song lyrics / Gurdas Maan / Hasdi De Dand Ginda lyrics  | FRen Français

Hasdi De Dand Ginda lyrics

Performer Gurdas Maan

Hasdi De Dand Ginda song lyrics by Gurdas Maan official

Hasdi De Dand Ginda is a song in Panjabi

ਦੰਦ ਗਿਣਦਾ ਦੰਦ ਗਿਣਦਾ
ਮੁੰਡਾ ਹਾਣ ਦਾ ਬੜਾ ਟੁੱਟ ਪੈਣਾ
ਨੀ ਹੱਸਦੀ ਦੇ, ਨੀ ਹੱਸਦੀ ਦੇ
ਨੀ ਹੱਸਦੀ ਦੇ ਦੰਦ ਗਿਣਦਾ
ਦੰਦ ਗਿਣਦਾ ਦੰਦ ਗਿਣਦਾ
ਹਾਏ ਮੇਰੇ ਹੱਸਦੀ ਦੇ
ਹਾਏ ਮੇਰੇ ਹੱਸਦੀ ਦੇ ਦੰਦ ਗਿਣਦਾ
ਦੰਦ ਗਿਣਦਾ ਦੰਦ ਗਿਣਦਾ
ਮੁੰਡਾ ਹਾਣ ਦਾ ਬੜਾ ਟੁੱਟ ਪੈਣਾ
ਨੀ ਹੱਸਦੀ ਦੇ ਦੰਦ ਗਿਣਦਾ

ਨੀ ਮੈਂ ਆਪਣੇ ਦਿਲ ਦੇ ਹੰਸ ਨੂੰ ਚੋਗ ਚੁਗਾਵਾਂ ਨੀ
ਤੇਰੇ ਚਿੱਟੀਆਂ ਦੰਦਾਂ ਦੇ ਮੋਤੀ ਗਿਣ ਗਿਣ ਪਾਵਾਂ ਨੀ
ਨੀ ਮੈਂ ਆਪਣੇ ਦਿਲ ਦੇ ਹੰਸ ਨੂੰ ਚੋਗ ਚੁਗਾਵਾਂ ਨੀ
ਤੇਰੇ ਚਿੱਟੀਆਂ ਦੰਦਾਂ ਦੇ ਮੋਤੀ ਗਿਣ ਗਿਣ ਪਾਵਾਂ ਨੀ
ਕਹਿੰਦਾ ਮੂਲ ਮੰਗ ਲੈ ਜੋ ਲੈਣਾ
ਕਹਿੰਦਾ ਮੂਲ ਮੰਗ ਲੈ ਜੋ ਲੈਣਾ
ਨੀ ਹੱਸਦੀ ਦੇ, ਨੀ ਹੱਸਦੀ ਦੇ
ਨੀ ਹੱਸਦੀ ਦੇ ਦੰਦ ਗਿਣਦਾ
ਦੰਦ ਗਿਣਦਾ ਦੰਦ ਗਿਣਦਾ
ਹਾਏ ਮੇਰੇ ਹੱਸਦੀ ਦੇ
ਹਾਏ ਮੇਰੇ ਹੱਸਦੀ ਦੇ ਦੰਦ ਗਿਣਦਾ
ਦੰਦ ਗਿਣਦਾ ਦੰਦ ਗਿਣਦਾ
ਮੁੰਡਾ ਹਾਣ ਦਾ ਬੜਾ ਟੁੱਟ ਪੈਣਾ
ਨੀ ਹੱਸਦੀ ਦੇ ਦੰਦ ਗਿਣਦਾ

ਨੀ ਉਹ ਨਿਤ ਗਲੀ ਚੋ ਮਾਰ ਖੰਗੂਰੇ ਲੰਘਦਾ ਨੀ
ਮੈਨੂੰ ਲਗਦਾ ਹੈ ਵਾਂਗ ਯਤੀਮਾਂ ਚੰਦਾ ਮੰਗਦਾ ਨੀ
ਨੀ ਉਹ ਨਿਤ ਗਲੀ ਚੋ ਮਾਰ ਖੰਗੂਰੇ ਲੰਘਦਾ ਨੀ
ਮੈਨੂੰ ਲਗਦਾ ਹੈ ਵਾਂਗ ਯਤੀਮਾਂ ਚੰਦਾ ਮੰਗਦਾ ਨੀ
ਉਹ ਮੈਨੂੰ ਕੀਤਾ ਵਾਂਗ ਸ਼ੁਦੈਣਾਂ
ਮੈਨੂੰ ਕੀਤਾ ਵਾਂਗ ਸ਼ੁਦੈਣਾਂ
ਨੀ ਹੱਸਦੀ ਦੇ ,ਨੀ ਹੱਸਦੀ ਦੇ
ਨੀ ਹੱਸਦੀ ਦੇ ਦੰਦ ਗਿਣਦਾ
ਦੰਦ ਗਿਣਦਾ ਦੰਦ ਗਿਣਦਾ
ਹਾਏ ਮੇਰੇ ਹੱਸਦੀ ਦੇ
ਹਾਏ ਮੇਰੇ ਹੱਸਦੀ ਦੇ ਦੰਦ ਗਿਣਦਾ
ਦੰਦ ਗਿਣਦਾ ਦੰਦ ਗਿਣਦਾ
ਮੁੰਡਾ ਹਾਣ ਦਾ ਬੜਾ ਟੁੱਟ ਪੈਣਾ
ਨੀ ਹੱਸਦੀ ਦੇ ਦੰਦ ਗਿਣਦਾ

ਨੀ ਓ ਮਗਰੇ ਮਗਰੇ ਆਵੇ ਵਾਂਗ ਸ਼ੁਦਾਈਆਂ ਦੇ
ਮੈਨੂੰ ਅੱਗੇ ਈ ਮੇਨੇ ਔਂਦੇ ਨੇ ਭਰਜਾਈਆਂ ਦੇ
ਨੀ ਓ ਮਗਰੇ ਮਗਰੇ ਆਵੇ ਵਾਂਗ ਸ਼ੁਦਾਈਆਂ ਦੇ
ਮੈਨੂੰ ਅੱਗੇ ਈ ਮੇਨੇ ਔਂਦੇ ਨੇ ਭਰਜਾਈਆਂ ਦੇ
ਓ ਸਬ ਛੇੜ ਦੀਆ ਨੇ ਭੈਣਾਂ
ਓ ਮੈਨੂੰ ਛੇੜ ਦੀਆ ਨੇ ਭੈਣਾਂ
ਨੀ ਹੱਸਦੀ ਦੇ ,ਨੀ ਹੱਸਦੀ ਦੇ
ਨੀ ਹੱਸਦੀ ਦੇ ਦੰਦ ਗਿਣਦਾ
ਦੰਦ ਗਿਣਦਾ ਦੰਦ ਗਿਣਦਾ
ਹਾਏ ਮੇਰੇ ਹੱਸਦੀ ਦੇ
ਹਾਏ ਮੇਰੇ ਹੱਸਦੀ ਦੇ ਦੰਦ ਗਿਣਦਾ
ਦੰਦ ਗਿਣਦਾ ਦੰਦ ਗਿਣਦਾ
ਮੁੰਡਾ ਹਾਣ ਦਾ ਬੜਾ ਟੁੱਟ ਪੈਣਾ
ਨੀ ਹੱਸਦੀ ਦੇ ਦੰਦ ਗਿਣਦਾ

ਦੰਦ ਗਿਣਦਾ ਗਿਣਦਾ ਕਰ ਗਯਾ ਨਵੇਂ ਤਮਾਸ਼ੇ ਨੀ
ਹਾਏ ਜਾਣਾ ਮਾਨ ਚੁਰਾ ਕੇ ਲੈ ਗਿਆ ਹਾਸੇ ਨੀ
ਦੰਦ ਗਿਣਦਾ ਗਿਣਦਾ ਕਰ ਗਯਾ ਨਵੇਂ ਤਮਾਸ਼ੇ ਨੀ
ਹਾਏ ਜਾਣਾ ਮਾਨ ਚੁਰਾ ਕੇ ਲੈ ਗਿਆ ਹਾਸੇ ਨੀ
ਓਹਦਾ ਰੋਜ ਦਰਾ ਚ ਬਹਿਣਾ
ਓਹਦਾ ਰੋਜ ਦਰਾ ਚ ਬਹਿਣਾ
ਨੀ ਹੱਸਦੀ ਦੇ ,ਨੀ ਹੱਸਦੀ ਦੇ
ਨੀ ਹੱਸਦੀ ਦੇ ਦੰਦ ਗਿਣਦਾ
ਦੰਦ ਗਿਣਦਾ ਦੰਦ ਗਿਣਦਾ
ਹਾਏ ਮੇਰੇ ਹੱਸਦੀ ਦੇ
ਹਾਏ ਮੇਰੇ ਹੱਸਦੀ ਦੇ ਦੰਦ ਗਿਣਦਾ
ਦੰਦ ਗਿਣਦਾ ਦੰਦ ਗਿਣਦਾ
ਮੁੰਡਾ ਹਾਣ ਦਾ ਬੜਾ ਟੁੱਟ ਪੈਣਾ
ਨੀ ਹੱਸਦੀ ਦੇ ਦੰਦ ਗਿਣਦਾ
ਦੰਦ ਗਿਣਦਾ ਦੰਦ ਗਿਣਦਾ
ਹਾਏ ਮੇਰੇ ਹੱਸਦੀ ਦੇ ਦੰਦ ਗਿਣਦਾ
Lyrics copyright : legal lyrics licensed by Lyricfind.
No unauthorized reproduction of lyric.
Writers: GURDAS MAAN, SURINDER SODHI
Copyright: Royalty Network

Comments for Hasdi De Dand Ginda lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the house
2| symbol at the bottom of the cloud
3| symbol to the left of the cross
grid grid grid
grid grid grid
grid grid grid