song lyrics / Gurdas Maan / Maa Boli lyrics  | FRen Français

Maa Boli lyrics

Performers Gurdas MaanJatinder Shah

Maa Boli song lyrics by Gurdas Maan official

Maa Boli is a song in Panjabi

ਏਹ ਜੁਗ ਜੁਗ ਜੀਣ ਸਰੋਤੇ ਮਾਂ ਬੋਲੀ ਪੰਜਾਬੀ ਦੇ
ਹੋ ਜੁਗ ਜੁਗ ਜੀਣ ਸਰੋਤੇ ਮਾਂ ਬੋਲੀ ਪੰਜਾਬੀ ਦੇ
ਜਿੰਨਾਂ ਕਰਕੇ ਰੌਣਕ ਮੇਲੇ ਲੱਗਦੇ ਰਹਿਣੇ
ਹੋ ਜਿੰਨਾਂ ਕਰਕੇ ਰੌਣਕ ਮੇਲੇ ਲੱਗਦੇ ਰਹਿਣੇ
ਹੋ ਕਿਦਾ ਸਿਫਤ ਕਰਾਂ ਮੈਂ ਸ਼ਾਇਰਾ ਤੇ ਫਨਕਾਰਾਂ ਦੀ
ਮਾਂ ਸਦਕੇ ਕਿੰਦਾ ਸਿਫਤ ਕਰਾਂ ਮੈਂ ਸ਼ਾਇਰਾ ਤੇ ਫਨਕਾਰਾਂ ਦੀ
ਮੇਹਫਿਲ ਵਿਚ ਸਟੇਜਾਂ ਉੱਤੇ ਗਜ਼ਦੇ ਰਹਿਣੇ
ਹੋ ਮੇਹਫਿਲ ਵਿਚ ਸਟੇਜਾਂ ਉੱਤੇ ਗਜ਼ਦੇ ਰਹਿਣੇ
ਹੋ ਦਿਲ ਦੀ ਧੜਕਨ ਬਣ ਕੇ ਜੀਉਂਦੇ ਆਸ਼ਿਕ ਲੋਕਾਂ ਦੀ
ਮਾਂ ਸਦਕੇ ਦਿਲ ਦੀ ਧੜਕਨ ਬਣ ਕੇ ਜੀਉਂਦੇ ਆਸ਼ਿਕ ਲੋਕਾਂ ਦੀ
ਛੱਲਾ ਝਾਂਜਰ ਗਾਨੀ ਜੁਗਨੀ ਕੋਕਾ ਗਹਿਣੇ
ਹੈ ਛੱਲਾ ਝਾਂਜਰ ਗਾਨੀ ਜੁਗਨੀ ਕੋਕਾ ਗਹਿਣੇ
ਜਿਹੜਾ ਮਿਕਸ ਮਸਾਲਾ ਚਲਦਾ ਚਲੀ ਜਾਣ ਦੇ
ਜਿਹੜਾ ਮਿਕਸ ਮਸਾਲਾ ਚਲਦਾ ਚਲੀ ਜਾਣ ਦੇ
ਹੇ ਰੱਬ ਦੀ ਮਰਜ਼ੀ ਵਿਚੋਂ ਤੇ ਕੀ ਟੀਂਡੇ ਲੇਣੇ
ਹੇ ਰੱਬ ਦੀ ਮਰਜ਼ੀ ਵਿਚੋਂ ਤੇ ਕੀ ਟੀਂਡੇ ਲੇਣੇ
ਹੋ ਚੱਕਦੇ ਫੱਟੇ ਪਾਕੇ ਬੋਲੀ ਨੀਂ ਵਿੱਖ ਗਢਦੇ ਨੇ
ਚੱਕਦੇ ਫੱਟੇ ਪਾਕੇ ਬੋਲੀ ਨੀਂ ਵਿੱਖ ਗਢਦੇ ਨੇ
ਅੱਡੀ ਮਾਰ ਹਿਲਾਦੇ ਧਰਤੀ ਨੀਂ ਮਲਵੇਨੇ
ਹੋ ਅੱਡੀ ਮਾਰ ਹਿਲਾਦੇ ਧਰਤੀ ਨੀਂ ਮਲਵੇਨੇ

ਹੋ ਮੈਂਨੂੰ ਖ਼ਤਮ ਕਰਨ ਤੇ ਲਗੀ ਸੋਚ ਸਿਆਸਤ ਦੀ
ਮੈਂਨੂੰ ਖ਼ਤਮ ਕਰਨ ਤੇ ਲਗੀ ਸੋਚ ਸਿਆਸਤ ਦੀ
ਉਰਦੂ ਕਹੇ ਪੰਜਾਬੀ ਗੱਲ ਸੁਣ ਮੇਰੀਏ ਭੈਣੇ
ਉਰਦੂ ਕਹੇ ਪੰਜਾਬੀ ਗੱਲ ਸੁਣ ਮੇਰੀਏ ਭੈਣੇ
ਹੋ ਤੂੰ ਤੇ ਮਾਂ ਬੋਲੀ ਏ ਕਰਦੇ ਮਾਫ਼ ਜਵਾਕਾਂ ਨੂੰ
ਮਾਂ ਸਦਕੇ ਤੂੰ ਤੇ ਮਾਂ ਬੋਲੀ ਏ ਕਰਦੇ ਮਾਫ਼ ਜਵਾਕਾਂ ਨੂੰ
ਚੱਕਰ ਪੈ ਗਏ ਜਿਹੜੇ ਪੈਣੇ ਸੀ ਜੋ ਪੈਣੇ
ਹੋ ਚੱਕਰ ਪੈ ਗਏ ਜਿਹੜੇ ਪੈਣੇ ਸੀ ਜੋ ਪੈਣੇ
ਸਾਡੇ ਸਬਰ ਸ਼ੁਕਰ ਨੂੰ ਖਾਗੀ ਨਹਿਰੀ ਹੈਂਕੜ ਦੀ
ਸਾਡੇ ਸਬਰ ਸ਼ੁਕਰ ਨੂੰ ਖਾਗੀ ਨਹਿਰੀ ਹੈਂਕੜ ਦੀ
ਕੱਖਾਂ ਹੌਲੇ ਕਰਤੇ ਨੀ ਕਲਜੁਗ ਦੀਏ ਡੈਣੇ
ਕੱਖਾਂ ਹੌਲੇ ਕਰਤੇ ਨੀ ਕਲਜੁਗ ਦੀਏ ਡੈਣੇ

ਕਿੰਨੀਆਂ ਭਾਸ਼ਾ ਦੇ ਵਿਚ ਬਾਣੀ ਸੱਚੇ ਗੁਰੂਆਂ ਦੀ
ਕਿੰਨੀਆਂ ਭਾਸ਼ਾ ਦੇ ਵਿਚ ਬਾਣੀ ਸੱਚੇ ਗੁਰੂਆਂ ਦੀ
ਅੱਖਰ ਵਿਚ ਗੁਰਮੁਖੀ ਗੁਰੂਆਂ ਦੇ ਕਹਿ ਕਹਿਣੇ
ਅੱਖਰ ਵਿਚ ਗੁਰਮੁਖੀ ਗੁਰੂਆਂ ਦੇ ਕਹਿ ਕਹਿਣੇ
ਜਿੱਥੇ ਨਿੰਦਿਆ ਚੁਗਲੀ ਹੁੰਦੀ ਸਾਧੂ ਸੰਤਾ ਦੀ
ਜਿੱਥੇ ਨਿੰਦਿਆ ਚੁਗਲੀ ਹੁੰਦੀ ਸਾਧੂ ਸੰਤਾ ਦੀ
ਓਹਨਾ ਸੱਥਾ ਦੇ ਵਿਚ ਮੁਡ ਨੀ ਬਾਬੇ ਬੇਹਣੇ
ਓਹਨਾ ਸੱਥਾ ਦੇ ਵਿਚ ਮੁਡ ਨੀ ਬਾਬੇ ਬੇਹਣੇ
ਚੰਨ ਦੇ ਚਾਨਣ ਦਾ ਮਰਜਾਨੀਆ ਮਾਨਾ ਤੋੜ ਨਹੀਂ
ਤੋੜ ਨਹੀਂ ਤੋੜ ਨਹੀਂ
ਹੈ ਚੰਨ ਦੇ ਚਾਨਣ ਦਾ ਮਰਜਾਨੀਆ ਮਾਨਾ ਤੋੜ ਨਹੀਂ
ਹੋ ਜਿੰਨਾਂ ਮਰਜ਼ੀ ਲਾ ਲੈਣ ਭਾਵੇ ਜ਼ੋਰ ਟਟੇਨੇ
ਹੋ ਜਿੰਨਾਂ ਮਰਜ਼ੀ ਲਾ ਲੈਣ ਭਾਵੇ ਜ਼ੋਰ ਟਟੇਨੇ

ਓ ਜਿਹੜੇ ਅੱਡਗੇ ਓਹੀ ਚੜ ਗੇ ਵਾਕ ਨੇ ਗੁਰੂਆਂ ਦੇ
ਓ ਜਿਹੜੇ ਅੱਡਗੇ ਓਹੀ ਚੜ ਗੇ ਵਾਕ ਨੇ ਗੁਰੂਆਂ ਦੇ
ਜਿਹੜੇ ਸ਼ਰਨ ਪੜ੍ਹੇ ਸੋ ਤਾਗੇ ਤਰਦੇ ਰਹਿਣੇ
ਜਿਹੜੇ ਸ਼ਰਨ ਪੜ੍ਹੇ ਸੋ ਤਾਗੇ ਤਰਦੇ ਰਹਿਣੇ
ਜਿਹੜੇ ਸ਼ਰਨ ਪੜ੍ਹੇ ਸੋ ਤਾਗੇ ਤਰਦੇ ਰਹਿਣੇ
ਜਿਹੜੇ ਸ਼ਰਨ ਪੜ੍ਹੇ ਸੋ ਤਾਗੇ ਤਰਦੇ ਰਹਿਣੇ
Lyrics copyright : legal lyrics licensed by Lyricfind.
No unauthorized reproduction of lyric.

Comments for Maa Boli lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of magnifying glass
2| symbol to the right of the television
3| symbol to the left of the smiley
grid grid grid
grid grid grid
grid grid grid