song lyrics / Guntaji Dandiwal / 2 Number De lyrics  | FRen Français

2 Number De lyrics

Performers Guntaji DandiwalGurlez Akhtar

2 Number De song lyrics by Guntaji Dandiwal official

2 Number De is a song in Panjabi

ਵੇ ਤੈਨੂ chief ਨਾਲੋ ਵਧ ਮੁੰਡੇ ਜਾਂਦੇ
ਓ ਬਸ ਨਾਮ ਹੀ ਕ੍ਮਾਯਾ ਜੱਟ ਨੇ
ਓ ਬਸ ਨਾਮ ਹੀ ਕ੍ਮਾਯਾ ਜੱਟ ਨੇ
ਵੇ ਤੈਨੂ chief ਨਾਲੋ ਵਧ ਮੁੰਡੇ ਜਾਂਦੇ
ਓ ਬਸ ਨਾਮ ਹੀ ਕ੍ਮਾਯਾ ਜੱਟ ਨੇ
ਵੇ ਲਾਏ poster ਸੀ ਤੂ ਪਰਧਾਨ ਦੇ
ਨੀ ਹਰ ਕੱਮ ਸਿਰੇ ਲਾਯਾ ਜੱਟ ਨੇ

ਓਏ ਅਧੇ ਪਿੰਡ ਉੱਤੇ ਤੱਕ ਨੇ
ਰੌਲੈ high court ਤੱਕ ਨੇ
ਵੇ ਪੱਕੇ ਯਾਰਿਆ ਦੇ tag ਲੱਗੇ ਨੇ
ਓ ਛੇਤਿ ਕਿਤੋਂ ਟੇਹ ਜਾਂਦੇ ਨੇ

ਓ ਜਿਹੜੇ ਸਾਡੇ ਨਾਲ ਖੇਹ ਜਾਂਦੇ ਨੇ
ਓ time ਨਾਲ ਪੈ ਜਾਂਦੇ ਨੇ
ਓ ਕਰਨਾ ਕਰੁਣਾ ਕੁਝ ਨਹੀ
ਸ਼ਾਲੈ feeling ਲੈ ਜਾਂਦੇ ਨੇ

ਨਾ Euro ਦਾ ਨਾ ਪੌਂਡ’ਆਂ ਦਾ ਤੈਨੂ ਸ਼ੋੰਕ ਜੱਟਾ ਵੇ ਰੌਂਦਾ ਦਾ

ਤੂ ਭੇਦੀ ਸਾਡੀ ਰਗ ਰਗ ਦੀ ਤੈਨੂ ਪਤਾ ਸਾਡੀ ਆ ਹੁਨਡਾਂ ਦਾ
ਨੀ ਰਾਹਿਪੁਰ ਰਾਹਿਪੁਰ ਹੁੰਦੀ ਏ ਪੱਕੇ ਨੇ ਜੱਟ ਤਾਰੀਫਾ ਦੇ

ਵੇ ਮੈਨੂ 2 ਨਂਬਰ ਦੇ ਲਗਦੇ ਨੇ ਜਿਹੜੇ ਥੱਲੈ ਰਖਦੇ ਸੀਟ’ਆਂ ਦੇ
ਐਨਾ ਨੂ ਕਿੱਡਾ ਸੁੱਟ ਦੇਵਾ ਜੋ ਕੱਮ ਆਏ ਵਿਚ ਤਕਲੀਫਾਂ ਦੇ

ਲੈ ਜਾਂਦਿਆ ਸੁਹਾਗੇ ਜਿੰਨਾ ਥਾ ਨੀ
ਓ ਤਾਰ ਕੇ ਦੁਨਾਲ ਮੁੰਡੇਯਾ
ਓ ਜਿਹਦੀ head ball ਪਯੀ ਏ ਕਾਲੈ ਰੰਗ ਦੀ
ਅੱਖ ਰਖਦਾ ਏ ਲਾਲ ਮੁੰਡੇਯਾ

ਓ ਰਖੇ ਦੂਰ ਤੱਕ ਮਾਰ ਨੀ
ਕਰਦੀ ਏ ਹੱਦਾਂ ਪਾਰ ਨੀ
ਓ ਮਾਨ ਸਾਡੇ ਮੁੰਡੇ ਕੱਬੇ ਨੇ
ਔਣ ਸਾਰੇ ਟੇਹ ਜਾਂਦੇ ਨੇ

ਵੇ ਤੈਨੂ sorry ਭਾਈ ਕਿਹ ਜਾਂਦੇ ਨੇ
ਝੱਗ ਵਾਂਗੂ ਬਿਹ ਜਾਂਦੇ ਨੇ
ਵੇ ਤੂ ਓਹ੍ਨਾ ਦੀ ਹਵਾ ਕਢ ਦੇ
ਓ ਜਿਹੜੇ ਹਵਾ ਲੈ ਜਾਂਦੇ ਨੇ
ਆਜਾ ਵੇ KV Singh

ਵੇ ਗਮ੍ਸ਼੍ਹੂਡਾ ਦੀ ਤਲਾਸ਼ ਵਿਚ ਪਾ ਦੇਯੋ
ਨੀ ਜਿਹਦਾ ਤੇਰਾ time ਚਕਦਾ
ਨੀ ਲਾਕੇ ਫੋਟੋ’ਆਂ ਕੰਧਾ ਤੇ ਚਿਪਕਾ ਦੇਯੋ
ਓ ਬੰਦਾ ਫਿਰ ਕਿਤੋਂ ਬਚਦਾ

ਵੇ ਗੁੱਟਾਂ ਤੋਂ ਲਾਹੋਂਦੇ ਘੜਿਆ
ਜੋ time ਬੰਨ ਕਰੇ ਅੜਿਆ
ਓ anti ਦੇਖਦੇ ਨੇ ਰਾਸ਼ੀਆ
ਕਿਤੋਂ ਟਾਲੈ ਗਰਿਹ ਜਾਂਦੇ ਨੇ

ਓ ਜਿਹੜੇ ਸਾਡੇ ਨਾਲ ਖੇਹ ਜਾਂਦੇ ਨੇ
ਓ time ਨਾਲ ਪੈ ਜਾਂਦੇ ਨੇ
ਓ ਕਰਨਾ ਕਰੁਣਾ ਕੁਝ ਨਹੀ
ਸ਼ਾਲੈ feeling ਲੈ ਜਾਂਦੇ ਨੇ
ਸਾਡੇ ਨਾਲ ਖੇਹ ਜਾਂਦੇ ਨੇ
ਓਹ੍ਨਾ ਦੀ ਹਵਾ ਕਢ ਦੇ ਜਿਹੜੇ ਹਵਾ ਲੈ ਜਾਂਦੇ ਨੇ
Same nature ਜਿੱਦਾਂ ਦਾ ਮੁੰਡਾ ਲਿਖਦਾ
ਵੇ ਨਹਿਓ ਦੱਸਣ ਵੇ ਲੋਡ Sewak ਆ
ਆ ਜਿਹੜੇ ਗਾਨੇਯਾ ਚ ਨਿੱਤ ਬੰਦੇ ਮਾਰਦੇ
ਵੇ ਤੇਥੋ ਡਰਦੀ ਲਗੋਅਰ Sewak ਆ

ਹੋ Theatreਆ ਚ ਹੀ ਦਲੇਰ ਨੇ
ਕਾਗਜਾਂ ਦੇ ਵਿਚਿ ਸ਼ੇਰ ਨੇ
ਓ ਭੰਨ ਲੈਣ time ਮੇਰੇ ਨਾਲ
ਕਯੀ ਲੋਕਾਂ ਨੂ ਸੇਹ ਜਾਂਦੇ ਨੇ

ਵੇ ਤੈਨੂ sorry ਭਾਈ ਕਿਹ ਜਾਂਦੇ ਨੇ
ਝੱਗ ਵਾਂਗੂ ਬਿਹ ਜਾਂਦੇ ਨੇ
ਵੇ ਤੂ ਓਹ੍ਨਾ ਦੀ ਹਵਾ ਕਢ ਦੇ
ਓ ਜਿਹੜੇ ਹਵਾ ਲੈ ਜਾਂਦੇ ਨੇ
ਸਾਡੇ ਨਾਲ ਖੇਹ ਜਾਂਦੇ ਨੇ
ਓਹ੍ਨਾ ਦੀ ਹਵਾ ਕਢ ਦੇ ਜਿਹੜੇ ਹਵਾ ਲੈ ਜਾਂਦੇ ਨੇ
Lyrics copyright : legal lyrics licensed by Lyricfind.
No unauthorized reproduction of lyric.

Comments for 2 Number De lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the smiley
2| symbol to the left of the envelope
3| symbol at the top of the clock
grid grid grid
grid grid grid
grid grid grid