song lyrics / Gurdas Maan / Akh Lag Gayi Sohniyan Naal lyrics  | FRen Français

Akh Lag Gayi Sohniyan Naal lyrics

Performers Gurdas MaanDixit Seth

Akh Lag Gayi Sohniyan Naal song lyrics by Gurdas Maan official

Akh Lag Gayi Sohniyan Naal is a song in Panjabi

ਅੱਖ ਲੱਗ ਗਈ ਸੋਹਣੀਆਂ ਨਾਲ
ਤੇ ਹੁਣ ਅੱਖ ਨਹੀਓ ਲੱਗਣੀ
ਹਾਏ ਕੇ ਹੁਣ ਅੱਖ ਨਹੀਓ ਲੱਗਣੀ
ਹੋ ਇਕ ਤੇਰੀ ਮਰਜੀ ਹੋ ਇਕ ਮੇਰੀ ਮਰਜੀ
ਹੋ ਇਕ ਤੇਰੀ ਮਰਜੀ ਹੋ ਇਕ ਮੇਰੀ ਮਰਜੀ
ਸਾਡੀ ਦੋਹਾ ਦੀ ਮਰਜੀ ਨਾਲ
ਸਾਡੀ ਦੋਹਾ ਦੀ ਮਰਜੀ ਨਾਲ
ਤੇ ਹੁਣ ਅੱਖ ਨਹੀਓ ਲੱਗਣੀ
ਤੇ ਹੁਣ ਅੱਖ ਨਹੀਓ ਲੱਗਣੀ

ਸੀਨੇ ਚ ਖ਼ਯਾਲ ਅੱਖਾਂ ਵਿਚ ਤਨਹਾਈ ਹੈ
ਰਬ ਨੇ ਬਿਮਾਰੀ ਵੀ ਅਜੀਬ ਜਾਹਿ ਬਾਣੀ ਹੈ
ਜੀਂਦ ਕੁੜੇ ਪੈਸੇ ਕੁੱਲ ਮੰਗ ਦੀ ਦੁਹਾਈ ਹੈ
ਜੀਂਦ ਕੁੜੇ ਪੈਸੇ ਕੁੱਲ ਮੰਗ ਦੀ ਦੁਹਾਈ ਹੈ
ਮਾਨ ਵੀ ਦੁਹਾਈ
ਮਾਸੇ ਦਾ ਤਮਾਸ਼ਾ ਹੋਇਆ
ਸਜਨਾ ਦਾ ਵਾਸਾ ਹੋਇਆ
ਮਾਸੇ ਦਾ ਤਮਾਸ਼ਾ ਹੋਇਆ
ਸਜਨਾ ਦਾ ਵਾਸਾ ਹੋਇਆ
ਹਰ ਵੇਲੇ ਯਾਰ ਬੇਖ਼ਯਾਲ
ਕੇ ਹੁਣ ਅੱਖ ਨਹੀਓ ਲੱਗਣੀ
ਹਾਏ ਕੇ ਹੁਣ ਅੱਖ ਨਹੀਓ ਲੱਗਣੀ
Lyrics copyright : legal lyrics licensed by Lyricfind.
No unauthorized reproduction of lyric.
Writers: CHARANJIT AHUJA, GURDAS MAAN
Copyright: Royalty Network

Comments for Akh Lag Gayi Sohniyan Naal lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the helmet
2| symbol at the bottom of the eye
3| symbol to the right of the trash
grid grid grid
grid grid grid
grid grid grid