਥੋਂ ਤੇਰੀ ਪਿਆਰ ਦੀਆਂ ਪੈ ਗਈਆਂ ਬੁਝਾਰਤਾਂ

ਮਰ ਜਾਣੇ ਮਾਨਾ ਵੇਲਾ ਹੱਥ ਨਹੀਂ ਜੇ ਆਵਣਾ
ਲਭੇਗਾ ਗਵਾਚਿਆ ਨੂੰ ਅਸਾ ਨਹੀਂ ਥਿਵਵਣਾ
ਮਰ ਜਾਣੇ ਮਾਨਾ ਵੇਲਾ ਹੱਥ ਨਹੀਂ ਜੇ ਆਵਣਾ
ਲਭੇਗਾ ਗਵਾਚਿਆ ਨੂੰ ਅਸਾ ਨਹੀਂ ਥਿਵਵਣਾ
ਫਿਰ ਕੀ ਕਰੇਗਾ ਪਿੱਛੋਂ ਕਾਪੀਆਂ ਫਰੋਲ ਕੇ
ਫਿਰ ਕੀ ਕਰੇਗਾ ਪਿੱਛੋਂ ਕਾਪੀਆਂ ਫਰੋਲ ਕੇ
ਮੈਂ ਹੀ ਝੂਠੀ ਪੇ ਜੁ ਵੇ ਮਾਹੀਆ ਉਚਾ ਨੀਵਾਂ ਬੋਲ ਕੇ
ਦਿਲ ਤਾਂ ਕਰੇ ਮੈਂ ਗੁੱਸਾ ਕੱਢ ਦੇਵਾਂ ਖੋਲ ਕੇ
ਮੈਂ ਹੀ ਝੂਠੀ ਪੇ ਜੁ ਵੇ ਮਾਹੀਆ ਉਚਾ ਨੀਵਾਂ ਬੋਲ ਕੇ
Lyrics copyright : legal lyrics licensed by Lyricfind.
No unauthorized reproduction of lyric.

Comments for Main Hi Jhoothi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the thumbs up
2| symbol at the bottom of the house
3| symbol to the right of the eye
grid grid grid
grid grid grid
grid grid grid