song lyrics / Glamtown / 47 SIDHU lyrics  | FRen Français

47 SIDHU lyrics

Performer Glamtown

47 SIDHU song lyrics by Glamtown official

47 SIDHU is a song in Panjabi

Sidhu Moosewala
Steel Banglez

ਓ ਦਿਲ ਦਾ ਨੀ ਮਾੜਾ!
6 ਫੁਟ ਦਾ ਜੁੱਸਾ ਨੀ, ਰਿਹੰਦਾ ਬੈਰਲ'ਆ ਮੂਹਰੇ ਤਨੇਯਾ
ਮੇਰੇ ਪੁਰ੍ਖੇ ਦਸਦੇ ਨੇ, ਨੀ ਮੈਂ ਲੜਨੇ ਲਈ ਹੀ ਬਨੇਯਾ
ਜੇਓਣੇ ਤੋ ਮਾਰਨੇ ਤਈ, ਨੀ ਮੈਂ ਕੱਮ ਜਾਣਦਾ' ਸਾਰੇ
ਮੈਨੂ ਵੈਰੀ ਕਿਹੰਦੇ ਨੇ, 47 ਨੀ ਮੁਟਿਆਰੇ
ਮੇਰੇ ਵੈਰੀ ਕਿਹੰਦੇ ਨੇ ਮੈਨੂੰ 47 ਨੀ ਮੁਟਿਆਰੇ

Uhh
Couple apnas, couple karleh (superman)
Yeah, I just blew a chase from the mameh (oh gone)
Harami karla with his army (army)
Zooti and glassy in my party (glassy)
Moose Wala and Mist, what the rahted aah
Pull it out and bark it, at the target
Still get busy with the strizzy, I'm a artist (aah)
All the way to the bank, yeah, I'm laughing

ਰੌਲੇ ਨਾ' ਨਾਲ ਜੁੜਦੇ ਨੇ, ਸੁਣ ਸਾਹ' ਲੋਕਾ ਦਾ ਸੁਕਦਾ
ਦਿਨ ਜਾਪ ਤੋ ਸ਼ੁਰੂ ਹੁੰਦਾ, ਆ ਕੇ ਪਾਪ ਤੇ ਮਿਠੀਏ ਮੁੱਕਦਾ
ਬਾਕੀ ਪੁਛੀ ਅਖਬਾਰਾ ਤੋ, ਨੀ ਮੈਂ ਕਿ ਆ ਮੇਰੇ ਬਾਰੇ
ਮੈਨੂ ਵੈਰੀ ਕਿਹੰਦੇ ਨੇ, 47 ਨੀ ਮੁਟਿਆਰੇ
ਮੇਰੇ ਵੈਰੀ ਕਿਹੰਦੇ ਨੇ ਮੈਨੂੰ 47 ਨੀ ਮੁਟਿਆਰੇ

Young Don
Hottest ting from the London town
Don't really say too much
Cah you know my money loud (know my money loud)
50K just to pull up, then I shut it down
Haters talking shit
But they get nervous when I come around
Shots fresh, compressed if you're messing with me
'Nuff headshots, like barber's pics on IG (trr)
Tell 'em "don't say nuttin',
Keep it one hunnid" (hunnid' one)
Don dada got them all running

ਬਦਨਾਮ ਬੜੇ ਆ ਨੀ, ਦਸ ਤੈਥੋਂ ਕਾਹਦੇ ਪਰਦੇ
ਜਿਹੜੇ ਅਸਲੇ ਰਖਦੇ ਨੇ, ਮੇਰੀਆਂ ਲਿਖਤਾ ਕੋਲੋ ਡਰ੍ਦੇ
ਓਹੋ ਮੁੜ'ਕੇ ਉਠੇਆ ਨੀ ਜਿਹਦੇ ਫ਼ੈਰ ਕਲਮ ਚੋ ਮਾਰੇ
ਮੈਨੂ ਵੈਰੀ ਕਿਹੰਦੇ ਨੇ, 47 ਨੀ ਮੁਟਿਆਰੇ
ਮੇਰੇ ਵੈਰੀ ਕਿਹੰਦੇ ਨੇ ਮੈਨੂੰ 47 ਨੀ ਮੁਟਿਆਰੇ

No rush
Big back smiggle in the tub
Me and Billy drinking guinness in the pub
Link Jimmy for the grub (aah)
AK-47 on the snub
Me and Banglez on the riddim, yeah, it's done (ahh)
Skippy with it
Top ten, price up, gone silly with it (ching)
Na-na-na-na, get jiggy with it (ah)
I got my Cali on deck so I gotta bill it

ਜ਼ੋਰ ਲਾ ਲੇਯਾ ਦੁਨੀਆਂ ਨੇ, ਪਰ ਕੀਤੇ ਗੱਬਰੂ ਟੱਲਦਾ
ਸਿਧੂ ਮੂਸੇਵਾਲਾ ਨੀ, ਦੇਖ ਲੈ hollywood ਤਕ ਚਲਦਾ
ਅੱਜ ਦੇਯਾ star ਆ ਨੂ
ਨੀ ਓ ਦਿਨੇ ਦਿਖੌਂਦਾ ਤਾਰੇ
ਮੈਨੂ ਵੈਰੀ ਕਿਹੰਦੇ ਨੇ, 47 ਨੀ ਮੁਟਿਆਰੇ
ਮੇਰੇ ਵੈਰੀ ਕਿਹੰਦੇ ਨੇ ਮੈਨੂੰ 47 ਨੀ ਮੁਟਿਆਰੇ

Yeah, uhh
Di Bloodclart
Wah di Bloodclart

Steel Banglez
Wah di Bloodclart
Lyrics copyright : legal lyrics licensed by Lyricfind.
No unauthorized reproduction of lyric.

Comments for 47 SIDHU lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the thumbs up
2| symbol to the right of the camera
3| symbol to the right of the star
grid grid grid
grid grid grid
grid grid grid