song lyrics / Gurdas Maan / Challa And Peer Tere Jaan Di Medley lyrics  | FRen Français

Challa And Peer Tere Jaan Di Medley lyrics

Performers Gurdas MaanDJ MHD INDDJ Harshit Shah

Challa And Peer Tere Jaan Di Medley song lyrics by Gurdas Maan official

Challa And Peer Tere Jaan Di Medley is a song in Panjabi

ਹੋ ਜਾਵੋ ਨੀ ਕੋਈ ਮੋੜ ਲੀਯਾਓ
ਨੀ ਮੇਰੇ ਨਾਲ ਗਯਾ ਅੱਜ ਲੜ ਕੇ
ਓ ਅੱਲਾਹ ਕਰੇ ਜਿਹ ਆ ਜਾਵੇ ਸੋਹਣਾ
ਦੇਵਾਂ ਜਾਂ ਕਦਮਾ ਵਿਚ ਧਰ ਕੇ

ਛੱਲਾ ਬੇੜੀ ਓਏ ਬੂਹੇ, ਵੇ ਵਤਨ ਮਾਹੀ ਦਾ ਦੂਰ ਈ
ਵੇ ਜਾਣਾ ਪਿਹਲੇ ਪੁਰੇ ਈ, ਵੇ ਗੱਲ ਸੁਣ ਛੱਲਿਆ ਝੋਰਾ
ਵੇ ਕਾਹਦਾ ਲਾਇਆ ਈ ਝੋਰਾ

ਹੋ ਛੱਲਾ ਖੂਹ ਤੇ ਧਰੀਏ, ਛੱਲਾ ਖੂਹ ਤੇ ਧਰੀਏ
ਛੱਲਾ ਖੂਹ ਤੇ ਧਰੀਏ ਵੇ ਗੱਲਾਂ ਮੂਹ ਤੇ ਕਰੀਏ
ਵੇ ਸਚੇ ਰੱਬ ਤੋਂ ਡਰੀਏ , ਵੇ ਗੱਲ ਸੁਣ ਛੱਲਿਆ ਢੋਲਾ
ਵੇ ਰੱਬ ਤੋਂ ਕਾਹਦਾ ਈ ਓਹਲਾ

ਪੀੜ ਤੇਰੇ ਜਾਣ ਦੀ
ਕਿੱਦਾਂ ਜਰਂਗਾ ਮੈਂ
ਤੇਰੇ ਬਗੈਰ ਜ਼ਿੰਦਗੀ ਨੂੰ
ਕੀ ਕਰਾਂਗਾ ਮੈਂ
ਪੀੜ ਤੇਰੇ ਜਾਣ ਦੀ
ਪੀੜ ਤੇਰੇ ਜਾਣ ਦੀ

ਸੱਜਣਾ ਜਰਾ ਕ ਠਹਿਰ ਜਾ
ਸਜਦਾ ਤਾ ਕਰ ਲਵਾਂ
ਸੱਜਣਾ ਜਰਾ ਕ ਠਹਿਰ ਜਾ
ਸਜਦਾ ਤੇ ਕਰ ਲਵਾਂ
ਅੱਥਰੂ ਨਾ ਕੋਈ ਵੇਖ ਲਵੇ
ਪਰਦਾ ਤੇ ਕਰ ਲਵਾਂ
ਅੱਥਰੂ ਨਾ ਕੋਈ ਵੇਖ ਲਵੇ
ਪਰਦਾ ਤੇ ਕਰ ਲਵਾਂ
ਮਾਨ'ਆ ਦਿਲਾਂ ਦੀ ਸੇਜ ਤੇ
ਪੱਥਰ ਧਰੰਗਾ ਮੈਂ
ਓ ਜਾਂ ਵਾਲੇ ਅਲਵਿਦਾ
ਏ ਨੀ ਕਹਾਂਗਾ ਮੈਂ
ਪੀੜ ਤੇਰੇ ਜਾਣ ਦੀ
ਕਿੱਦਾਂ ਜਰਂਗਾ ਮੈਂ
ਤੇਰੇ ਬਗੈਰ ਜ਼ਿੰਦਗੀ ਨੂੰ
ਕੀ ਕਰਾਂਗਾ ਮੈਂ
Lyrics copyright : legal lyrics licensed by Lyricfind.
No unauthorized reproduction of lyric.

Comments for Challa And Peer Tere Jaan Di Medley lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the smiley
2| symbol at the bottom of the suitcase
3| symbol at the top of the house
grid grid grid
grid grid grid
grid grid grid